No Result
View All Result
Thursday, June 4, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਈਦ-ਉਲ-ਫਿਤਰ ਮੌਕੇ ‘ਤੇ CM ਮਾਨ ਪਹੁੰਚੇ ਮਸਜਿਦ ਈਦਗਾਹ

admin by admin
April 22, 2023
in BREAKING, COVER STORY, PUNJAB
0
ਈਦ-ਉਲ-ਫਿਤਰ ਮੌਕੇ ‘ਤੇ CM ਮਾਨ ਪਹੁੰਚੇ ਮਸਜਿਦ ਈਦਗਾਹ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ,22-04-2023(ਪ੍ਰੈਸ ਕੀ ਤਾਕਤ)– ਭਗਵੰਤ ਮਾਨ ਈਦ-ਉਲ-ਫਿਤਰ ਨੂੰ ਲੈ ਕੇ ਜਲੰਧਰ ਚ ਗੁਲਾਬ ਦੇਵੀ ਰੋਡ ‘ਤੇ ਸਥਿਤ ਮਸਜਿਦ ਈਦਗਾਹ ਪਹੁੰਚੇ। ਇਸ ਦੌਰਾਨ ਉਨ੍ਹਾਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਨੂੰ ਲਾਗੂ ਕਰਕੇ ਦੇਸ਼ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।ਭਗਵੰਤ ਮਾਨ ਨੇ ਸਾਰੇ ਧਰਮ ਆਪਸੀ ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ । ਇਸ ਮੌਕੇ ਈਦਗਾਹ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨਾਸਿਰ ਸਲਮਾਨੀ ਅਤੇ ਆਲ ਇੰਡੀਆ ਜਮਾਤ-ਏ-ਸਲਮਾਨੀ ਟਰੱਸਟ ਦੇ ਸੂਬਾ ਪ੍ਰਧਾਨ ਹਾਜੀ ਆਬਿਦ ਹਸਨ ਸਲਮਾਨੀ ਨੇ ਮੁਸਲਿਮ ਭਾਈਚਾਰੇ ਵੱਲੋਂ ਮਨੁੱਖਤਾਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ।

 

Post Views: 163
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: cm mann ने eid-ul-fitr की बधाईdelhi jama masjideid-ul-fitreid-ul-fitr meaningeid-ul-fitr newseidgahhanuman cahlisa in mathura masjidhanuman chalisa in masjid latest newsjama masjidkarnataka govt guidelines on bakridkarnataka govt guidelines on bakrid 2020karnataka govt guidelines on eid ul adhamasjidrashid farangi mahalshahi idgah masjidshahi idgah masjid mathura
Previous Post

ਲੰਪੀ ਲਾਗ: ਪਹਿਲਾਂ ਨਾਲੋਂ ਵੱਧ ਖ਼ਤਰਨਾਕ

Next Post

ਸਕਾਈਲਾਇਟ ਹੋਸਪਟੈਲਿਟੀ ਅਤੇ ਡੀਐਲਐਫ ਯੂਨੀਵਰਸਲ ਲਿਮੀਟੇਡ ਦੇ ਵਿਚ ਮਜੀਨ ਟ੍ਰਾਂਸਫਰ ਮਾਮਲੇ ਵਿਚ ਸ਼ਾਮਿਲ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ

Next Post
ਸਕਾਈਲਾਇਟ ਹੋਸਪਟੈਲਿਟੀ ਅਤੇ ਡੀਐਲਐਫ ਯੂਨੀਵਰਸਲ ਲਿਮੀਟੇਡ ਦੇ ਵਿਚ ਮਜੀਨ ਟ੍ਰਾਂਸਫਰ ਮਾਮਲੇ ਵਿਚ ਸ਼ਾਮਿਲ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ

ਸਕਾਈਲਾਇਟ ਹੋਸਪਟੈਲਿਟੀ ਅਤੇ ਡੀਐਲਐਫ ਯੂਨੀਵਰਸਲ ਲਿਮੀਟੇਡ ਦੇ ਵਿਚ ਮਜੀਨ ਟ੍ਰਾਂਸਫਰ ਮਾਮਲੇ ਵਿਚ ਸ਼ਾਮਿਲ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800