No Result
View All Result
Sunday, June 7, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਆਮ ਜਨਤਾ ਨੂੰ ‘ਲੋਕ ਸਾਂਝੇਦਾਰੀ’ ਤਹਿਤ ਕੋਰੋਨਾ ਖਿਲਾਫ ਲੜਾਈ ਚ ਹਿੱਸਾ ਬਣਾਉਂਦਿਆਂ ਕੋਵਿਡ ਮਾਨੀਟਰਾਂ ਨਾਲ ਕੀਤੀ ਗਈ ਬੈਠਕ

Rakesh Goyal by Rakesh Goyal
August 28, 2020
in PUNJAB
0
ਆਮ ਜਨਤਾ ਨੂੰ ‘ਲੋਕ ਸਾਂਝੇਦਾਰੀ’ ਤਹਿਤ ਕੋਰੋਨਾ ਖਿਲਾਫ ਲੜਾਈ ਚ ਹਿੱਸਾ ਬਣਾਉਂਦਿਆਂ ਕੋਵਿਡ ਮਾਨੀਟਰਾਂ ਨਾਲ ਕੀਤੀ ਗਈ ਬੈਠਕ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੋਹਤਬਰ ਵਿਅਕਤੀ ਆਪਣੇ-ਆਪਣੇ ਖੇਤਰਾਂ ਚ ਲੋਕਾਂ ਨੂੰ ਕਰਨਗੇ ਕੋਰੋਨਾ ਸਬੰਧੀ ਹਿਦਾਇਤਾਂ ਦੀ ਪਾਲਣਾ ਲਈ ਪ੍ਰੇਰਤ

ਬਰਨਾਲਾ, 28 ਅਗਸਤ(ਰਾਕੇਸ਼ ਗੋਇਲ/ਰਾਹੁਲ ਬਾਲੀ):- ਕੋਰੋਨਾ ਸੰਕਰਮਣ ਖਿਲਾਫ ਛੇੜੀ ਗਈ ਪੰਜਾਬ ਸਰਕਾਰ ਦੀ ਜੰਗ – ਮਿਸ਼ਨ ਫਤਿਹ – ਤਹਿਤ ਲੋਕ ਸਾਂਝੇਦਾਰੀ ਨੂੰ ਅਹਿਮ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਜਨਰਲ ) ਸ਼੍ਰੀ ਆਦਿਤਿਆ ਡੇਚਲਵਾਲ ਨੇ ਸਮਾਜ ਦੇ ਵੱਖ – ਵੱਖ ਹਿੱਸਿਆਂ ਦੇ ਪ੍ਰਤੀਨਿਧੀਆਂ ਕੋਵਿਡ ਮਾਨੀਟਰਾਂ ਨਾਲ ਬੈਠਕ ਕੀਤੀ।
ਬੈਠਕ ਚ ਮੌਜੂਦ ਲੋਕਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਕੋਰੋਨਾ ਸੰਕਰਮਣ ਉੱਤੇ ਲੋਕ ਸਾਂਝੇਦਾਰੀ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਅੱਜ ਦੀ ਬੈਠਕ ਚ ਮੌਜੂਦ ਹਰ ਇਕ ਵਰਗ ਦੇ ਵਿਅਕਤੀ ਨੂੰ ਬਤੌਰ ਕੋਵਿਡ ਮਾਨੀਟਰ ਜਿੰਮੇਰਵਾਰੀ ਦਿੱਤੀ ਕਿ ਉਹ ਆਪਣੇ ਆਪਣੇ ਖੇਤਰਾਂ ਨਾਲ ਸਬੰਧਿਤ ਹੋਰ ਲੋਕਾਂ ਨੂੰ ਕੋਰੋਨਾ ਸੰਕਰਮਣ ਰੋਕਣ ਲਈ ਕੀਤੇ ਜਾਣ ਵਾਲੇ ਨੁਕਤਿਆਂ – ਮਾਸਕ ਪਾਉਣਾ, ਵਾਰ ਵਾਰ ਹੇਠ ਧੋਣੇ ਅਤੇ ਸਮਾਜਕ ਦੂਰੀ ਬਣਾਏ ਰੱਖਣਾ – ਬਾਰੇ ਪ੍ਰੇਰਤ ਕਰਨਗੇ।
ਇਸ ਮੌਕੇ ਉਹਨਾਂ ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਹੋਟਲਾਂ ਆਦਿ ਵਿਖੇ ਇਹਨਾਂ ਤਿੰਨਾਂ ਨੁਕਤਿਆਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਪੱਧਰ ਉੱਤਰ ਇਸ ਸੰਕਰਮਣ ਤੋਂ ਬਚਨ ਦੀ ਹਰ ਪ੍ਰਕਾਰ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਮਾਨੀਟਰਾਂ ਨੂੰ ਕਿਹਾ ਕਿ ਉਹ ਰਾਹੀਂ ਲੋਕ ਸਾਂਝੇਦਾਰੀ ਵਧਾਉਣ ਲਈ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਵਿਚ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ।
ਮੌਕੇ ਤੇ ਮੌਜੂਦ ਕੋਵਿਡ ਮਾਨੀਟਰਾਂ ਨੇ ਵਿਸ਼ਵਾਸ ਦਵਾਈਆ ਕੇ ਉਹ ਕੋਰੋਨਾ ਸੰਕਰਮਣ ਨੂੰ ਕਾਬੂ ਕਰਨ ਚ ਸਰਕਾਰ ਦਾ ਪੂਰੇ ਸਹਿਯੋਗ ਦੇਣਗੇ। ਮਾਨੀਟਰਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਉਣ ਅਤੇ ਵਾਰ ਵਾਰ ਹੱਥ ਧੋਣ ਬਾਰੇ ਜਾਗਰੂਕ ਕਰਨਗੇ। ਇਸ ਦੇ ਨਾਲ ਹੀ ਧਾਰਮਿਕ ਅਸਥਾਨਾਂ ਤੋਂ ਅਨਾਊਂਸਮੈਂਟ ਕਰਵਾਈ ਜਾਵੇਗੀ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਲਗਾਤਾਰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਬੀਰ ਸਿੰਘ, ਗ੍ਰੰਥੀ ਸਵਰਨਜੀਤ ਸਿੰਘ, ਭਾਰਤ ਜਿੰਦਲ, ਸਵਰਨਜੀਤ ਸਿੰਘ, ਵਿਨੋਦ ਸ਼ਰਮਾ, ਰਾਹੁਲ, ਗੁਰਜੰਟ ਸਿੰਘ ਸੋਨਾ, ਗੁਰਮੀਤ ਸਿੰਘ, ਸੁਖਪਾਲ ਸਿੰਘ, ਸੁਖਦੇਵ ਸਿੰਘ ਆਦਿ ਵੀ ਮੌਜੂਦ ਸਨ।

Post Views: 32
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

1000 ਮਾਸਕ, 200 ਕੱਪੜੇ ਦੇ ਥੈਲੇ ਮਹਿਲ ਕਲਾਂ ਵਿਖੇ ਵੰਡੇ ਗਏ ਅਤੇ ਪਲਾਸਟਿਕ ਦੇ ਲਿਫਾਫੇ ਛੱਡ ਕੱਪੜੇ ਦੇ ਥੈਲੇ ਵਰਤੋਂ ਕਰਨ ਦਾ ਸੁਨੇਹਾ ਦਿੱਤਾ

Next Post

ਪੰਜਾਬ ਪ੍ਰਾਪਤੀ ਸਰਵੇਖਣ ਟੈਸਟ ‘ਚ 6ਵੀਂ ਤੋਂ 12ਵੀਂ ਤੱਕ ਦੇ ਕਰੀਬ 20 ਲੱਖ ਬੱਚਿਆਂ ਵੱਲੋਂ ਸ਼ਮੂਲੀਅਤ: ਸਿੱਖਿਆ ਮੰਤਰੀ

Next Post
ਪ੍ਰਾਈਵੇਟ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਰੇਗੀ ਪੰਜਾਬ ਸਰਕਾਰ

ਪੰਜਾਬ ਪ੍ਰਾਪਤੀ ਸਰਵੇਖਣ ਟੈਸਟ 'ਚ 6ਵੀਂ ਤੋਂ 12ਵੀਂ ਤੱਕ ਦੇ ਕਰੀਬ 20 ਲੱਖ ਬੱਚਿਆਂ ਵੱਲੋਂ ਸ਼ਮੂਲੀਅਤ: ਸਿੱਖਿਆ ਮੰਤਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800