No Result
View All Result
Sunday, July 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

1000 ਮਾਸਕ, 200 ਕੱਪੜੇ ਦੇ ਥੈਲੇ ਮਹਿਲ ਕਲਾਂ ਵਿਖੇ ਵੰਡੇ ਗਏ ਅਤੇ ਪਲਾਸਟਿਕ ਦੇ ਲਿਫਾਫੇ ਛੱਡ ਕੱਪੜੇ ਦੇ ਥੈਲੇ ਵਰਤੋਂ ਕਰਨ ਦਾ ਸੁਨੇਹਾ ਦਿੱਤਾ

Rakesh Goyal by Rakesh Goyal
August 28, 2020
in PUNJAB
0
1000 ਮਾਸਕ, 200 ਕੱਪੜੇ ਦੇ ਥੈਲੇ ਮਹਿਲ ਕਲਾਂ ਵਿਖੇ ਵੰਡੇ ਗਏ ਅਤੇ ਪਲਾਸਟਿਕ ਦੇ ਲਿਫਾਫੇ ਛੱਡ ਕੱਪੜੇ ਦੇ ਥੈਲੇ ਵਰਤੋਂ ਕਰਨ ਦਾ ਸੁਨੇਹਾ ਦਿੱਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬਰਨਾਲਾ, 28 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਮਿਸ਼ਨ ਫਤਿਹ ਤਹਿਤ ਜ਼ਿਲ•ਾ ਪ੍ਰਸ਼ਾਸਨ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਵਿਜੈ ਭਾਸਕਰ ਦੀ ਅਗਵਾਈ ਹੇਠ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਮਹਿਲ ਕਲਾਂ ਦੇ ਮੇਨ ਚੌਂਕ ਅਤੇ ਬਾਜ਼ਾਰ ਵਿੱਚ ਕਰੋਨਾ ਮਹਾਮਾਰੀ ਦੀ ਜੰਗ ਦੌਰਾਨ ਮਾਸਕ ਨਾ ਪਾਉਣ ਵਾਲਿਆਂ ਨੂੰ ਮੁਫਤ ਮਾਸਕ ਵੰਡੇ ਗਏ। ਨਾਲ ਹੀ ਮਾਸਕ ਪਾਉਣ ਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਵਰਤਣ ਵਾਲਿਆਂ ਨੂੰ ‘ਬੇਟੀ ਬਚਾਓ, ਬੇਟੀ ਪੜ•ਾਓ’ ਮੁਹਿੰਮ ਤਹਿਤ ਕਪੜੇ ਦੇ ਥੈਲੇ ਮੁਫਤ ਵੰਡੇ ਗਏ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਅਤੇ ਐਸ ਐਚ ਓ ਮਹਿਲ ਕਲਾਂ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਬਰਨਾਲਾ ਜ਼ਿਲ•ੇ ਨੂੰ ਕਰੋਨਾ ਮੁਕਤ ਕਰਨ ਲਈ ਜ਼ਿਲ•ਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਮਹਿਲ ਕਲਾਂ ਵਿਖੇ ਵਲੰਟੀਅਰ ਨਿਰਮਲ ਸਿੰਘ ਪੰਡੋਰੀ ਦੀ ਅਗਵਾਈ ਹੇਠ ਟੀਮ ਨੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ 1000 ਮਾਸਕ ਅਤੇ 200 ਕਪੜੇ ਦੇ ਥੈਲੇ ਵੰਡੇ ਗਏ ਹਨ। ਉਹਨਾਂ ਕਿਹਾ ਕਿ ‘ਬੇੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਕਪੜੇ ਦੇ ਤਿਆਰ ਕਰਵਾਏ ਥੈਲੇ ਪਲਾਸਿਟਕ ਦੇ ਲਿਫਾਫੇ ਨਾ ਵਰਤਣ ਦਾ ਸੁਨੇਹਾ ਦਿੰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ•ਾ ਪ੍ਰਸ਼ਾਸਨ ਨੂੰ ਆਪਣਾ ਯੋਗਦਾਨ ਦੇਕੇ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਅਦਾ ਕਰਨ।
ਇਸ ਮੌਕੇ ਵਲੰਟੀਅਰ ਜਸਵੰਤ ਸਿੰਘ ਲਾਲੀ, ਅਮ੍ਰਿਤਪਾਲ ਸਿੰਘ ਨਾਈਵਾਲਾ, ਇੰਦਰਜੀਤ ਸਿੰਘ, ਸੰਦੀਪ ਸਿੰਘ ਬੀਹਲਾ, ਰਵੀਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਪੰਡੋਰੀ ਵੀ ਹਾਜ਼ਰ ਸਨ।

Post Views: 27
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸੂਬਾ ਪੱਧਰੀ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਕੁਇਜ਼ਾਂ ਵਿੱਚ ਵਿਦਿਆਰਥੀਆਂ ਦੀ ਸ਼ਾਨਦਾਰ ਭਾਗੀਦਾਰੀ

Next Post

ਆਮ ਜਨਤਾ ਨੂੰ ‘ਲੋਕ ਸਾਂਝੇਦਾਰੀ’ ਤਹਿਤ ਕੋਰੋਨਾ ਖਿਲਾਫ ਲੜਾਈ ਚ ਹਿੱਸਾ ਬਣਾਉਂਦਿਆਂ ਕੋਵਿਡ ਮਾਨੀਟਰਾਂ ਨਾਲ ਕੀਤੀ ਗਈ ਬੈਠਕ

Next Post
ਆਮ ਜਨਤਾ ਨੂੰ ‘ਲੋਕ ਸਾਂਝੇਦਾਰੀ’ ਤਹਿਤ ਕੋਰੋਨਾ ਖਿਲਾਫ ਲੜਾਈ ਚ ਹਿੱਸਾ ਬਣਾਉਂਦਿਆਂ ਕੋਵਿਡ ਮਾਨੀਟਰਾਂ ਨਾਲ ਕੀਤੀ ਗਈ ਬੈਠਕ

ਆਮ ਜਨਤਾ ਨੂੰ ‘ਲੋਕ ਸਾਂਝੇਦਾਰੀ’ ਤਹਿਤ ਕੋਰੋਨਾ ਖਿਲਾਫ ਲੜਾਈ ਚ ਹਿੱਸਾ ਬਣਾਉਂਦਿਆਂ ਕੋਵਿਡ ਮਾਨੀਟਰਾਂ ਨਾਲ ਕੀਤੀ ਗਈ ਬੈਠਕ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800