ਪਟਿਆਲਾ,14-01-23(ਪ੍ਰੈਸ ਕੀ ਤਾਕਤ): ਰਿਲਾਇੰਸ ਸਮਾਰਟ ਪੁਆਇੰਟ ਗੁਰਬਖਸ਼ ਕਲੋਨੀ ਤੇ ਪਾਸੀ ਰੋਡ ਵਲੋਂ ਇਲਾਕਾ ਵਾਸੀਆਂ ਨੂੰ ਵਧਾਈਆ ਦਿੰਦੇ ਹੋਏ ਕੁੜੀਆਂ ਦੀ ਲੋਹੜੀ ਸਮਰਪਿਤ ਕਰਦੇ ਹੋਏ, ਮਨਾਈ ਇਸ ਤਿਉਹਾਰ ਦੇ ਮੌਕੇ ਤੇ ਡੀ.ਐਮ.ਡਬਲਿਯੂ ਦੇ ਐਮ.ਸੀ. ਗਿਆਨੇਸ਼ਵਰ ਜੀ ਨੇ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ।

ਰਿਲਾਇੰਸ ਸਮਾਰਟ ਪੁਆਇੰਟ ਗੁਰਬਖਸ਼ ਕਲੋਨੀ ਵਿਖੇ ਮੌਜੂਦਗੀ ਨਾਲ ਆਪਣਾ ਯੋਗਦਾਨ ਦਿੱਤਾ ਅਤੇ ਤਿਉਹਾਰ ਖੁਸ਼ੀ ਨਾਲ ਮਨਾਇਆ। ਇਸ ਮੌਕੇ ਸੁਮਿਤ ਕੁਮਾਰ, ਖੁਸ਼ਹਾਲ, ਕ੍ਰਿਸ਼ਨ, ਨੈਨਸੀ, ਪਰਮ, ਪ੍ਰਿੰਸ, ਅਮਰ, ਦੀਪ ਅਤੇ ਮੁਹੱਲਾ ਨਿਵਾਸੀ ਆਦਿ ਸ਼ਾਮਲ ਸਨ।
