No Result
View All Result
Tuesday, June 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਮਦਰਦੀ ਜਗਾਕੇ ਪੀੜਤਾਂ ਦੇ ਹਮਦਰਦ ਦੋਸਤ ਬਣਾਉਣ ਲਈ ਉਪਰਾਲੇ ਸ਼ੁਰੂ   

admin by admin
January 14, 2023
in BREAKING, COVER STORY, National, PUNJAB
0
ਹਮਦਰਦੀ ਜਗਾਕੇ ਪੀੜਤਾਂ ਦੇ ਹਮਦਰਦ ਦੋਸਤ ਬਣਾਉਣ ਲਈ ਉਪਰਾਲੇ ਸ਼ੁਰੂ   
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,13-01-23(ਪ੍ਰੈਸ ਕੀ ਤਾਕਤ ):  ਘਰ ਮਹੱਲਿਆ ਸੜਕਾਂ ਅਤੇ ਕਾਰੋਬਾਰੀ ਖੇਤਰਾਂ ਵਿੱਚ ਹਰਰੋਜ ਹਜ਼ਾਰਾਂ ਲੋਕ ਹਾਦਸਿਆਂ ਘਟਨਾਵਾਂ ਅਤੇ ਅਚਾਨਕ ਪੈਣ ਵਾਲੇ ਦੌਰਿਆ ਕਾਰਨ ਘਟਨਾ ਵਾਲੀ ਥਾਵਾਂ ਤੇ ਪਏ ਪਏ ਤੜਫਦੇ ਮਰਦੇ ਰਹਿੰਦੇ ਹਨ ਪਰ ਲੋਕ ਮਦਦ ਨਹੀਂ ਕਰਦੇ ਅਤੇ ਅਨੇਕਾਂ ਪੀੜਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਫਸਟ ਏਡ ਸੀ ਪੀ ਆਰ ਨਾ ਕਰਨ ਕਰਕੇ ਮਰ ਰਹੇ ਹਨ ਅਤੇ ਮਿਰੱਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਲਈ ਸਰੀਰਕ ਮਾਨਸਿਕ ਸਮਾਜਿਕ ਮਾਲੀ ਦੁੱਖ ਦਰਦ ਮਿਲਦੇ ਹਨ, ਇਸ ਲਈ ਉਹ ਆਪਣੇ ਵਿਦਿਆਰਥੀਆਂ ਅਧਿਆਪਕਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾ ਰਹੇ ਹਨ, ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਰੈਣੂ ਹੰਸਪਾਲ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਲਗੇ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਰੋੜ ਸੇਫਟੀ ਅਤੇ ਦਿਲ‌ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਸਮੇਂ ਪੀੜਤਾਂ ਦੀ ਮਦਦ ਕਰਨ ਦੇ ਟਰੇਨਿੰਗ ਪ੍ਰੋਗਰਾਮ ਵਿਖ਼ੇ ਪ੍ਰਗਟ ਕੀਤੇ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਨੂੰ ਫਸਟ ਏਡ ਸੀ ਪੀ ਆਰ ਜ਼ਿੰਦਗੀ ਬਚਾਓ ਦੇ ਢੰਗ ਤਰੀਕੇ ਨਹੀਂ ਆਉਂਦੇ ਇਸ ਲਈ ਉਨ੍ਹਾਂ ਵੱਲੋਂ ਵਿਦਿਆਰਥੀਆਂ ਅਧਿਆਪਕਾਂ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ, ਐਨ ਸੀ ਸੀ, ਕੈਡਿਟਸ ਐਨ ਐਸ ਐਸ ਵੰਲਟੀਅਰਾਂ ਨੂੰ ਇਨ੍ਹਾਂ ਜ਼ਿੰਦਗੀ ਬਚਾਓ ਵਿਸ਼ਿਆਂ ਬਾਰੇ ਟ੍ਰੇਨਿੰਗ ਦੇਕੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ ਅਤੇ ਗੁਰੂ ਨਾਨਕ ਫਾਉਂਡੇਸ਼ਨ ਸਕੂਲ ਵਿਖੇ 80 ਵਿਦਿਆਰਥੀਆਂ ਅਤੇ 35 ਅਧਿਆਪਕਾਂ ਨੂੰ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ। ਸਾਬਕਾ ਏ ਡੀ ਐਫ ਓ ਪਟਿਆਲਾ ਫਾਇਰ ਬ੍ਰਿਗੇਡ ਸ੍ਰੀ ਜਤਿੰਦਰ ਪਾਲ ਸਿੰਘ ਨੇ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਕਰੰਟ ਐਲ ਪੀ ਜੀ ਸਿਲੰਡਰ ਫੱਟਣ ਦੀਆਂ ਘਟਨਾਵਾਂ ਰੋਕਣ ਅਤੇ ਅੱਗ ਬਝਾਉਣ ਵਾਲੇ ਸਿਲੰਡਰਾਂ ਦੀ ਠੀਕ ਵਰਤੋਂ ਕਰਨ ਅਤੇ ਅੱਗਾਂ ਬੁਝਾਉਣ ਬਾਰੇ ਟ੍ਰੇਨਿੰਗ ਦਿੱਤੀ। ਸਾਬਕਾ ਥਾਨੇਦਾਰ ਗੁਰਜਾਪ ਸਿੰਘ ਨੇ ਸੜਕੀ ਹਾਦਸਿਆਂ ਦੇ ਕਾਰਨਾਂ ਅਤੇ ਹਾਦਸਿਆਂ ਤੋਂ ਬਚਣ ਲਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਅਤੇ ਦੂਸਰਿਆਂ ਨਾਲ ਹਮਦਰਦੀ ਅਤੇ ਸੜਕਾਂ ਤੇ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਦਿਖਾਉਣ ਬਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰੋਗਰਾਮ ਕੋਆਰਡੀਨੇਟਰ ਅਮਰਜੀਤ ਕੌਰ, ਪ੍ਰਦੀਪ ਕੁਮਾਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਪ੍ਰਣ ਕੀਤਾ ਕਿ ਉਹ ਘਰਾਂ ਸੜਕਾਂ ਤੇ ਕੰਮ ਵਾਲੀਆਂ ਥਾਵਾਂ ਤੇ ਸੇਫਟੀ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਜ਼ਰੂਰਤ ਅਨੁਸਾਰ 112 ਨੰਬਰ ਤੇ ਪੁਲਿਸ ਨੂੰ ਫਾਇਰ ਬ੍ਰਿਗੇਡ ਨੂੰ 101 ਨੰਬਰ ਅਤੇ ਐਂਬੂਲੈਂਸਾਂ ਲਈ 108 ਨੰਬਰਾਂ ਤੇ ਜਾਣਕਾਰੀ ਦੇਕੇ ਮਦਦਗਾਰ ਦੋਸਤ ਵਜੋਂ ਆਪਣੇ ਫ਼ਰਜ਼ਾਂ ਜ਼ੁਮੇਵਾਰੀਆਂ ਮਰਿਆਦਾਵਾਂ ਪ੍ਰਤੀ ਵਫ਼ਾਦਾਰ ਰਹਿਣਗੇ।

Post Views: 69
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: and compassion: A grounded theoryand Tips for PracticingempathyEmpathy and Sympathy in EthicsEmpathy Definition - Greater Good Science CenterEmpathy: DefinitionFriends of Victims: Personal Experience and Prosocial BehaviorIdeal victims and flows of sympathy in Swedish courtsSympathetic Character: 10 Writing Techniques That MakeSympathySympathy Biography and Sympathy MarginThe Victim Personality - Health Psychology ConsultancyTypesWays to Express Sympathy | Office of Victim Assistance
Previous Post

ਟੈਰਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਰਕੇ ਲੱਖਾਂ ਲੋਕਾਂ ਸੜਕੀ ਹਾਦਸਿਆਂ ਵਿੱਚ ਗਵਾਉਂਦੇ ਹਨ ਜਾਨ

Next Post

ਰਿਲਾਇੰਸ ਸਮਾਰਟ ਪੁਆਇੰਟ ਗੁਰਬਖਸ਼ ਕਲੋਨੀ ਤੇ ਪਾਸੀ ਰੋਡ ਵਲੋਂ ਕੁੜੀਆਂ ਦੀ ਲੋਹੜੀ ਮਨਾਈ ਗਈ।

Next Post
ਰਿਲਾਇੰਸ ਸਮਾਰਟ ਪੁਆਇੰਟ ਗੁਰਬਖਸ਼ ਕਲੋਨੀ ਤੇ ਪਾਸੀ ਰੋਡ ਵਲੋਂ ਕੁੜੀਆਂ ਦੀ ਲੋਹੜੀ ਮਨਾਈ ਗਈ।

ਰਿਲਾਇੰਸ ਸਮਾਰਟ ਪੁਆਇੰਟ ਗੁਰਬਖਸ਼ ਕਲੋਨੀ ਤੇ ਪਾਸੀ ਰੋਡ ਵਲੋਂ ਕੁੜੀਆਂ ਦੀ ਲੋਹੜੀ ਮਨਾਈ ਗਈ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800