No Result
View All Result
Thursday, July 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ – ਮੁੱਖ ਮੰਤਰੀ

admin by admin
January 30, 2023
in BREAKING, CHANDIGARH, COVER STORY, HARYANA, National, SPORTS
0
ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ – ਮੁੱਖ ਮੰਤਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 30 ਜਨਵਰੀ ( ਪ੍ਰੈਸ ਕੀ ਤਾਕਤ ਬਿਊਰੋ) – ਅੰਡਰ-19 ਟੀ20 ਵਲਡ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਸ਼ੇਫਾਲੀ ਵਰਮਾ ਦੇ ਰੋਹਤਕ ਸਥਿਤ ਰਿਹਾਇਸ਼ ‘ਤੇ ਪਹੁੰਚ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਠਾਈ ਖਲਾ ਕੇ ਤੇ ਗੁਲਦਸਤਾ ਦੇ ਕੇ ਵਧਾਹੀ ਦਿੱਤੀ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਅੰਡਰ-19 ਵਿਸ਼ਵ ਕੱਪ ਜਿਤਿਆ ਹੈ। ਇਸ ਇਤਿਹਾਸਕ ਜਿੱਤ ‘ਤੇ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ ਹੈ। ਮੁੱਖ ਮੰਤਰੀ ਨੇ ਇਸ ਨੌਜੁਆਨ ਟੀਮ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

          ਇਸ ਮੁਲਾਕਾਤ ਦੌਰਾਨ ਸ਼ੇਫਾਲੀ ਵਰਮਾ ਦੇ ਦਾਦਾ ਸੰਤ ਲਾਲ ਵਰਮਾ ਤੇ ਪਿਤ ਸੰਜੀਵ ਵਰਮਾ ਨੇ ਵੀ ਮੁੱਖ ਮੰਤਰੀ ਦਾ ਸ਼ਾਲ ਭੇਂਟ ਕਰ ਸਨਮਾਨ ਕੀਤਾ। ਇਸ ਮੌਕੇ ‘ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਰਹੇ।

          ਵਰਨਣਯੋਗ ਹੈ ਕਿ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਪਹਿਲਾ ਮਹਿਲਾ ਅੰਡਰ -19 ਟੀ20 ਕ੍ਰਿਕੇਟ ਵਲਡ ਕੱਪ ਭਾਰਤ ਦੇ ਨਾਂਅ ਹੋਇਆ ਹੈ। ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਇਤਿਹਾਸ ਰੱਚਦੇ ਹੋਏ ਇੰਗਲੈਂਡ ਨੁੰ ਹਰਾ ਕੇ ਵਿਸ਼ਵ ਕੱਪ ਜਿਤਿਆ ਹੈ। 29 ਜਨਵਰੀ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਤੋਂ ਹਰਾਇਆ। ਇਸ ਦੇ ਨਾਲ ਹੀ ਭਾਂਰਤ ਇਹ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ।

Post Views: 148
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 'Historic Win': Nooshin Al Khadeer'Tears of joy' for Shafali Verma as India drub England to winBreaks Down in Tears AfterEmotional Shafali Verma eyes off historic South Africa doubleIncredible feeling: Captain Shafali Verma after winning the UIndia U-19 women's teamIndian women's cricket team chases down England to win UIt's good that Shafali became captainShafali Verma Breaks Down At Presentation Ceremony AfterShafali Verma Gets EmotionalShafali's India beat England by 7 wickets to win U-19 World CupUnder-19 Women's T20 World Cup finalWatch: Captain Shafali Verma Breaks Into Tears Of Joy AsWomen's U-19 T20 World Cup final - Shafali Verma 'not goingWomen's U19 T20 World Cupwon World Cup
Previous Post

ਕੱਲ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਇਕਲ ਸਮੇਤ ਡਰੇਨ ਨਾਲੇ ‘ਚ ਡਿੱਗੇ ਦੋ ਨੌਜਵਾਨਾਂ ‘ਚੋਂ ਇੱਕ ਦੀ ਮੌਤ

Next Post

ਗੀਤ ਸੰਗੀਤ ਰੂਹ ਦੀ ਖੁਰਾਕ ਤੇ ਜ਼ਖ਼ਮੀ ਦਿਲਾਂ ਲਈ ਮੱਲਮ ਦਾ ਕੰਮ ਕਰਦਾ ਹੈ

Next Post
ਆਪ ਨੇ ਸਰਕਾਰੀ ਹਸਪਤਾਲਾਂ ਵਿਚਲਾ ਟੈਸਟਾਂ ਦਾ ਕੰਮ ਪ੍ਰਾਈਵੇਟ ਕੰਪਨੀ ਹਵਾਲੇ ਕੀਤਾ: ਅਕਾਲੀ ਦਲ

ਗੀਤ ਸੰਗੀਤ ਰੂਹ ਦੀ ਖੁਰਾਕ ਤੇ ਜ਼ਖ਼ਮੀ ਦਿਲਾਂ ਲਈ ਮੱਲਮ ਦਾ ਕੰਮ ਕਰਦਾ ਹੈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800