No Result
View All Result
Monday, June 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਆਲੀਆ ਤੇ ਰਣਬੀਰ ਨੇ ਧੀ ਰਾਹਾ ਦਾ ਪਹਿਲਾ ਜਨਮ ਦਿਨ ਮਨਾਇਆ

admin by admin
November 7, 2023
in BREAKING, COVER STORY, ENTERTAINMENT
0
Happy Birthday Alia Bhatt: ਅਦਾਕਾਰੀ ਦੇ ਨਾਲ -ਨਾਲ  ਬਿਜ਼ਨੈੱਸ ਵੂਮੈਨ ਦੇ ਤੌਰ ‘ਤੇ ਵੀ ਆਲੀਆ ਸੁਪਰਹਿੱਟ ਹੈ, ਆਲੀਆ ਦੀ  ਨੈੱਟਵਰਥ ਕਰੋੜਾਂ ‘ਚ ਹੈ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਅੱਜ ਆਪਣੀ ਧੀ ਰਾਹਾ ਦਾ ਪਹਿਲਾ ਜਨਮ ਦਿਨ ਮਨਾਇਆ। ਇਸ ਵਿਸ਼ੇਸ਼ ਦਿਨ ’ਤੇ ਰਾਹਾ ਦੀ ਦਾਦੀ ਨੀਤੂ ਕਪੂਰ ਅਤੇ ਸੋਨੀ ਰਾਜ਼ਦਾਨ ਨੇ ਨੰਨ੍ਹੀ ਪਰੀ ਨੂੰ ਸ਼ੁਭਕਾਮਨਾਵਾਂ ਅਤੇ ਪਿਆਰ ਦਿੱਤਾ। ਰਾਹਾ ਕਪੂਰ ਅੱਜ 6 ਨਵੰਬਰ ਨੂੰ ਇੱਕ ਸਾਲ ਦੀ ਹੋ ਗਈ ਹੈ। ਪਰਿਵਾਰ ਨੇ ਉਸ ਨੂੰ ਪਿਆਰ ਭਰੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ। ਨੀਤੂ ਕਪੂਰ ਨੇ ਇੰਸਟਾਗ੍ਰਾਮ ’ਤੇ ਉਸ ਨੂੰ ਦਿਲੀ ਪਿਆਰ ਦਿੱਤਾ। ਉਨ੍ਹਾਂ ਲਿਖਿਆ, ‘‘ਇਸੇ ਤਰ੍ਹਾਂ ਇਹ ਇੱਕ ਸਾਲ ਦੀ ਹੋ ਗਈ। ਪਹਿਲੇ ਜਨਮ ਦਿਨ ਦੀਆਂ ਵਧਾਈਆਂ ਮੇਰੀ ਪਿਆਰੀ ਡੌਲ ਰਾਹਾ। ਅਸੀਂ ਤੈਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ।’’ ਸੋਨੀ ਰਾਜ਼ਦਾਨ ਨੇ ਵੀ ਰਾਹਾ ਕਪੂਰ ਨੂੰ ਪਿਆਰ ਭਰੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ। ਉਨ੍ਹਾਂ ਇੰਸਟਾਗ੍ਰਾਮ ’ਤੇ ਲਿਖਿਆ, ‘‘ਇੰਜ ਲੱਗਦੈ ਜਿਵੇਂ ਕੱਲ੍ਹ ਹੀ ਤੂੰ ਸਾਡੀ ਦੁਨੀਆਂ ਵਿੱਚ ਆਈ। ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਪੂਰਾ ਇੱਕ ਸਾਲ ਹੋ ਗਿਆ। ਹੈਪੀ ਬਾ’ਡੇ ਮੇਰੀ ਨੰਨ੍ਹੀ ਰਾਹਾ।’’ ਆਲੀਆ ਅਤੇ ਰਣਬੀਰ ਪਿਛਲੇ ਸਾਲ 14 ਅਪਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ ਅਤੇ ਉਨ੍ਹਾਂ ਦੇ ਘਰ 6 ਨਵੰਬਰ ਨੂੰ ਧੀ ਨੇ ਜਨਮ ਲਿਆ ਸੀ।

Post Views: 63
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਬੰਗਲਾਦੇਸ਼ ਦੀ ਛੇ ਹਾਰਾਂ ਮਗਰੋਂ ਪਹਿਲੀ ਜਿੱਤ

Next Post

ਵਿੱਕੀ ਕੌਸ਼ਲ ਦੀ ਫ਼ਿਲਮ ‘ਸੈਮ ਬਹਾਦੁਰ’ ਦਾ ਨਵਾਂ ਪੋਸਟਰ ਰਿਲੀਜ਼

Next Post

ਵਿੱਕੀ ਕੌਸ਼ਲ ਦੀ ਫ਼ਿਲਮ ‘ਸੈਮ ਬਹਾਦੁਰ’ ਦਾ ਨਵਾਂ ਪੋਸਟਰ ਰਿਲੀਜ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800