No Result
View All Result
Saturday, October 17, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੀੜਤਾਂ ਦੀਆਂ ਜਾਨਾਂ ਬਚਾਉਣ ਦੇ ਕਾਰਜਾਂ ਲਈ ਧੰਨਵਾਦ ।

admin by admin
February 27, 2023
in BREAKING, COVER STORY, PUNJAB, WORLD
0
ਪੀੜਤਾਂ ਦੀਆਂ ਜਾਨਾਂ ਬਚਾਉਣ ਦੇ ਕਾਰਜਾਂ ਲਈ ਧੰਨਵਾਦ ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ ,27-02-2023,(ਪ੍ਰੈਸ ਕੀ ਤਾਕਤ ):-  ਤੁਰਕੀ ਅਤੇ ਸੀਰੀਆ ਵਿਖੇ ਆਏ ਭਿਨਾਸਕਾਰੀ ਭੁਚਾਲ ਦੇ ਪੀੜਤਾਂ ਦੀਆਂ ਜਾਨਾਂ ਬਚਾਉਣ ਅਤੇ ਬੇਸਹਾਰਿਆਂ ਦੀ ਹੌਂਸਲਾ ਅਫਜ਼ਾਈ ਟਰੋਮੇ ਤੋਂ ਬਚਾਉਣ ਲਈ ਭਾਰਤੀ ਐਨ ਡੀ ਆਰ ਐਫ ਅਤੇ ਆਰਮੀ ਜਵਾਨਾਂ ਵਲੋਂ ਕੀਤੇ ਮਹਾਨ ਕਾਰਜਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਜਵਾਨਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀ ਖੁਸ਼ਵਿੰਦਰ ਕੁਮਾਰ ਖੋਸਲਾ ਨੇ ਕਿਹਾ ਕਿ ਭਾਰਤੀਆਂ ਨੇ ਆਪਣੇ ਮਾਨਵਤਾਵਾਦੀ ਸਿਧਾਂਤਾਂ ਅਤੇ ਸਰਬੱਤ ਦੇ ਭਲੇ ਦੀਆਂ ਪ੍ਰੰਪਰਾਵਾਂ ਰਾਹੀਂ ਦਿਨ ਰਾਤ ਰੈਸਕਿਯੂ ਫਸਟ ਏਡ ਸੀ ਪੀ ਆਰ ਦੇ ਮਹਾਨ ਕਾਰਜ ਕਰਕੇ ਕੀਮਤੀ ਜਾਨਾਂ ਬਚਾਈਆਂ ਅਤੇ ਪੀੜਤ ਲੋਕਾਂ ਦੇ  ਮਦਦਗਾਰ ਦੋਸਤ ਬਣਕੇ ਉਨ੍ਹਾਂ ਦੇ ਹੋਂਸਲਾ ਅਫਜ਼ਾਈ ਦੇ ਕਾਰਜ ਕਰਕੇ ਇਨਸਾਨੀਅਤ ਦੇ ਸਬੂਤ ਦਿੱਤੇ ਹਨ। ਏ ਐਨ ਓ ਹਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਸਕੂਲ ਵਿਖੇ ਐਨ ਸੀ ਸੀ ਗਤੀਵਿਧੀਆਂ ਚਲ ਰਹੀਆਂ ਹਨ, ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਵਿੱਦਿਆ ਸੰਸਕਾਰ ਫਰਜ਼ਾਂ ਸਿਹਤ ਤਦੰਰੁਸਤੀ ਸਨਮਾਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਸਕੂਲ ਵਿੱਚ 3 ਪੰਜਾਬ ਏਅਰ ਫੋਰਸ ਐਨ ਸੀ ਸੀ ਯੂਨਿਟ ਚਲਾਇਆ ਜਾ ਰਿਹਾ ਹੈ । ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਆਫ਼ਤ ਪ੍ਰਬੰਧਨ ਟ੍ਰੇਨਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਰੈਸਕਿਯੂ ਟਰਾਂਸਪੋਰਟ ਸਿਸਟਮ ਬਾਰੇ ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਹਾਦਸਿਆਂ ਘਟਨਾਵਾਂ ਜਾਂ ਤਬੀਅਤ ਖ਼ਰਾਬ ਹੋਣ ਤੇ ਪੀੜਤਾਂ ਅਤੇ ਪ੍ਰਾਪਰਟੀ ਦੀ ਸੁਰੱਖਿਆ ਬਚਾਉ ਮਦਦ ਲਈ ਮਦਦਗਾਰ ਦੋਸਤ ਵਜੋਂ ਕੀਮਤੀ ਜਾਨਾਂ ਬਚਾ ਸਕਦੇ ਹਨ। ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਦੀ ਟ੍ਰੇਨਿੰਗ ਲੈਕੇ ਪੀੜਤਾਂ ਦੇ ਮਦਦਗਾਰ ਦੋਸਤ ਵਜੋਂ ਹਮੇਸ਼ਾ ਯਤਨਸ਼ੀਲ ਰਹਿਣਗੇ।

Views: 75
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

10 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਅੱਜ 2-2 ਹਜ਼ਾਰ ਰੁਪਏ ਕੀਤੇ ਜਾਣਗੇ ਟਰਾਂਸਫਰ

Next Post

ਰਾਸ਼ਟਰੀ ਸਾਇੰਸ ਦਿਵਸ਼ ਮੌਕੇ ਭਾਰਤ ਰਤਨ ਡਾ.  ਸੀ ਬੀ ਰਮਨ ਨੂੰ ਯਾਦ ਕੀਤਾ

Next Post
ਰਾਸ਼ਟਰੀ ਸਾਇੰਸ ਦਿਵਸ਼ ਮੌਕੇ ਭਾਰਤ ਰਤਨ ਡਾ.  ਸੀ ਬੀ ਰਮਨ ਨੂੰ ਯਾਦ ਕੀਤਾ

ਰਾਸ਼ਟਰੀ ਸਾਇੰਸ ਦਿਵਸ਼ ਮੌਕੇ ਭਾਰਤ ਰਤਨ ਡਾ.  ਸੀ ਬੀ ਰਮਨ ਨੂੰ ਯਾਦ ਕੀਤਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800