देश में पिछले 24 घंटे में कोरोना से 1,072 मरीजों की मौत

नई दिल्ली, 4 फरवरी (प्रेस की ताकत बयूरो)-देश में पिछले 24 घंटे में कोरोना के एक लाख 49 हजार 349 नए मामले सामने आए हैं. वहीं, देश में कोरोना मरीजों की संख्या 14 लाख 35 हजार 569 पहुंच गई है. यह 3.42 प्रतिशत संक्रमणों के लिए जिम्मेदार है। दैनिक संक्रमण दर 9.27 प्रतिशत हो गई […]

आर्य समाज मंदिर, पटियाला मे वेद प्रचार सप्ताह एवंअथर्ववेद पारायण महायज्ञ 

पटियाला, 7 नवम्बर  (प्रेस की ताकत संवाददाता) :  भारतीय संस्कृति की गरिमा व् पहचान वेदों के कारण ही है वेदों का पुनरूत्थान करके उनके प्रचार प्रसार के उद्देश्य से ही महर्षि दयानंद सरस्वती ने आर्य समाज की स्थापना की थी उनके आदर्शों को आगे बढ़ाते हुए आर्य समाज मंदिर, आर्य समाज चौक, पटियाला द्वारा दिनांक 08 […]

ਫੋਟੋਗ੍ਰਾਫਰ ਵੈਲਫੇਅਰ ਕਲੱਬ ਨੇ ਸ਼ੁਖਸ਼ਾਂਤੀ ਲਈ ਕਰਵਾਇਆ ਸੀ੍ਰ ਸੁਖਮਨੀ ਸਾਹਿਬ ਜੀ ਦਾ ਪਾਠ

ਪਟਿਆਲਾ 4 ਅਗਸਤ (ਰੌਣਕ ਸਿੰਘ ) : ਫੋਟੋਗ੍ਰਾਫਰ ਵੈਲਫੇਅਰ ਕਲੱਬ ਵੱਲੋਂ ਕਾਰੋਬਾਰੇ ਵਾਧੇ ਅਤੇ ਸੁਖਸ਼ਾਂਤੀ ਲਈ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਅਰਦਾਸ ਕੀਤੀ ਅਤੇ ਪਾਠ ਦੇ ਭੋਗ ਪਾਏ। ਇਸ ਤੋਂ ਬਾਅਦ ਕਲੱਬ ਵੱਲੋਂ ਕਈ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਭਗਵਾਨ ਦਾਸ ਜੁਨੇਜਾ, ਅਕਾਲੀ ਦਲ ਦੇ ਉਮੀਦਵਾਰ ਹਰਪਾਲ […]

ਬੱਚੇ ਤੋਂ ਖੋਹਿਆ ਮੋਬਾਇਲ, ਪੁਲਿਸ ਵਾਲਾ ਚੋਰ ਨਿਕਲਿਆ, ਕੀਤਾ ਗਿਰਫਤਾਰ

ਅੰਮ੍ਰਿਤਸਰ (ਪ੍ਰੈਸ ਕੀ ਤਾਕਤ ਬਿਊਰੋ): ਕਪੂਰਥਲਾ ਪੁਲਿਸ ਲਾਈਨ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਇੱਕ ਵਾਰ ਫਿਰ ਆਪਣੀ ਖਾਕੀ ਵਰਦੀ ਨੂੰ ਦਾਗਦਾਰ ਕਰਦਿਆਂ ਅੰਮ੍ਰਿਤਸਰ ਵਿੱਚ ਦੋ ਦੋਸਤਾਂ ਨਾਲ ਮਿਲ ਕੇ 11 ਸਾਲ ਦੇ ਬੱਚੇ ਦੇ ਹੱਥੋਂ ਮੋਬਾਈਲ ਖੋਹ ਲਿਆ ਅਤੇ ਉਹ ਆਪਣੇ ਸਾਥੀ ਨਾਲ ਬਾਈਕ ‘ਤੇ ਭੱਜਣ ਲੱਗਾ। ਬੱਚੇ ਨੇ ਫੁਰਤੀ ਦਿਖਾਉਂਦੇ ਹੋਏ […]

ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਟਲਾਂ ਦੀ ਵੱਡੀ ਖੇਪ ਕੀਤੀ ਜ਼ਬਤ, ਇੱਕ ਕਥਿਤ ਅੱਤਵਾਦੀ ਅਤੇ ਹਥਿਆਰਾਂ ਦਾ ਤਸਕਰ ਕੀਤਾ ਗ੍ਰਿਫ਼ਤਾਰ

ਮੁਲਜ਼ਮ ਦੇ ਯੂਐਸਏ-ਅਧਾਰਤ ਹੈਂਡਲਰ ਲਈ ਖੁੱਲੇ ਵਾਰੰਟ ਜਾਰੀ, ਅੰਤਰਰਾਸ਼ਟਰੀ ਸਬੰਧਾਂ ਨੂੰ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਚੰਡੀਗੜ੍ਹ, 11 ਜੂਨ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਵਿਦੇਸ਼ੀ ਪਿਸਟਲਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ […]

ਪਟਿਆਲਾ ਦੇ ਨਵੇਂ ਡੀ ਆਈ ਜੀ ਬਣੇ ਵਿਕਰਮਜੀਤ ਦੁੱਗਲ ਅਤੇ ਡਾ ਸੰਦੀਪ ਗਰਗ ਬਣੇ ਐਸ ਐਸ ਪੀ

ਪਟਿਆਲਾ 7 ਮਈ, (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਿਲ੍ਹਆਂ ਦੇ ਆਈ ਪੀ ਐਸ ਪੱਧਰ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਵਿਚ ਤੈਨਾਤ ਐੱਸ ਐੱਸ ਪੀ ਸ੍ਰੀ […]

ਪਟਿਆਲਾ ਪੁਲਿਸ ਨੇ 96 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਬਜ਼ੁਰਗ ਮਹਿਲਾ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ

* ਮਿਰਤਕਾ ਬਾਰ ਕੌਂਸਲ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਦੀ ਪਤਨੀ ਸੀ * ਚੋਰੀ ਹੋਈਆਂ 40 ਲੱਖ ਰੁਪਏ ਦੇ ਮੁੱਲ ਦੀਆਂ ਵਸਤਾਂ ਵੀ ਬਰਾਮਦ ਪਟਿਆਲਾ, 25 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਪੁਲਿਸ ਨੇ 65 ਸਾਲਾਂ ਬਜ਼ੁਰਗ ਮਹਿਲਾ ਦੇ ਅੰਨ੍ਹੇ ਕਤਲ ਦੇ ਕੇਸ ਨੂੰ 96 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ […]

ਪਟਿਆਲਾ ਵਿੱਚ ਖ਼ਤਰਨਾਕ ਕੋਰੋਨਾ ; ਅੱਜ ਦੇ 65 ਮਾਮਲੇ, ਕੁੱਲ ਗਿਣਤੀ 1500 ਤੋਂ ਪਾਰ, 25 ਮਰੀਜ਼ਾਂ ਦੀ ਮੌਤ

* ਸਟੇਟ ਬੈਂਕ ਦੀਆਂ ਕਿਲਾ ਚੌਕ ਅਤੇ ਸ਼ੇਰਾਂ ਵਾਲਾ ਗੇਟ ਬ੍ਰਾਂਚਾਂ ਕੋਰੋਨਾ ਕਾਰਨ ਸੀਲ ਪਟਿਆਲਾ, 28 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਅੱਜ ਪਟਿਆਲਾ ਜ਼ਿਲੇ ਵਿੱਚ 65 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 925 ਦੇ ਕਰੀਬ ਰਿਪੋਰਟਾਂ ਵਿਚੋ 65 ਕੋਵਿਡ ਪਾਜ਼ੇਟਿਵ […]

ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਚੈਨ ਸਨੈਚਰ ਗਿਰੋਹ ਦੀਆਂ 3 ਔਰਤਾਂ ਕਾਬੂ

ਪਟਿਆਲਾ, 25 ਜੁਲਾਈ ਪ੍ਰੈਸ ਕੀ ਤਾਕਤ ਬਿਊਰੋ) : ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਪੰਜ ਰਾਜਾਂ ‘ਚ ਲੋੜੀਂਦੇ ਅੰਤਰਰਾਜੀ ਚੈਨ ਸਨੈਚਰ ਗਿਰੋਹ ਨੂੰ ਫੜਨ ‘ਚ ਕਾਮਯਾਬੀ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ ਗਿਰੋਹ ਦੀਆਂ ਸਰਗਰਮ ਤਿੰਨ ਔਰਤਾਂ ਲਛਮੀ ਉਰਫ਼ ਲੱਛੋ ਵਾਸੀ ਪਿੰਡ ਲੰਗੜੋਈ ਜ਼ਿਲ੍ਹਾ ਪਟਿਆਲਾ, ਕਰਮਜੀਤ ਕੌਰ ਉਰਫ਼ ਕਾਕੀ […]

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੰਕਟ ਸਮੇਂ ਫੜੀ ਲੋੜਵੰਦਾਂ ਦੀ ਬਾਂਹ, ਪਟਿਆਲਾ ਵਿਖੇ ਦੋ ਲੱਖ ਦੇ ਕਰੀਬ ਲੋਕਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ-ਪਰਨੀਤ ਕੌਰ

* ਸਾਵਧਾਨੀਆਂ ਵਰਤਕੇ ਕੋਰੋਨਾ ਖ਼ਿਲਾਫ਼ ਮਿਸ਼ਨ ਫ਼ਤਹਿ ਹੋਵੇਗਾ ਕਾਮਯਾਬ-ਪਰਨੀਤ ਕੌਰ * ਲੋਕਾਂ ਨੂੰ ਰਾਤ ਦੇ ਕਰਫਿਊ ਤੇ ਕੋਵਿਡ-19 ਪ੍ਰੋਟੋਕਾਲ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਪਟਿਆਲਾ, 22 ਮਈ (ਪੀਤੰਬਰ ਸ਼ਰਮਾ) : ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ […]