Thursday, April 16, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home BREAKING

ਸਵੱਛ ਕੈਂਪਸ ਰੈਕਿੰਗ 2019 ਵਿਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪੰਜਾਬ ਪਹਿਲੇ ਸਥਾਨ ‘ਤੇ

admin by admin
December 3, 2019
in BREAKING
Reading Time: 1 min read
A A
0
ਸਵੱਛ ਕੈਂਪਸ ਰੈਕਿੰਗ 2019 ਵਿਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪੰਜਾਬ ਪਹਿਲੇ ਸਥਾਨ ‘ਤੇ
0
SHARES
0
VIEWS
Share on FacebookShare on Twitter
ADVERTISEMENT

RelatedPosts

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
रमनदीप सिंह थापर को जन्मदिन की बधाई: हरमीत सिंह कालका

रमनदीप सिंह थापर को जन्मदिन की बधाई: हरमीत सिंह कालका

February 4, 2026
0
नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं

नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं

February 2, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਪਟਿਆਲਾ, 3 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਭਾਰਤ ਸਰਕਾਰ ਦੇ ਮੱਨੁਖੀ ਸਰੋਤ ਵਿਕਾਸ ਵਿਭਾਗ ਦੁਆਰਾ ਆਯੋਜਿਤ ਕੀਤੀ ਗਈ ਸਵੱਛ ਕੈਂਪਸ ਰੈਂਕਿੰਗ 2019 ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪੰਜਾਬ, ਨੂੰ ਸਰਕਾਰੀ ਰਿਹਾਇਸ਼ੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ ‘ਤੇ ਮੰਨਿਆ ਗਿਆ ਹੈ। ਇਹ ਪੁਰਸਕਾਰ ਭਾਰਤ ਸਰਕਾਰ ਦੇ ਮਾਣਯੋਗ ਸ਼੍ਰੀ ਰਮੇਸ਼ ਪੋਖਰਿਆਲ, ਮੱਨੁਖੀ ਵਿਕਾਸ ਵਿਭਾਗ ਦੇ ਮੰਤਰੀ ਵਲੋਂ ਮਿਤੀ 03/12/2019 ਨੂੰ ਨਵੀਂ ਦਿੱਲੀ ਵਿਖੇ ਹੋਏ ਸਮਰੋਹ ਵਿੱਚ ਨਵਾਜਿਆ ਗਿਆ ਹੈ।
ਯੂਨੀਵਰਸਿਟੀ ਨੇ ਨਾਂ ਸਿਰਫ ਕਾਨੂੰਨੀ ਖੇਤਰ ਵਿਚ ਆਪਣਾ ਸਥਾਨ ਸਥਾਪਿਤ ਕੀਤਾ ਹੈ ਬਲਿਕ ਵਾਤਾਵਰਣ ਦੀ ਸੁੱਰਖਿਆ ਅਤੇ ਸੰਭਾਲ ਵਿਚ ਵੀ ਮੱਹਤਪਵੂਰਣ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੰਤਵ ਵੱਲ, ਯੂਨੀਵਰਸਿਟੀ ਗਰੀਨ ਇਨਰਜੀ ਵੱਲ ਵੱਧਦੇ ਹੋਏ ਛੱਤਾਂ ਤੇ ਉੱਪਰ ਸੋਲਰ ਪੈਨਲ ਲਗਾਏ ਗਏ ਹਨ, ਜੋ ਯੂਨੀਵਰਸਿਟੀ ਦੀ ਬਿਜਲੀ ਦੀ 40 ਪ੍ਰਤੀਸ਼ਤ ਜਰੂਰਤ ਪੂਰਾ ਕਰਨ ਲਈ ਯੋਗਦਾਨ ਪਾਉਂਦੇ ਹਨ। ਇਸ ਤੋਂ ਇਲਾਵਾ, ਯੂਨੀਵਰਸਿਟੀ ਦੀਆਂ ਆਪਣੀਆਂ ਵਰਮੀਕੰਪੋਸਟ ਅਤੇ ਬਾਇਓ ਗੈਸ ਇਕਾਈਆਂ ਹਨ, ਜੋ ਸੰਸਥਾ ਵਿਚ ਪੈਦਾ ਜੈਵਿਕ ਰਹਿੰਦ ਖੂੰਹਦ ਨੂੰ ਮਿੱਟੀ ਦੇ ਪੋਸਂਣ ਦੇ ਸੰਭਾਵਿਤ ਸਰੋਤ ਵਿਚ ਬਦਲੀਦੀਆਂ ਹਨ। ਯੂਨੀਵਰਸਿਟੀ ਕੋਲ ਇੱਕ ਵਿਸ਼ਾਲ ਹਰੇ ਰੰਗਦਾ ਕਵਰ ਹੈ ਜੋ ਸੰਸਥਾ ਦੇ ਸਥਾਈ ਪਹੁੰਚ ਦੀ ਝਲਕ ਪ੍ਰਦਾਨ ਕਰਦਾ ਹੈ। ਇੰਨ੍ਹਾਂ ਹੀ ਨਹੀਂ, ਯੂਨੀਵਰਸਿਟੀਈ-ਵੇਸਟ, ਮੈਡੀਕਲ ਵੇਸਟ, ਪਲਾਸਟਿਕ ਵੇਸਟ ਅਤੇ ਨਗਰ ਨਿਗਮ ਦੇ ਠੋਸ ਰਹਿੰਦ ਖੂੰਹਦ ਦੇ ਸਥਾਈ ਨਿਪਟਾਰੇ ਲਈ ਵੀ ਕਾਰਜਸਸ਼ੀਲਤਾ ਨਾਲ ਕੰਮ ਕਰਦੀ ਹੈ।
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪੰਜਾਬ ਦੀ ਉੱਚ ਸਿੱਖਿਆ ਦੀ ਇੱਕ ਸੰਸਥਾ ਹੈ, ਜਿਸਦੀ ਸਥਾਪਨਾ ਕਾਨੂੰਨੀ ਖੇਤਰ ਵਿਚ ਮਿਆਰੀ ਸਿੱਖਿਆ ਦੇਣ ਦੇ ਉਦੇਸ਼ ਨਾਲ ਪੰਜਾਬ ਐਕਟ ਨੰਬਰ 12 ਦੁਆਰਾ ਕੀਤੀ ਗਈ ਸੀ। ਇਹ ਇੱਕ ਯੂਨੀਵਰਸਿਟੀ ਹੈ ਜੋ ਸਿੱਖਿਆ ਦੇ ਸਾਰੇ ਪਹਿਲੂਆਂ ਪ੍ਰਤੀ ਇੱਕ ਵੱਖਰੀ ਪਹੁੰਚ ਰੱਖਦੀ ਹੈ। ਯੂਨੀਵਰਸਿਟੀ ਦਾ ਨਾ ਸਿਰਫ ਸਮਰੱਥ ਅਤੇ ਜ਼ਮੀਰ ਵਾਲੇ ਨਿਆਂਇਕ ਅਧਿਕਾਰੀ ਪੈਦਾ ਕਰਨਾ ਹੈ, ਬਲਕਿ ਸਮਾਜਿਕ ਤੌਰ ਤੇ ਜਿੰਮੇਵਾਰ ਨਾਗਰਿਕ ਵੀ ਬਣਾਉਣਾ ਹੈ। ਕਾਨੂੰਨੀ ਗਿਆਨ ਨੂੰ ਫੈਲਾਉਣ ਦੇ ਯਤਨ ਵਿਚ, ਯੂਨੀਵਰਸਿਟੀ ਇਕ ਸਰਵੋਤਮ ਪਹੁੰਚ ਅਪਣਾਉਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਨਾ ਸਿਰਫ ਕਾਨੂੰਨੀ ਹੁਨਰ ਪ੍ਰਦਾਨ ਕੀਤੇ ਜਾਂਦੇ ਹਨ ਬਲਕਿ ਇੱਕ ਜਿੰਮੇਵਾਰ ਜਿੰਦਗੀ ਵਿਤਾਉਣ ਦੇ ਤਰੀਕੇ ਦੇ ਨਾਲ ਦੇਸ਼ ਦੇ ਨਾਗਰਿਕਾਂ ਦੀ ਪਾਲਣਾ ਕਰਨ ਵਾਲੇ ਕਾਨੂੰਨ ਵਜੋਂ ਉਨ੍ਹਾਂ ਦੇ ਫਰਜ ਨਿਭਾਉਣ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ।

Post Views: 272
  • Twitter
  • WhatsApp
  • Telegram
  • Facebook Messenger
  • Copy Link
  • Facebook
Tags: Professor (Dr.) Paramjit S. Jaiswal Vice Chancellorrajiv gandhi law universityrajiv gandhi national university of law patialaRGNUL protests patiala
ShareTweetPin
Previous Post

ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਬਰਕਰਾਰ, ਬਲਵੰਤ ਸਿੰਘ ਰਾਜੋਆਣਾ ਦੇ ਬਰੀ ਹੋਣ ਦੀਆਂ ਅਫਵਾਹਾਂ, ਕੋਈ ਮਾਫ਼ੀ ਨਹੀਂ ਮਿਲੀ

Next Post

ਗੈਰ ਕਨੂੰਨੀ ਕਾਲੋਨੀਆਂ ਦੇ ਮੁੱਦੇ ਉੱਤੇ ਸੜਕਾਂ ਉੱਤੇ ਉਤਰੇਗੀ ਕਾਂਗਰਸ : ਸਿੱਧਾਰਥ ਕੁੰਡੂ

Related Posts

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
रमनदीप सिंह थापर को जन्मदिन की बधाई: हरमीत सिंह कालका
BREAKING

रमनदीप सिंह थापर को जन्मदिन की बधाई: हरमीत सिंह कालका

February 4, 2026
0
नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं
BREAKING

नेहा दीवान करकरा हायर ज्यूडिशियल सर्विस एग्जाम पास करने के बाद एडिशनल सेशंस जज बनीं

February 2, 2026
0
Next Post
ਗੈਰ ਕਨੂੰਨੀ ਕਾਲੋਨੀਆਂ ਦੇ ਮੁੱਦੇ ਉੱਤੇ ਸੜਕਾਂ ਉੱਤੇ ਉਤਰੇਗੀ ਕਾਂਗਰਸ : ਸਿੱਧਾਰਥ ਕੁੰਡੂ

ਗੈਰ ਕਨੂੰਨੀ ਕਾਲੋਨੀਆਂ ਦੇ ਮੁੱਦੇ ਉੱਤੇ ਸੜਕਾਂ ਉੱਤੇ ਉਤਰੇਗੀ ਕਾਂਗਰਸ : ਸਿੱਧਾਰਥ ਕੁੰਡੂ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist