No Result
View All Result
Thursday, April 16, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਡਿਪਟੀ ਸੀਐਮ ਨੇ ਸੁਣੀਆਂ ਲੋਕਾਂ ਦੀਆਂ ਸਮਸਿਆਵਾਂ ਅਤੇ ਅਧਿਕਾਰੀਆਂ ਨੂੰ ਦਿੱਤੇ ਜਰੂਰੀ ਨਿਰਦੇਸ਼

admin by admin
May 19, 2023
in BREAKING, CAREER, HARYANA
0
ਡਿਪਟੀ ਸੀਐਮ ਨੇ ਸੁਣੀਆਂ ਲੋਕਾਂ ਦੀਆਂ ਸਮਸਿਆਵਾਂ ਅਤੇ ਅਧਿਕਾਰੀਆਂ ਨੂੰ ਦਿੱਤੇ ਜਰੂਰੀ ਨਿਰਦੇਸ਼
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 18-05-2023(ਪ੍ਰੈਸ ਕੀ ਤਾਕਤ) -ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿੰਡ ਖੇਤਰ ਵਿਚ 950 ਲਾਇਬ੍ਰੇਰੀ ਅਲਾਟ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ 2024 ਦੇ ਚੋਣ ਤਕ ਸੂਬੇ ਦੇ ਸਾਰੇ ਪਿੰਡਾਂ ਵਿਚ ਈ-ਲਾਇਬ੍ਰੇਰੀ ਅਲਾਟ ਕਰ ਦਿੱਤੀਆਂ ਜਾਣਗੀਆਂ। ਸ਼ਹਿਰੀ ਖੇਤਰ ਵਿਚ ਵੀ ਈ-ਲਾਇਬ੍ਰੇਰੀ ਖੋਲਣ ਦੇ ਯਤਨ ਕੀਤੇ ਜਾਣਗੇ ਤਾਂ ਜੋ ਜਰੂਰਤਮੰਦ ਬੱਚਿਆਂ ਨੂੰ ਆਪਣੇ ਘਰ ਦੇ ਨੇੜੇ ਹੀ ਮੁਕਾਬਲੇ ਪ੍ਰੀਖਿਆ ਦੀ ਤਿਆਰੀ ਕਰਨ ਦੀ ਸਹੂਲਤ ਮਿਲੇ।

          ਡਿਪਟੀ ਸੀਐਮ ਅੱਜ ਭਿਵਾਨੀ ਸ਼ਹਿਰ ਵਿਚ ਪ੍ਰਬੰਧਿਤ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

          ਇਸ ਦੌਰਾਨ ਸ੍ਰੀ ਦੁਸ਼ਯੰਤ ਚੌਟਾਲਾ ਨੇ ਲੋਕਾਂ ਦੀ ਸਮਸਿਆਵਾਂ ਸੁਣੀਆਂ ਅਤੇ ਵਿਕਾਸ ਕੰਮਾਂ ਲਈ ਲੱਖਾਂ ਰੁਪਏ ਦਾ ਐਲਾਨ ਕੀਤਾ।

          ਡਿਪਟੀ ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹੁਣ ਸਮੇਂ ਨੂੰ ਦੇਖਦੇ ਹੋਏ ਉਹ ਪਬਲਿਕ ਭਵਨਾਂ ਤੇ ਚੌਪਾਲਾਂ ਦੀ ਵਰਤੋ ਬੱਚਿਆਂ ਦੇ ਸਿਖਿਆ ਖੇਤਰ ਨੂੰ ਲੈ ਕਈ-ਲਾਇਬ੍ਰੇਰੀ ਸਥਾਪਿਤ ਕਰਨ ਵਿਚ ਵਰਤੋ ਕਰਨ ਤਾਂ ਜੋ ਸਮਾਜ ਦਾ ਉਥਾਨ ਹੋ ਸਕੇ। ਸ੍ਰੀ ਚੌਟਾਲਾ ਨੇ ਆਪਣੇ ਜਨਸੰਪਰਕ ਮੁਹਿੰਮ ਦੌਰਾਨ ਲੋਕਾਂ ਦੀ ਬਿਜਲੀ, ਪਾਣੀ, ਸੜਕ, ਪੈਂਸ਼ਨ , ਸੀਵਰੇਜ ਆਦਿ ਅਨੇਕਾਂ ਸਮਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।

          ਭਿਵਾਨੀ ਵਿਚ ਹਨੁਮਾਨ ਗੇਟ ਸਥਿਤ ਬਾਬਾ ਨਾਥੂ ਨਾਥ ਮੰਦਿਰ ਪਰਿਸਰ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਕਰੀਬ ਦੋ ਹਜਾਰ ਗਜ ਜਮੀਨ ਜੋ 14 ਅਪ੍ਰੈਲ, 1988 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਡਾਕਟਰ ਭੀਮਰਾਓ ਅੰਬੇਦਕਰ ਸਮਿਤੀ ਨੂੰ ਦਿੱਤੀ ਸੀ, ਊਸ ਜਮੀਨ ਨੂੰ ਹੁਣ ਇਕ ਤੋਂ ਡੇਢ ਮਹੀਨੇ ਦੇ ਅੰਦਰ ਹੀ ਨਿਸ਼ਾਨਦੇਹੀ ਕਰ ਸਮਿਤੀ ਨੂੰ ਦਿਵਾਈ ਜਾਵੇਗੀ।

          ਇਸ ਦੌਰਾਨ ਡਿਪਟੀ ਮੁੱਖ ਮੰਤਰੀ ਨੇ ਡਿਜੀਟਲ ਲਾਇਬ੍ਰੇਰੀ ਦੇ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਾਵੜੀ ਗੇਟ ਸਥਿਤ ਅਨੁਸੂਚਿਤ ਜਾਤੀ ਦੇ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਲਈ ਏਸਟੀਮੇਟ ਬਨਾਉਣ ਲਈ ਜਿਲ੍ਹਾ ਪ੍ਰਸਾਸ਼ਨ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦਕਸ਼ ਪ੍ਰਜਾਪਤੀ ਸਮਾਜ ਵੱਲੋਂ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਧਰਮਸ਼ਾਲਾ ਦੇ ਅਧੁਰੇ ਪਏ ਕਾਰਜ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

Post Views: 92
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: cm and deputy cm of haryanadeputy cm dushyant chautaladeputy cm haryanadushyant chautala deputy cm of haryanaHaryanaharyana cmharyana deputy chief ministerharyana deputy cmharyana deputy cm dushyant chautalaharyana deputy cm kafilaharyana deputy cm to meet pm modiharyana election 2019Haryana Governmentharyana ka deputy cmHaryana newsharyana news in hindiharyana news liveharyana news todayjjp haryananews18 haryana
Previous Post

ਸ਼ਿਵ ਸੈਨਾ ਹਿੰਦੁਸਤਾਨ ਦੇ ਵਪਾਰ ਵਿੰਗ ਹਿੰਦੁਸਤਾਨ ਵਪਾਰ ਸੈਨਾ ਦੀ ਮੀਟਿੰਗ

Next Post

ਸਾਂਸਦ ਰਤਨਲਾਲ ਕਟਾਰਿਆ ਦੇ ਨਿਧਨ ਨਾਲ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਨੁੰ ਭਾਰੀ ਨੁਕਸਾਨ ਪਹੁੰਚਿਆ ਹੈ

Next Post
ਸਾਂਸਦ ਰਤਨਲਾਲ ਕਟਾਰਿਆ ਦੇ ਨਿਧਨ ਨਾਲ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਨੁੰ ਭਾਰੀ ਨੁਕਸਾਨ ਪਹੁੰਚਿਆ ਹੈ

ਸਾਂਸਦ ਰਤਨਲਾਲ ਕਟਾਰਿਆ ਦੇ ਨਿਧਨ ਨਾਲ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਨੁੰ ਭਾਰੀ ਨੁਕਸਾਨ ਪਹੁੰਚਿਆ ਹੈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800