ਨਾਬਾਲਗ ਲੜਕੀ ਨੂੰ ਦੇਹ ਵਪਾਰ ਵਿੱਚ ਵਰਤਣ ਦੇ ਦੋਸ਼ ਵਿਚ 3 ਪੰਜਾਬੀ ਗ੍ਰਿਫਤਾਰ, ਚੌਥੇ ਸ਼ੱਕੀ ਦੀ ਭਾਲ

ਟੋਰਾਂਟੋ, 26 ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਪੁਲਿਸ ਨੇ ਬਰੈਂਪਟਨ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ ਤਿੰਨ ਪੰਜਾਬੀ ਵਿਅਕਤੀਆਂ ਅੰਮ੍ਰਿਤਪਾਲ ਸਿੰਘ (23), ਹਰਕੁਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਨੂੰ ਇੱਕ ਨਾਬਾਲਗ ਲੜਕੀ ਨੂੰ ਸੈਕਸ ਦੇ ਵਪਾਰ ਵਿੱਚ ਵਰਤਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚੌਥੇ […]

ਅੱਤਵਾਦੀ ਕਰ ਸਕਦੇ ਨੇ ਏਅਰਪੋਰਟ ’ਤੇ ਹਮਲਾ, ਨਾਗਰਿਕਾਂ ਲਈ ਚੇਤਾਵਨੀ ਜਾਰੀ

ਵਾਸਿੰਗਟਨ, 26 ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗ਼ਾਨਿਸਤਾਨ ’ਚ ਮੌਜੂਦ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਅਤੇ ਅਫ਼ਗ਼ਾਨਿਸਤਾਨ ਏਅਰਪੋਰਟ ਦੇ ਬਾਹਰ ਆਪਣੇ ਨਾਗਰਿਕਾਂ ਨੂੰ ਤੁਰੰਤ ਉੱਥੋਂ ਕਿਤੇ ਸੁਰੱਖਿਅਤ ਸਥਾਨ ’ਤੇ ਚੱਲੇ ਜਾਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕਾਬੁਲ ਏਅਰਪੋਰਟ ਦੀ ਸੁਰੱਖਿਆ ਪੁਰੀ ਤਰ੍ਹਾਂ ਨਾਲ ਅਮਰੀਕੀ ਫ਼ੌਜ ਨੇ […]

5 ਸਾਲ ਬਾਅਦ ਮੁੱਲਾ ਮੁਹੰਮਦ ਰਸੂਲ ਪਾਕਿਸਤਾਨ ਦੀ ਜੇਲ ‘ਚੋ ਰਿਹਾ

ਇਸਲਾਮਾਬਾਦ, 18 ਅਗਸਤ (ਪ੍ਰੈਸ ਕਿ ਤਾਕਤ ਬਿਊਰੋ ): ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਮਰਾਨ ਸਰਕਾਰ ਨੇ ਤਾਲਿਬਾਨ ਦੇ ਸਰਗਰਮ ਮੈਂਬਰ ਮੁੱਲਾ ਮੁਹੰਮਦ ਰਸੂਲ ਨੂੰ ਰਿਹਾ ਕਰ ਦਿੱਤਾ ਗਿਆ ਹੈ। ਮੁੱਲਾ ਮੁਹੰਮਦ ਰਸੂਲ ਪਿਛਲੇ ਪੰਜ ਸਾਲ ਤੋਂ ਜੇਲ੍ਹ ਵਿਚ ਬੰਦ ਸੀ। ਤਾਲਿਬਾਨ ਤੋਂ ਵੱਖ ਹੋਣ ਅਤੇ ਇਕ ਨਵਾਂ ਗੁੱਟ ਬਣਾਉਣ ਦੇ ਤਹਿਤ […]

कनाडा तथा इंगलैंड की यूनिवर्सिटी में हैकरों की सेंधमारी, छात्रों का डाटा चोरी

  वेनकुवर (प्रेस की ताकत न्यूज डेस्क): कनाडा तथा इंगलैंड की करीब 8 यूनिवर्सिटियों के डाटा में हैकरों की सेंधमारी कर ली है। हैकरों ने अमेरिकी कंप्यूटर सॉफ्टवेयर कंपनी ब्लैकबाड पर बड़े पैमाने पर किए गए साइबर हमले के जरिये यूनिवर्सिटी ऑफ यॉर्क, यूनिवर्सिटी कॉलेज, ऑक्सफोर्ड यूनिवर्सिटी, यूनिवर्सिटी ऑफ लीड्स और यूनिवर्सिटी ऑफ लंदन समेत […]

ਕੈਰੋਨਾ ਦਾ ਕਹਿਰ ; ਆਸਟ੍ਰੇਲੀਆ ਵਿਚ ਲੈਵਲ-2 ਦੀਆਂ ਲੱਗੀਆਂ ਪਾਬੰਦੀਆਂ

ਮੈਲਬੌਰਨ, 27 ਮਾਰਚ (ਪ੍ਰੈਸ ਕੀ ਤਾਕਤ ਇੰਟ ਬਿਊਰੋ): -ਕੋਰੋਨਾ ਵਾਇਰਸ ਦੇ ਚਲਦਿਆਂ ਸਾਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ | ਆਸਟ੍ਰੇਲੀਆ ਵਿਚ ਕਈ ਰਾਜਾਂ ਤੇ ਟੈਰਾਵਰੀ ਨੇ ਨਿੱਜੀ ਤੌਰ ‘ਤੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਾਂ ਹਨ | ਆਸਟ੍ਰੇਲੀਆ ਵਿਚ ਲੈਵਲ- 2 ਦੀਆਂ ਪਾਬੰਦੀਆਂ ਲੱਗ ਗਈਆਂ ਹਨ | ਇਸ ਪਾਬੰਦੀ ਦੇ ਚੱਲਦਿਆਂ ਸਵਿਮਿੰਗ ਪੂਲ, ਆਰ.ਐੱਸ.ਐੱਲ ਤੇ […]

ਕੋਰੋਨਾ ਵਾਇਰਸ ਦਾ ਕਹਿਰ : ਅਮਰੀਕਾ ‘ਚ 68 ਹਜ਼ਾਰ ਤੋਂ ਵੱਧ ਪੀੜਤ, 1050 ਮੌਤਾਂ

* 2 ਲੱਖ ਕਰੋੜ ਡਾਲਰ ਦਾ ‘ਕੋਰੋਨਾ ਵਾਇਰਸ ਰਿਲੀਫ਼ ਬਿੱਲ’ ਸੈਨੇਟ ਵਲੋਂ ਪਾਸ * ਆਮ ਲੋਕਾਂ ਨੂੰ 12 ਸੌ ਡਾਲਰ ਪ੍ਰਤੀ ਵਿਅਕਤੀ ਮਿਲੇਗੀ ਸਹਾਇਤਾ ਵਾਸ਼ਿੰਗਟਨ , 27 ਮਾਰਚ (ਪ੍ਰੈਸ ਕੀ ਤਾਕਤ ਬਿਊਰੋ):)- ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ ਬੜੀ ਹੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ | ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ‘ਚ […]