ਪਟਿਆਲਾ 7 ਮਈ, (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਿਲ੍ਹਆਂ ਦੇ ਆਈ ਪੀ ਐਸ ਪੱਧਰ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਵਿਚ ਤੈਨਾਤ ਐੱਸ ਐੱਸ ਪੀ ਸ੍ਰੀ ਵਿਕਰਮਜੀਤ ਦੁੱਗਲ ਨੂੰ ਡੀ ਆਈ ਜੀ ਪਟਿਆਲਾ ਰੇਂਜ ਅਤੇ ਵਾਧੂ ਚਾਰਜ ਡੀ ਆਈ ਜੀ ਸੀ ਆਈ ਪੰਜਾਬ ਬਣਾਇਆ ਗਿਆ ਹੈ। ਜਦੋਂ ਕਿ ਡਾH ਸੰਦੀਪ ਕੁਮਾਰ ਗਰਗ ਆਈ ਪੀ ਐਸ ਨੂੰ ਜਲੰਧਰ ਰੂਰਲ ਤੋਂ ਬਦਲ ਕੇ ਐਸ ਐਸ ਪੀ ਪਟਿਆਲਾ ਲਗਾਇਆ ਗਿਆ ਹੈ।
Tagged carona cerfew updates, Case Status : Search by FIR number Latest News, CRIME just now patiala news, CRIME NEWS : Patiala crime, crime news in patiala, Inspector Rahul Kaushal Incharge CIA staff Patiala, jaswinder singh tiwana dsp ghanaur, Latest News and Updates on Patiala, live updates CRIME IN patiala, patiala crime news, patiala live viral video news, PATIALA local latest CRIMINAL news, Patiala police, Patiala Police Police Official Website, PATIALA POLICE SOLVED Blind murder case, Patiala Police Solves Blind Murder Mystery, PATIALA Police Station LIST, Patiala politics, Police Department | District Patiala, punjab police patiala district, punjab police patiala fir, Punjabi khabran, punjabi latest news, Raftaarnews, senior superintendent of police patiala, Varun Sharma SP Patiala, VIKRAM JEET DUGGAL IPS ssp PATIALA, VIKRAMJIT SINGH DUGGAL IPS ssp patiala