Monday, September 28, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
No Result
View All Result
ADVERTISEMENT
Home BREAKING

ਜੀਵਨ ਜਿਉਣ ਵਿੱਚ ਅਸਾਨੀ ਕੇਂਦਰੀ ਬਜਟ 2020-21 ਦੀ ਮੁੱਖ ਵਿਸ਼ਾ ਵਸਤੂ ; ਸੇਵਾਵਾਂ ਦੀ ਲਗਾਤਾਰ ਸਹੂਲਤ ਦੇਣਾ, ਜੀਵਨ ਦੇ ਭੌਤਿਕ ਗੁਣਵੱਤਾ ਨੂੰ ਬੇਹਤਰ ਬਣਾਉਣਾ, ਆਪਦਾ ਜੋਖ਼ਮ ਨੂੰ ਘਟਾਉਣਾ ਅਤੇ ਸਮਾਜਿਕ ਸੁਰੱਖਿਆ ਨੂੰ ਵਧਾਉਣਾ ਆਦਿ ਨੂੰ ਹਾਸਲ ਕਰਨਾ ਬਜਟ ਦਾ ਟੀਚਾ

admin by admin
February 1, 2020
in BREAKING
Reading Time: 1 min read
A A
0
ਜੀਵਨ ਜਿਉਣ ਵਿੱਚ ਅਸਾਨੀ ਕੇਂਦਰੀ ਬਜਟ 2020-21 ਦੀ ਮੁੱਖ ਵਿਸ਼ਾ ਵਸਤੂ  ; ਸੇਵਾਵਾਂ ਦੀ ਲਗਾਤਾਰ ਸਹੂਲਤ ਦੇਣਾ, ਜੀਵਨ ਦੇ ਭੌਤਿਕ ਗੁਣਵੱਤਾ ਨੂੰ ਬੇਹਤਰ ਬਣਾਉਣਾ, ਆਪਦਾ ਜੋਖ਼ਮ ਨੂੰ ਘਟਾਉਣਾ ਅਤੇ ਸਮਾਜਿਕ ਸੁਰੱਖਿਆ ਨੂੰ ਵਧਾਉਣਾ ਆਦਿ ਨੂੰ ਹਾਸਲ ਕਰਨਾ ਬਜਟ ਦਾ ਟੀਚਾ
0
SHARES
0
VIEWS
Share on FacebookShare on Twitter
ADVERTISEMENT

Table of Contents

Toggle
  • RelatedPosts
  • “राजनीतिक मतभेद अपनी जगह, लेकिन संवैधानिक संस्थाओं का सम्मान सबसे ऊपर” – मुख्यमंत्री
  • लुधियाना में बाबा बागेश्वर धाम सरकार की हनुमान कथा में मुख्यमंत्री नायब सिंह सैनी ने लिया हिस्सा।
  • विजिलेंस ब्यूरो ने 50,000 रुपये रिश्वत लेते इंस्पेक्टर और पीएचजी को रंगे हाथों किया काबू
  • सेवा संकल्प सेवा यात्रा का मुख्यमंत्री नायब सिंह सैनी ने किया स्वागत।
  • भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री
  • देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

RelatedPosts

“राजनीतिक मतभेद अपनी जगह, लेकिन संवैधानिक संस्थाओं का सम्मान सबसे ऊपर” – मुख्यमंत्री

“राजनीतिक मतभेद अपनी जगह, लेकिन संवैधानिक संस्थाओं का सम्मान सबसे ऊपर” – मुख्यमंत्री

September 28, 2026
0
कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी

लुधियाना में बाबा बागेश्वर धाम सरकार की हनुमान कथा में मुख्यमंत्री नायब सिंह सैनी ने लिया हिस्सा।

September 28, 2026
0
विजिलेंस ब्यूरो ने 50,000 रुपये रिश्वत लेते इंस्पेक्टर और पीएचजी को रंगे हाथों किया काबू

विजिलेंस ब्यूरो ने 50,000 रुपये रिश्वत लेते इंस्पेक्टर और पीएचजी को रंगे हाथों किया काबू

September 28, 2026
0
सेवा संकल्प सेवा यात्रा का मुख्यमंत्री नायब सिंह सैनी ने किया स्वागत।

सेवा संकल्प सेवा यात्रा का मुख्यमंत्री नायब सिंह सैनी ने किया स्वागत।

September 28, 2026
0
कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी

भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री

September 26, 2026
0
देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

September 26, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਨਵੀਂ ਦਿੱਲੀ 01 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਮਾਲੀ ਵਰੇ 2020-21 ਦਾ ਕੇਂਦਰੀ ਬਜਟ ਪੇਸ਼ ਕਰਦਿਆਂ ਕਿਹਾ , “ਸਾਡੇ ਪ੍ਰਧਾਨ ਮੰਤਰੀ ਨੇ ਜੀਵਨ ਜਿਉਣ ਵਿਚ ਅਸਾਨੀ ਦਾ ਟੀਚਾ ਤੈਅ ਕੀਤਾ ਹੈ ਜਿਸ ਨੂੰ ਸਾਰੇ ਨਾਗਰਿਕਾਂ ਦੇ ਕਲਿਆਣ ਲਈ ਹਾਸਲ ਕੀਤਾ ਜਾਣਾ ਚਾਹੀਦਾ ਹੈ” । ਇਸੇ ਬੈਕਗਰਾਊਂਡ ਵਿੱਚ ਸਾਡੀ ਸਰਕਾਰ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰੇਗੀ ਤਾਂ ਜੋ ਸਾਡੀ ਸਿਹਤ, ਖੁਸ਼ਹਾਲੀ ਅਤੇ ਕਲਿਆਣ ਦੇ ਅਗਲੇ ਪੱਧਰ ਤੱਕ ਪੰਹੁਚ ਸਕੇ ।
ਸਾਰੇ ਨਾਗਰਿਕਾਂ ਲਈ ਜੀਵਨ ਜਿਉਣ ਵਿੱਚ ਅਸਾਨੀ ਦੇ ਟੀਚੇ ਲਈ ਇਸ ਬਜਟ ਵਿੱਚ 3 ਪ੍ਰਮੁੱਖ ਥੀਮਾਂ ਦਾ ਸਮਾਵੇਸ਼ ਕੀਤਾ ਗਿਆ ਹੈ ।
ਅਕਾਂਸ਼ੀ ਭਾਰਤ- ਇਸ ਤਹਿਤ ਸਮਾਜ ਦੇ ਸਾਰੇ ਵਰਗ ਜੀਵਨ ਦਾ ਬੇਹਤਰ ਪੱਧਰ ਹਾਸਲ ਕਰਨਾ ਚਾਹੁੰਦੇ ਹਨ । ਲੋਕਾਂ ਨੂੰ ਸਿੰਚਾਈ, ਸਿੱਖਿਆ ਅਤੇ ਬੇਹਤਰ ਰੁਜ਼ਗਾਰ ਤੱਕ ਪਹੁੰਚ ਦੀ ਸਹੂਲਤ ਹੋਣੀ ਚਾਹੀਦੀ ਹੈ । ਇਸ ਦੇ ਘਟਕ ਹਨ – ਖੇਤੀ, ਸਿੰਚਾਈ ਅਤੇ ਪੇਂਡੂ ਵਿਕਾਸ; ਆਰੋਗਿਯਾ , ਜਲ ਅਤੇ ਸਵੱਛਤਾ ਤੇ ਸਿੱਖਿਆ ਤੇ ਕੌਸ਼ਲ ।
ਸਾਰਿਆਂ ਲਈ ਆਰਥਿਕ ਵਿਕਾਸ -ਇਹ ਪ੍ਰਧਾਨ ਮੰਤਰੀ ਦੇ ਸਭਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਨੂੰ ਦਰਸਾਉਂਦਾ ਹੈ । ਇਸ ਤਹਿਤ ਆਰÎਥਿਕ ਸੁਧਾਰ ਕੀਤੇ ਜਾਣਗੇ ਅਤੇ ਨਿੱਜੀ ਖੇਤਰ ਨੂੰ ਮਹੱਤਵਪੂਰਨ ਭੂਮਿਕਾ ਸੌਂਪੀ ਜਾਵੇਗੀ, ਤਾਂ ਜੋ ਉੱਚ ਉਤਪਾਦਕਤਾ ਅਤੇ ਬੇਹਤਰ ਕਾਰਜਕੁਸ਼ਲਤਾ ਯਕੀਨੀ ਹੋ ਸਕੇ । ਇਸ ਦੇ 3 ਘਟਕ ਹਨ- ਉਦਯੋਗ, ਵਣਜ ਅਤੇ ਨਿਵੇਸ਼; ਅਵਸਰੰਚਨਾ ਅਤੇ ਨਵੀਂ ਅਰਥਵਿਵਸਥਾ ।
ਅੰਤੋਦਿਆ ਤੇ ਅਧਾਰਤ ਇਕ ਜ਼ਿੰਮੇਦਾਰ ਸਮਾਜ- ਸਮਾਜ ਜਿਹੜਾ ਮਨੁੱਖਤਾ ਅਤੇ ਕਰੁਣਾ ਦੀ ਭਾਵਨਾ ਨਾਲ ਓਤ-ਪਰੋਤ ਹੋਵੇ । ਇਸ ਦੇ 3 ਘਟਕ ਹਨ – ਮਹਿਲਾ ਤੇ ਬਾਲ, ਸਮਾਜਿਕ ਕਲਿਆਣ ; ਸੰਸਕ੍ਰਿਤੀ ਤੇ ਸੈਰਸਪਾਟਾ ਅਤੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਇਨਾਂ 3 ਵਿਸ਼ਿਆਂ (ਥੀਮ ) ਨੂੰ ਭ੍ਰਿਸ਼ਟਾਚਾਰ ਮੁਕਤ ਨੀਤੀ ਅਧਾਰਤ ਚੰਗੇ ਪ੍ਰਸ਼ਾਸਨ ਅਤੇ ਮਜ਼ਬੂਤ ਵਿੱਤੀ ਖੇਤਰ ਨਾਲ ਜੋੜਿਆ ਗਿਆ ਹੈ । ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਜਟ 2 ਪ੍ਰਮੁੱਖ ਤੱਥਾਂ ਦੀ ਬੈਕਗਰਾਊਂਡ ਵਿੱਚ ਪੇਸ਼ ਕੀਤਾ ਗਿਆ ਹੈ । ਪਹਿਲਾ ਮਸ਼ੀਨ ਲਰਨਿੰਗ, ਰੋਬੋਟਿਕਸ, ਏਆਈ, ਐਨਾਲਿਟਿਕਸ, ਬਾਇਓ -ਇਨਫੋਰਮੈਟਿਕਸ ਵਰਗੀਆਂ ਤਕਨੀਕਾਂ ਦੇ ਪ੍ਰਸਾਰ ਨਾਲ ਸਬੰਧਤ ਹੈ , ਜਦ ਕਿ ਦੂਜਾ ਉਤਪਾਦਨ ਆਯੂ ਸੀਮਾ ਵਾਲੀ ਅਬਾਦੀ (15-65 ਸਾਲ) ਨਾਲ ਜੁੜਿਆ ਹੋਇਆ ਹੈ । ਇਸ ਵਜੋਂ ਡਿਜੀਟਲ ਕ੍ਰਾਂਤੀ ਨੇ ਭਾਰਤ ਨੂੰ ਦੁਨੀਆ ਪੱਧਰ ਤੇ ਅਗਵਾਈ ਦੀ ਭੂਮਿਕਾ ਸੌਂਪੀ ਹੈ । ਸਰਕਾਰ ਦਾ ਟੀਚਾ ਹੈ:
ਡਿਜੀਟਲ ਪ੍ਰਸ਼ਾਸਨ ਰਾਹੀਂ ਸੇਵਾਵਾਂ ਨੂੰ ਲਗਾਤਾਰ ਉਪਲਬੱਧ ਕਰਾਉਣਾ
ਰਾਸ਼ਟਰੀ ਅਵਸਰੰਚਨਾ, ਪਾਈਪ ਲਾਈਨ ਰਾਹੀਂ ਜੀਵਨ ਦੇ ਭੌਤਿਕ ਗੁਣਵੱਤਾ ਨੂੰ ਬੇਹਤਰ ਬਣਾਉਣਾ ਆਪਦਾਰੋਧੀ ਉਪਾਵਾਂ ਰਾਹੀਂ ਰਿਸਕ ਨੂੰ ਘਟਾਉਣਾ
ਪੈਨਸ਼ਨ ਅਤੇ ਬੀਮਾ ਰਾਹੀਂ ਸਮਾਜਿਕ ਸੁਰੱਖਿਆ ਨੂੰ ਉਤਸ਼ਾਹ ਦੇਣਾ
ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ 2020-21 ਖੇਤੀ, ਅਵਸਰੰਚਨਾ, ਸਮਾਜਿਕ ਕਲਿਆਣ , ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪੂੰਜੀਕਾਰੀ ਵਧਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ । ਉਨਾਂ ਕਿਹਾ ਕਿ ਸੰਸ਼ੋਧਿਤ ਅਨੁਮਾਨ 2019-20 ਤੋਂ ਖਰਚ ਵਿੱਚ 3, 43, 678 ਕਰੋੜ ਰੁਪਏ ਦਾ ਵਾਧਾ ਹੋਇਆ ਹੈ ,ਜਦ ਕਿ ਵਿੱਤੀ ਘਾਟੇ ਨੂੰ ਜੀ ਡੀ ਪੀ ਦੇ 3.8 ਫੀਸਦ ਤੱਕ ਸੀਮਤ ਰੱਖਿਆ ਗਿਆ ਹੈ ।

Post Views: 101
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

ਰਾਸ਼ਟਰੀ ਜਯੋਤੀ ਕਲਾ ਮੰਚ ਹਰ ਸਾਲ ਡਾ. ਸਵਰਾਜ ਸਿੰਘ ਦਾ ਜਨਮ ਦਿਨ ਮਨਾਏਗੀ

Next Post

ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਡਾ. ਘੁੰਮਣ

Related Posts

“राजनीतिक मतभेद अपनी जगह, लेकिन संवैधानिक संस्थाओं का सम्मान सबसे ऊपर” – मुख्यमंत्री
BREAKING

“राजनीतिक मतभेद अपनी जगह, लेकिन संवैधानिक संस्थाओं का सम्मान सबसे ऊपर” – मुख्यमंत्री

September 28, 2026
0
कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
BREAKING

लुधियाना में बाबा बागेश्वर धाम सरकार की हनुमान कथा में मुख्यमंत्री नायब सिंह सैनी ने लिया हिस्सा।

September 28, 2026
0
विजिलेंस ब्यूरो ने 50,000 रुपये रिश्वत लेते इंस्पेक्टर और पीएचजी को रंगे हाथों किया काबू
BREAKING

विजिलेंस ब्यूरो ने 50,000 रुपये रिश्वत लेते इंस्पेक्टर और पीएचजी को रंगे हाथों किया काबू

September 28, 2026
0
सेवा संकल्प सेवा यात्रा का मुख्यमंत्री नायब सिंह सैनी ने किया स्वागत।
BREAKING

सेवा संकल्प सेवा यात्रा का मुख्यमंत्री नायब सिंह सैनी ने किया स्वागत।

September 28, 2026
0
कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
BREAKING

भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री

September 26, 2026
0
देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।
BREAKING

देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

September 26, 2026
0
Next Post
ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਡਾ. ਘੁੰਮਣ

ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਡਾ. ਘੁੰਮਣ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist