No Result
View All Result
Thursday, May 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ

admin by admin
December 23, 2022
in BREAKING, CRIME, National
0
ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜੰਮੂ ਕਸ਼ਮੀਰ , ਸ਼੍ਰੀਨਗਰ : ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਇਕ ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਲਾਠੀ ਨਾਲ ਹਮਲਾ ਕਰ ਕੇ ਇਕ ਔਰਤ ਸਮੇਤ ਘੱਟੋ-ਘੱਟ 3 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਹੋਰ ਨੂੰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਏਸ਼ਮੁਕਮ ‘ਚ ਹੋਈ, ਜਦੋਂ ਜਾਵੇਦ ਹਸਨ ਰਾਠੇਰ ਨਾਮੀ ਮਾਨਸਿਕ ਰੂਪ ਤੋਂ ਬੀਮਾਰ ਵਿਅਕਤੀ ਨੇ ਆਪਣੇ ਮਾਤਾ-ਪਿਤਾ ਸਮੇਤ ਕਈ ਲੋਕਾਂ ‘ਤੇ ਲਾਠੀ ਨਾਲ ਹਮਲਾ ਕਰ ਦਿੱਤਾ। ਇਸ ਹਾਦਸੇ ‘ਚ ਉਸ ਦੀ ਮਾਂ ਅਤੇ 2 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਦੋਸ਼ੀਆਂ ਨੇ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ‘ਤੇ ਹਮਲਾ ਕੀਤਾ ਅਤੇ ਬਾਅਦ ‘ਚ ਇਲਾਕੇ ‘ਚ ਭੰਨ-ਤੋੜ ਕੀਤੀ ਅਤੇ ਹੋਰ ਲੋਕਾਂ ਨੂੰ ਕੁੱਟਿਆ।

ਉੱਪ ਜ਼ਿਲ੍ਹਾ ਮੈਜਿਸਟ੍ਰੇਟ (ਐੱਸ.ਡੀ.ਐੱਮ.) ਪਹਿਲਗਾਮ ਸਈਅਦ ਨਸੀਰ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਮੰਦਭਾਗੀ ਘਟਨਾ ‘ਚ ਮਾਨਸਿਕ ਰੋਗੀ ਨੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਹੋਰ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਮਲਾਵਰਾਂ ਦੀ ਮਾਂ ਹਫੀਜ਼ਾ ਬਗੁਮ, ਗੁਲਾਮ ਨਬੀ ਖਾਦਿਮ ਅਤੇ ਮੁਹੰਮਦ ਅਮੀਨ ਸ਼ਾਹ ਵਜੋਂ ਹੋਈ ਹੈ।

Post Views: 187
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕਸ਼ਮੀਰ ’ਚ ਠੰਡ ਕਰਨ ਜੰਮ ਗਈ ਡਲ ਝੀਲ

Next Post

ਹੁਣ ਕੋਰੋਨਾ ਟੈਸਟਿੰਗ ਵਾਲੇ ਹੀ ਦੇਖ ਸਕਣਗੇ ਤਾਜ ਮਹਿਲ

Next Post
ਹੁਣ ਕੋਰੋਨਾ ਟੈਸਟਿੰਗ ਵਾਲੇ ਹੀ ਦੇਖ ਸਕਣਗੇ ਤਾਜ ਮਹਿਲ

ਹੁਣ ਕੋਰੋਨਾ ਟੈਸਟਿੰਗ ਵਾਲੇ ਹੀ ਦੇਖ ਸਕਣਗੇ ਤਾਜ ਮਹਿਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800