No Result
View All Result
Saturday, September 12, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹੁਣ ਕੋਰੋਨਾ ਟੈਸਟਿੰਗ ਵਾਲੇ ਹੀ ਦੇਖ ਸਕਣਗੇ ਤਾਜ ਮਹਿਲ

admin by admin
December 23, 2022
in BREAKING, National
0
ਹੁਣ ਕੋਰੋਨਾ ਟੈਸਟਿੰਗ ਵਾਲੇ ਹੀ ਦੇਖ ਸਕਣਗੇ ਤਾਜ ਮਹਿਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਆਗਰਾ – ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਤੋਂ ਪੀੜਤ ਮਾਮਲਿਆਂ ਦੇ ਸਾਹਮਣੇ ਆਉਣ ਕਾਰਨ ਸਿਹਤ ਵਿਭਾਗ ਨੇ ਕਿਹਾ ਹੈ ਕਿ ਬਗੈਰ ਕੋਰੋਨਾ ਜਾਂਚ ਦੇ ਤਾਜ ਮਹਿਲ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਸਿਹਤ ਵਿਭਾਗ ਨੇ ਵੀਰਵਾਰ ਨੂੰ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਕਿ ਹੁਣ ਤਾਜ ਮਹਿਲ ’ਚ ਉਨ੍ਹਾਂ ਲੋਕਾਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ, ਜੋ ਕੋਰੋਨਾ ਟੈਸਟਿੰਗ ਕਰਵਾ ਕੇ ਆਉਣਗੇ। ਇਨ੍ਹਾਂ ’ਚ ਦੇਸੀ ਅਤੇ ਵਿਦੇਸ਼ੀ ਦੋਵੇਂ ਸੈਲਾਨੀ ਸ਼ਾਮਲ ਹਨ।

ਵਿਭਾਗ ਦੇ ਜ਼ਿਲਾ ਸੂਚਨਾ ਅਧਿਕਾਰੀ ਅਨਿਲ ਸਤਸੰਗੀ ਨੇ ਦੱਸਿਆ ਕਿ ਕੋਰੋਨਾ ਨੂੰ ਦੇਖਦੇ ਹੋਏ ਹੁਣ ਸਾਰੇ ਸੈਲਾਨੀਆਂ ਲਈ ਕੋਰੋਨਾ ਟੈਸਟਿੰਗ ਜ਼ਰੂਰੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸਿਰਫ ਵਿਦੇਸ਼ੀ ਸੈਲਾਨੀਆਂ ਲਈ ਜ਼ਰੂਰੀ ਸੀ ਪਰ ਹੁਣ ਹਰ ਵਿਅਕਤੀ ਜੋ ਤਾਜ ਮਹਿਲ ’ਚ ਦਾਖਲ ਹੋਵੇਗਾ, ਉਸ ਨੂੰ ਕੋਰੋਟਾ ਟੈਸਟ ਦਾ ਸਰਟੀਫਿਕੇਟ ਦਿਖਾਉਣਾ ਪਵੇਗਾ।

Post Views: 198
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ

Next Post

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ‘ਚ ਨਿਕਲੀਆਂ ਨੌਕਰੀਆਂ, 24 ਦਸੰਬਰ ਤੋਂ ਕਰੋ ਅਪਲਾਈ

Next Post
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ‘ਚ ਨਿਕਲੀਆਂ ਨੌਕਰੀਆਂ, 24 ਦਸੰਬਰ ਤੋਂ ਕਰੋ ਅਪਲਾਈ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਨਿਕਲੀਆਂ ਨੌਕਰੀਆਂ, 24 ਦਸੰਬਰ ਤੋਂ ਕਰੋ ਅਪਲਾਈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800