No Result
View All Result
Thursday, November 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਯੂ.ਆਈ.ਡੀ.ਏ.ਆਈ. ਨੇ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਭਰ ਵਿੱਚ ਆਧਾਰ ਸੇਵਾਵਾਂ ਤੱਕ ਪਹੁੰਚ ਕੀਤੀ ਮਜ਼ਬੂਤ

admin by admin
November 17, 2026
in BREAKING, CHANDIGARH, COVER STORY, DELHI, HARYANA, INDIA, National, POLITICS, PUNJAB, WORLD
0
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਾਰਤ ਦੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.), ਖੇਤਰੀ ਦਫ਼ਤਰ ਚੰਡੀਗੜ੍ਹ ਵੱਲੋਂ ਸੂਬੇ ਭਰ ’ਚ ਸਥਿਤ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਇਹ ਕੇਂਦਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਬਠਿੰਡਾ ਅਤੇ ਪਟਿਆਲਾ ਵਿਖੇ ਸਥਿਤ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ, ਯੂ.ਆਈ.ਡੀ.ਏ.ਆਈ. ਦੇ ਬੁਲਾਰੇ ਨੇ ਦੱਸਿਆ ਕਿ ਇਹ ਸੱਤ ਆਧਾਰ ਸੇਵਾ ਕੇਂਦਰ ਸਬੰਧਤ ਜ਼ਿਲਿ੍ਆਂ ਅਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਆਸਾਨੀ ਨਾਲ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਅੰਮ੍ਰਿਤਸਰ ਆਧਾਰ ਸੇਵਾ ਕੇਂਦਰ, ਪਲਾਟ ਨੰਬਰ 17, ਨਵਜੋਤ ਪਬਲਿਕ ਸਕੂਲ ਦੇ ਨੇੜੇ, ਬਟਾਲਾ ਰੋਡ, ਅੰਮ੍ਰਿਤਸਰ, ਪੰਜਾਬ – 143001 ਵਿਖੇ ਸਥਿਤ ਹੈ।

ਜਦਕਿ ਲੁਧਿਆਣਾ ਆਧਾਰ ਸੇਵਾ ਕੇਂਦਰ, ਗਰਾਊਂਡ ਫਲੋਰ, 3268/700, ਚੇਤ ਸਿੰਘ ਨਗਰ, ਗਰੇਵਾਲ ਹਸਪਤਾਲ ਦੇ ਸਾਹਮਣੇ, ਮੇਨ ਗਿੱਲ ਰੋਡ, ਲੁਧਿਆਣਾ, ਪੰਜਾਬ – 141003 ਵਿਖੇ ਸਥਿਤ ਹੈ।  ਜਲੰਧਰ ਆਧਾਰ ਸੇਵਾ ਕੇਂਦਰ, ਗਰਾਊਂਡ ਫਲੋਰ, ਦੁਕਾਨ ਨੰਬਰ 2, ਐਪੈਕਸ ਟਾਵਰ, ਹੋਟਲ ਰੈਜ਼ੀਡੈਂਸੀ ਦੇ ਸਾਹਮਣੇ, ਬੱਸ ਸਟੈਂਡ ਦੇ ਨੇੜੇ, ਜਲੰਧਰ, ਪੰਜਾਬ – 144001 ਵਿਖੇ ਸਥਿਤ ਹੈ। ਹੁਸ਼ਿਆਰਪੁਰ ਆਧਾਰ ਸੇਵਾ ਕੇਂਦਰ, 8, ਗਰਾਊਂਡ ਫਲੋਰ, ਜੇ.ਪੀ. ਕਮਰਸ਼ੀਅਲ ਕੰਪਲੈਕਸ, ਸੁਥੇਰੀ ਰੋਡ, ਮਾਨਵਤਾ ਨਗਰ, ਹੁਸ਼ਿਆਰਪੁਰ, ਪੰਜਾਬ – 146001 ਵਿਖੇ ਸਥਿਤ ਹੈ। ਗੁਰਦਾਸਪੁਰ ਆਧਾਰ ਸੇਵਾ ਕੇਂਦਰ, 104, ਵਾਰਡ ਨੰਬਰ 10, ਤ੍ਰਿਮੋ ਰੋਡ, ਸਰਕਾਰੀ ਕਾਲਜ ਦੇ ਨੇੜੇ, ਡਾ. ਬੱਬਰ ਹਸਪਤਾਲ ਦੇ ਸਾਹਮਣੇ, ਗੁਰਦਾਸਪੁਰ, ਪੰਜਾਬ – 143521 ਵਿਖੇ ਸਥਿਤ ਹੈ। ਬਠਿੰਡਾ ਆਧਾਰ ਸੇਵਾ ਕੇਂਦਰ, 21, ਗਰਾਊਂਡ ਫਲੋਰ, ਪੁੱਡਾ ਕੰਪਲੈਕਸ, 100 ਫੁੱਟੀ ਰੋਡ, ਬਠਿੰਡਾ, ਪੰਜਾਬ – 151001 ਵਿਖੇ ਸਥਿਤ ਹੈ, ਜਦੋਂ ਕਿ ਪਟਿਆਲਾ ਆਧਾਰ ਸੇਵਾ ਕੇਂਦਰ, 32, ਲੋਅਰ ਮਾਲ, ਲਾਲ ਬਾਗ ਕਲੋਨੀ, ਪਟਿਆਲਾ, ਪੰਜਾਬ – 147001 ਵਿਖੇ ਸਥਿਤ ਹੈ।

ਇਨ੍ਹਾਂ ਜ਼ਿਲਿ੍ਆਂ ਦੇ ਵਸਨੀਕ ਅਤੇ ਨੇੜਲੇ ਖੇਤਰਾਂ ਦੇ ਲੋਕ ਉਸ ਯੂ.ਆਈ.ਡੀ.ਏ.ਆਈ. ਆਧਾਰ ਸੇਵਾ ਕੇਂਦਰ ’ਤੇ ਜਾ ਕੇ ਸੇਵਾਵਾਂ ਲੈ ਸਕਦੇ ਹਨ ਜੋ ਉਨ੍ਹਾਂ ਲਈ ਸਭ ਤੋਂ ਸੁਵਿਧਾਜਨਕ ਹੈ। ਇਹ ਕੇਂਦਰ ਆਧਾਰ ਨਾਲ ਸਬੰਧਤ ਸੇਵਾਵਾਂ ਲਈ ਵਾਧੂ ਸਹੂਲਤ ਪ੍ਰਦਾਨ ਕਰਦੇ ਹਨ, ਜਿਸ ਨਾਲ ਨਾਗਰਿਕਾਂ ਨੂੰ ਖੇਤਰੀ ਦਫ਼ਤਰ, ਚੰਡੀਗੜ੍ਹ ਜਾਣ ਦੀ ਥਾਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਰਹੀ ਹੈ। ਇਹ ਕੇਂਦਰ ਲੋਕਾਂ ਲਈ ਉਪਲਬਧ ਹੋਰ ਆਧਾਰ ਨਾਮਾਂਕਣ ਅਤੇ ਅੱਪਡੇਟ ਕੇਂਦਰਾਂ ਦਾ ਬਦਲ ਨਹੀਂ ਹਨ।

ਆਧਾਰ ਸੇਵਾ ਕੇਂਦਰ ਕਈ ਤਰ੍ਹਾਂ ਦੀਆਂ ਆਧਾਰ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਸ ਵਿੱਚ ਨਵਾਂ ਆਧਾਰ ਨਾਮਾਂਕਣ, ਜਨਸੰਖਿਆ ਅੱਪਡੇਟ ਜਿਵੇਂ ਕਿ ਨਾਮ, ਪਤਾ, ਜਨਮ ਮਿਤੀ ਅਤੇ ਲਿੰਗ ਸਬੰਧੀ ਵੇਰਵਿਆਂ ਵਿੱਚ ਤਬਦੀਲੀਆਂ, ਬਾਇਓਮੈਟ੍ਰਿਕ ਅੱਪਡੇਟ ਅਤੇ ਯੂ.ਆਈ.ਡੀ.ਏ.ਆਈ. ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਰ ਸੇਵਾਵਾਂ ਸ਼ਾਮਿਲ ਹਨ।

 

#Aadhaar #UIDAI #AadhaarSevaKendra #Punjab #Ludhiana #Amritsar #Jalandhar #Hoshiarpur #Gurdaspur #Bathinda #Patiala #AadhaarUpdate #AadhaarEnrollment #DigitalIndia #GovernmentServices #AadhaarCard #PunjabNews #CitizenServices #UIDAIChandigarh #AadhaarCenter #AadhaarHelp #BiometricUpdate #AddressUpdate #NameUpdate #PunjabResidents #AadhaarServices #OnlineServices #IndiaAadhaar #AadhaarUpdates #UniqueIdentification #AadhaarSupport #GovtOfIndia #PublicServices #AadhaarHelpdesk #AadhaarRegistration #PunjabGovt #AadhaarOffline #LocalServices #AadhaarPortal #AadhaarInfo #AadhaarOffice #AadhaarProcess #AadhaarVerification #AadhaarDetails #AadhaarCentersInPunjab #AadhaarUpdatesPunjab #UIDAIUpdates #AadhaarCamp #AadhaarIdentification #AadhaarUtility

Views: 4
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ਆਧਾਰ ਸੇਵਾ ਕੇਂਦਰ ਕਈ ਤਰ੍ਹਾਂ ਦੀਆਂ ਆਧਾਰ ਸੇਵਾਵਾਂ ਪ੍ਰਦਾਨ ਕਰਦੇ ਹਨਜਨਸੰਖਿਆ ਅੱਪਡੇਟ ਜਿਵੇਂ ਕਿ ਨਾਮਜਨਮ ਮਿਤੀ ਅਤੇ ਲਿੰਗ ਸਬੰਧੀ ਵੇਰਵਿਆਂ ਵਿੱਚ ਤਬਦੀਲੀਆਂਜਿਸ ਵਿੱਚ ਨਵਾਂ ਆਧਾਰ ਨਾਮਾਂਕਣਪਤਾਬਾਇਓਮੈਟ੍ਰਿਕ ਅੱਪਡੇਟ ਅਤੇ ਯੂ.ਆਈ.ਡੀ.ਏ.ਆਈ. ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਰ ਸੇਵਾਵਾਂ ਸ਼ਾਮਿਲ ਹਨ।
Previous Post

ਪੇਂਡੂ ਖੇਤਰਾਂ ਦੇ ਨਾਗਰਿਕ ਘਰ ਬੈਠੇ ਸਵਾਮਿਤਵ ਪੋਰਟਲ ‘ਤੇ ਦਰਜ ਕਰਵਾ ਸਕਣਗੇ ਜਾਇਦਾਦ ਨਾਲ ਸਬੰਧਤ ਇਤਰਾਜ਼ ਅਤੇ ਸ਼ਿਕਾਇਤਾਂ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

Next Post

*ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ’ਤੇ ਮੁਬਾਰਕਬਾਦ*

Next Post
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ’ਤੇ ਮੁਬਾਰਕਬਾਦ*

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800