ਪੀ.ਆਰ.ਟੀ.ਸੀ. ਦੇ 9 ਡਿਪੂਆਂ ਵੱਲੋਂ 80 ਰੂਟਾਂ ‘ਤੇ ਬੱਸ ਸੇਵਾ ਬਹਾਲ-ਕੇ.ਕੇ. ਸ਼ਰਮਾ

* ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਲੋਕਾਂ ਦੀ ਸਹੂਲਤ ਲਈ ਚੌਥੇ ਕੋਵਿਡ-19 ਲਾਕਡਾਊਨ ਦੌਰਾਨ ਸ਼ੁਰੂ ਕੀਤੀ ਸੇਵਾ-ਚੇਅਰਮੈਨ * ਪੀ.ਆਰ.ਟੀ.ਸੀ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵੱਲੋਂ ਪਟਿਆਲਾ ਬੱਸ ਅੱਡੇ ਵਿਖੇ ਬੱਸ ਸੇਵਾ ਦਾ ਜਾਇਜ਼ਾ * ਬੱਸਾਂ ‘ਚ ਸਮਾਜਿਕ ਦੂਰੀ, ਸੈਨੇਟਾਈਜੇਸ਼ਨ ਤੇ ਮਾਸਕ ਸਮੇਤ ਜਰੂਰੀ ਇਹਤਿਆਤ ਵਰਤਿਆ ਜਾਵੇਗਾ-ਜਸਕਿਰਨ ਸਿੰਘ ਪਟਿਆਲਾ, 20 ਮਈ (ਪੀਤੰਬਰ ਸ਼ਰਮਾ) : ਪੈਪਸੂ ਰੋਡ […]
ਪਬਰੀ ‘ਚ ਫੜੀ ਈਥਾਨੋਲ ਕਾਂਗਰਸ ਸਰਕਾਰ ਵੱਲੋਂ ਕਰਵਾਇਆ ਇਕ ਹੋਰ ਡਰਾਮਾ : ਅਕਾਲੀ ਦਲ

* ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ ਪਟਿਆਲਾ, 19 ਮਈ (ਪੀਤੰਬਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਘਨੌਰ ਹਲਕੇ ਦੇ ਪਿੰਡ ਪਬਰੀ ਵਿਚੋਂ ਈਨਾਥਨੋਲ ਨਿਊਟਰਲ ਐਲਕੋਹਲ (ਈ ਐਨ ਏ) ਦੇ 20 ਡਰੰਮ ਫੜੇ ਜਾਣ ਨੂੰ ਕਾਂਗਰਸ ਸਰਕਾਰ ਵੱਲੋਂ ਕਰਵਾਇਆ ਇਕ ਹੋਰ ਡਰਾਮਾ ਕਰਾਰ […]
ਹਥਿਆਰਬੰਦ ਗਿਰੋਹ ਦਾ ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ-ਐਸ.ਐਸ.ਪੀ.

* ਪਟਿਆਲਾ ਪੁਲਿਸ ਦੇ ਸਾਇਬਰ ਸੈਲ ਦੀ ਸੋਸ਼ਲ ਮੀਡੀਆ ‘ਤੇ ਬਾਜ ਅੱਖ-ਸਿੱਧੂ * ਕੋਰੋਨਾਵਾਇਰਸ ਕਰਕੇ ਸਖ਼ਤ ਡਿਊਟੀ ਦੇ ਬਾਵਜੂਦ ਪਟਿਆਲਾ ਪੁਲਿਸ ਪੂਰੀ ਮੁਸਤੈਦ-ਸਿੱਧੂ ਪਟਿਆਲਾ, 19 ਮਈ (ਪੀਤੰਬਰ ਸ਼ਰਮਾ) : ਪਟਿਆਲਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇੱਕ ਹਥਿਆਰਬੰਦ ਗਿਰੋਹ ਦੇ ਮੈਂਬਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਮੋਤੀ ਮੁਹੱਲਾ ਪਟਿਆਲਾ ਨੂੰ .32 ਬੋਰ ਦੇ ਦੋ ਪਿਸਟਲ […]
ਕਮਾਡੈਂਟ ਧਾਲੀਵਾਲ ਡੀ.ਜੀ.ਪੀ. ਡਿਸਕ ਨਾਲ ਸਨਮਾਨਤ

ਪਟਿਆਲਾ, 19 ਮਈ (ਪੀਤੰਬਰ ਸ਼ਰਮਾ) : ਪੰਜਾਬ ਵਿੱਚ ਕੋਵਿਡ-19 ਮਹਾਂਮਾਰੀ ਵਿੱਚ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਡੀ.ਜੀ.ਪੀ. ਸ੍ਰੀ ਵੀ. ਕੇ. ਭਾਵੜਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਕਮਾਡੈਂਟ ਰਾਏ ਸਿੰਘ ਧਾਲੀਵਾਲ ਨੂੰ ਡੀ.ਜੀ.ਪੰਜਾਬ ਹੋਮ ਗਾਰਡਜ਼ ਕੋਮੈਂਡੇਂਸਨ ਡਿਸਕ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਮਾਡੈਂਟ ਧਾਲੀਵਾਲ ਨੂੰ ਪਹਿਲਾਂ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਚੰਗੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ […]
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਕੀਤਾ ਅਚਾਨਕ ਨਿਰੀਖਣ

ਪਟਿਆਲਾ, 19 ਮਈ (ਪ੍ਰੈਸ ਕੀ ਤਾਕਤ ਬਿਊਰੋ) : ਜ਼ਿਲ੍ਹਾ ਤੇ ਸੈਸ਼ਨ ਜੱਜ ਕਮ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਵੱਲੋਂ ਅੱਜ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਮੌਕੇ ਸੀ.ਜੀ.ਐਮ. ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਬਾਲ ਨਿਕੇਤਨ […]
ਪਟਿਆਲਾ ਤੋਂ ਹੁਣ ਤੱਕ 13 ਰੇਲ ਗੱਡੀਆਂ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਲੈਕੇ ਰਵਾਨਾ ਹੋਈਆਂ

* ਹੁਣ ਤੱਕ 18 ਹਜ਼ਾਰ ਦੇ ਕਰੀਬ ਦੂਜੇ ਰਾਜਾਂ ਦੇ ਵਸਨੀਕ ਆਪਣੇ ਘਰਾਂ ਨੂੰ ਸੁਰੱਖਿਅਤ ਭੇਜੇ-ਕੁਮਾਰ ਅਮਿਤ * ਯੂ.ਪੀ. ਦੇ ਗਾਜ਼ੀਪੁਰ-ਜੌਨਪੁਰ ਅਤੇ ਮੱਧਪ੍ਰਦੇਸ਼ ਦੇ ਰੀਵਾ ਨੂੰ ਅੱਜ ਵੀ ਗਈਆਂ ਦੋ ਰੇਲਾਂ ਪਟਿਆਲਾ, 17 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਆਪਣੇ ਪਿੱਤਰੀ ਰਾਜਾਂ ਨੂੰ […]
ਪਟਿਆਲਾ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ 2838 ਯਾਤਰੀ ਲੈਕੇ ਰਵਾਨਾ

* ਯੂ.ਪੀ. ਦੇ ਆਜਮਗੜ੍ਹ ਤੇ ਬਿਹਾਰ ਦੇ ਸਾਰਨ ਨੂੰ ਗਈਆਂ ਦੋ ਰੇਲ ਗੱਡੀਆਂ * ਜ਼ਿਲ੍ਹਾ ਪ੍ਰਸ਼ਾਸਨ ਪੂਰੀ ਪ੍ਰਤੀਬੱਧਤਾ ਤੇ ਸ਼ਿਦਤ ਨਾਲ ਨਿਭਾ ਰਿਹਾ ਹੈ ਡਿਊਟੀ-ਡਿਪਟੀ ਕਮਿਸ਼ਨਰ ਪਟਿਆਲਾ, 16 ਮਈ (ਪੀਤੰਬਰ ਸ਼ਰਮਾ) : ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਅੱਜ ਦੋ ਵਿਸ਼ੇਸ਼ ਰੇਲ ਗੱਡੀਆਂ ਯੂ.ਪੀ. ਅਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ […]
ਪਟਿਆਲਾ ਚ 6 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ, ਪੀੜਤਾਂ ਦੀ ਗਿਣਤੀ 100, ਨਾਭਾ ਦੀ 19 ਸਾਲਾ ਲੜਕੀ ਵੀ ਕੋਰੋਨਾ ਪਾਜ਼ੀਟਿਵ ?
ਪਟਿਆਲਾ , 6 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ *ਚ 6 ਹੋਰ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ । ਇਨ੍ਹਾਂ ਮਰੀਜ਼ਾਂ ਚੋ 2 ਵਿਅਕਤੀ ਰਾਜਪੁਰਾ ਵਿਚੋਂ ਪਹਿਲਾ ਕੋਰੋਨਾ ਪੀੜਤ ਵਿਅਕਤੀਆਂ ਨਾਲ ਸਬੰਧਿਤ ਹਨ, ਜਦੋਂਕਿ 2 ਵਿਅਕਤੀ ਪਟਿਆਲਾ ਤੋਂ ਪਾਜੀਟਿਵ ਆਏ ਹਨ। ਨਵੇਂ ਕੋਰੋਨਾ ਪੀੜਤ ਪਾਏ ਜਾਣ ਦੇ ਨਾਲ 1 […]
ਨਗਰ ਨਿਗਮ ਦੀਆਂ ਟੀਮਾਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਇਕਾਂਤਵਾਸ ਲਈ ਬਣਾਈ ਮਾਤਾ ਨਾਨਕੀ ਸਰਾਂ ਦੀ ਸੈਨੇਟਾਈਜੇਸ਼ਨ

* ਸ਼ਰਧਾਲੂਆਂ ਦੇ ਠਹਿਰਣ ਸਥਾਨ ਸਰਾਂ ਦੀ ਹਰ ਰੋਜ਼ ਸਫ਼ਾਈ ਤੇ ਸੈਨੇਟਾਈਜੇਸ਼ਨ ਕਰਵਾਈ ਜਾਵੇਗੀ-ਪੂਨਮਦੀਪ ਕੌਰ ਪਟਿਆਲਾ, 2 ਮਈ (ਪੀਤੰਬਰ ਸ਼ਰਮਾ) : ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਤਾ ਨਾਨਕੀ ਜੀ ਸਰਾਂ, ਜਿੱਥੇ ਪੰਜਾਬ ਸਰਕਾਰ ਵੱਲੋਂ ਮਹਾਰਾਸ਼ਟਰ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂ ਇਕਾਂਤਵਾਸ ਸਹੂਲਤ ਵਿਖੇ ਠਹਿਰਾਏ ਗਏ ਹਨ, ਵਿਖੇ ਸੈਨੇਟਾਈਜੇਸ਼ਨ […]
ਪਟਿਆਲਾ ਦੀ ਪਾਰਸ ਰਾਇਸ ਮਿੱਲ ਵਿਚ 20-25 ਅਣਪਛਾਤੇ ਵਿਅਕਤੀਆਂ ਵੱਲੋਂ ਡਾਕਾ
ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) : ਕੱਲ ਰਾਤ ਮਿਤੀ 1/05/2020 ਨੂੰ ਪਟਿਆਲਾ ਦੀ ਪਾਰਸ ਰਾਇਸ ਮਿੱਲ ਜੋ ਕਿ ਪੰਜਾਬ ਸਰਕਾਰ ਵੱਲੋਂ ਕਣਕ ਸੀਜਨ 2020-21 ਮੰਡੀ ਯਾਰਡ ਘੋਸ਼ਿਤ ਹੈ ਅਤੇ PSWC ਦੀ ਖਰੀਦ ਹੈ ਵਿਖੇ ਤਕਰੀਬਨ 20-25 ਅਣਪਛਾਤੇ ਵਿਅਕਤੀਆਂ ਵੱਲੋਂ ਡਾਕਾ ਮਾਰ ਕੇ ਲੱਟ ਖੋਹ ਕਰਕੇ ਸਾਰੀ ਲੇਬਰ ਨੂੰ ਬੰਦੀ ਬਣਾਇਆ ਗਿਆ ਅਤੇ ਮੋਕੇ ਤੇ ਪਹੰਚੇ […]