ਟੋਰਾਂਟੋ, 26 ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਪੁਲਿਸ ਨੇ ਬਰੈਂਪਟਨ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ ਤਿੰਨ ਪੰਜਾਬੀ ਵਿਅਕਤੀਆਂ ਅੰਮ੍ਰਿਤਪਾਲ ਸਿੰਘ (23), ਹਰਕੁਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਨੂੰ ਇੱਕ ਨਾਬਾਲਗ ਲੜਕੀ ਨੂੰ ਸੈਕਸ ਦੇ ਵਪਾਰ ਵਿੱਚ ਵਰਤਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚੌਥੇ ਸ਼ੱਕੀ ਦੀ ਭਾਲ ਕਰ ਰਹੇ ਹਨ ਜੋ ਕਿ ਦੱਖਣੀ ਏਸ਼ੀਆਈ ਹੈ।
21 ਅਗਸਤ ਨੂੰ ਪੁਲਿਸ ਨੂੰ ਫੋਨ ਆਇਆ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨੂੰ ਉਸਦੀ ਇੱਛਾ ਦੇ ਵਿਰੁੱਧ ਸੈਕਸ ਦੇ ਵਪਾਰ ਵਿੱਚ ਰੱਖਿਆ ਜਾ ਰਿਹਾ ਹੈ। ਪੀੜਤ ਦੇ ਗੰਭੀਰ ਸੱਟਾਂ ਹੋਣ ਕਰਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Tagged Brampton, Brampton Police, Charges of use in sex trade, crime news in International, International crime news, International criminal news, International criminal story, International latest news, international latest news channel, International Live latest news, International live updates, International live viral news, International live viral video, International news, International Punjabi khabran, International top 10 newspapers, just now International news, latest news, Latest News and Updates on International Allegations of sex trafficking, latest updates, press ki takat, press ki taquat, press ki taquat news, Prostitution to a 18 year girl, The search for the fourth suspect, The sex trade, top 10 news, top ten International daily punjabi newspapers list, Toronto