No Result
View All Result
Saturday, September 12, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ‘ਚ ਨਿਕਲੀਆਂ ਨੌਕਰੀਆਂ, 24 ਦਸੰਬਰ ਤੋਂ ਕਰੋ ਅਪਲਾਈ

admin by admin
December 23, 2022
in BREAKING, Education, National
0
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ‘ਚ ਨਿਕਲੀਆਂ ਨੌਕਰੀਆਂ, 24 ਦਸੰਬਰ ਤੋਂ ਕਰੋ ਅਪਲਾਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

CPCB Recruitment 2023 : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ‘ਚ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਕੰਮ ਦੀ ਖ਼ਬਰ। ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਪੌਣ-ਪਾਣੀ ਪਰਿਵਰਤਨ ਮੰਤਰਾਲੇ ਅਧੀਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਵੱਖ-ਵੱਖ ਪੋਸਟਾਂ ‘ਤੇ ਸਿੱਧੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਬੋਰਡ ਵੱਲੋਂ ਜਾਰੀ ਇਸ਼ਤਿਹਾਰ (ਸੰ.02/2022) ਮੁਤਾਬਕ ਸਾਇੰਟਿਸਟ ਬੀ, ਸੀਨੀਅਰ ਸਾਇੰਟਿਫਿਕ ਅਸਿਸਟੈਂਟ, ਸੀਨੀਅਰ ਲੈਬ ਅਸਿਸਟੈਂਟ, ਅਪਰ/ਲੋਵਰ ਡਵੀਜ਼ਨ ਕਲਰਕ, ਡਾਟਾ ਐਂਟਰੀ ਆਪਰੇਟਰ, ਫੀਲਡ ਅਟੈਂਡੈਂਟ, ਮਲਟੀ ਟਾਸਕਿੰਗ ਸਟਾਫ ਤੇ ਹੋਰ ਦੇ ਕੁੱਲ 163 ਪੋਸਟਾਂ ‘ਤੇ ਨਿਯਮਤ ਆਧਾਰ ‘ਤੇ ਭਰਤੀ ਕੀਤੀ ਜਾਣੀ ਹੈ।

Post Views: 190
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਹੁਣ ਕੋਰੋਨਾ ਟੈਸਟਿੰਗ ਵਾਲੇ ਹੀ ਦੇਖ ਸਕਣਗੇ ਤਾਜ ਮਹਿਲ

Next Post

IndiGo ਦੀ ਤਿੰਨ ਦਿਨਾਂ ਲਈ ਮਿਲਣਗੀਆਂ Flight Tickets ਸਸਤੀਆਂ

Next Post
IndiGo ਦੀ ਤਿੰਨ ਦਿਨਾਂ ਲਈ ਮਿਲਣਗੀਆਂ Flight Tickets ਸਸਤੀਆਂ

IndiGo ਦੀ ਤਿੰਨ ਦਿਨਾਂ ਲਈ ਮਿਲਣਗੀਆਂ Flight Tickets ਸਸਤੀਆਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800