No Result
View All Result
Saturday, September 12, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home POLITICS

ਜੰਗ ਖ਼ਤਮ ਕਰਨ ਲਈ ਰੂਸ ਗੱਲਬਾਤ ਕਰਨ ਨੂੰ ਤਿਆਰ

admin by admin
December 26, 2022
in POLITICS, WORLD
0
ਜੰਗ ਖ਼ਤਮ ਕਰਨ ਲਈ ਰੂਸ ਗੱਲਬਾਤ ਕਰਨ ਨੂੰ ਤਿਆਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕੀਵ – ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ’ਚ ਜੰਗ ਖ਼ਤਮ ਕਰਨ ਲਈ ਰੂਸ ਗੱਲਬਾਤ ਨੂੰ ਤਿਆਰ ਹੈ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਰੂਸ ਵਲੋਂ ਯੂਕ੍ਰੇਨ ’ਤੇ ਨਵੇਂ ਹਮਲੇ ਕੀਤੇ ਜਾ ਰਹੇ ਹਨ। ਰੂਸੀ ਰਾਸ਼ਟਰਪਤੀ ਨੇ ਐਤਵਾਰ ਨੂੰ ਇਕ ਰੂਸੀ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ਅਸੀਂ ਯੂਕ੍ਰੇਨ ਫੌਜੀ ਕਾਰਵਾਈ ਦੇ ਸਬੰਧ ’ਚ ਉਨ੍ਹਾਂ ਸਾਰਿਆਂ ਨਾਲ ਗੱਲਬਾਤ ਲਈ ਤਿਆਰ ਹਾਂ, ਜੋ ਇਕ ਸਵੀਕਾਰਯੋਗ ਹੱਲ ਚਾਹੁੰਦੇ ਹਨ ਪਰ ਹੁਣ ਸਭ ਕੁਝ ਉਨ੍ਹਾਂ ’ਤੇ ਨਿਰਭਰ ਹੈ। ਅਸੀਂ ਨਹੀਂ, ਉਹ ਸਮਝੌਤੇ ਤੋਂ ਇਨਕਾਰ ਕਰ ਰਹੇ ਹਨ।

ਅਸੀਂ ਆਪਣੇ ਰਾਸ਼ਟਰੀ ਅਤੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ’ਚ ਲੱਗੇ ਹਾਂ। ਯੂਕ੍ਰੇਨ ਦੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਪੁਤਿਨ ਦੀ ਟਿੱਪਣੀ ਦੇਸ਼ ’ਤੇ ਲਗਾਤਾਰ ਹਮਲਿਆਂ ਦੌਰਾਨ ਆਈ ਹੈ। ਐਤਵਾਰ ਨੂੰ ਦੇਸ਼ ਭਰ ’ਚ 2 ਵਾਰ ਹਵਾਈ ਹਮਲੇ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ ਅਤੇ ਦੁਪਹਿਰ ਨੂੰ ਤਿੰਨ ਮਿਜ਼ਾਈਲਾਂ ਨੇ ਅੰਸ਼ਕ ਤੌਰ ’ਤੇ ਕਬਜ਼ੇ ਵਾਲੇ ਡੋਨੇਟਸਕ ਖੇਤਰ ’ਚ ਕ੍ਰਾਮਟੋਰਸਕ ਸ਼ਹਿਰ ਨੂੰ ਨਿਸ਼ਾਨਾ ਬਣਾਇਆ।

Post Views: 171
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਵਪਾਰੀ ਆਗੂਆਂ ਨੇ ਕੀਤੀ ਵਿਧਾਇਕ ਦੇਵਮਾਨ ਨਾਲ ਮੀਟਿੰਗ

Next Post

PM ਮੋਦੀ ਇਤਿਹਾਸਕ ਪ੍ਰੋਗਰਾਮ ”ਚ ਕਰਨਗੇ ਸ਼ਿਰਕਤ, ਅੱਜ ਮਨਾਇਆ ਜਾਵੇਗਾ ”ਵੀਰ ਬਾਲ ਦਿਵਸ”

Next Post
PM ਮੋਦੀ ਇਤਿਹਾਸਕ ਪ੍ਰੋਗਰਾਮ ”ਚ ਕਰਨਗੇ ਸ਼ਿਰਕਤ, ਅੱਜ ਮਨਾਇਆ ਜਾਵੇਗਾ ”ਵੀਰ ਬਾਲ ਦਿਵਸ”

PM ਮੋਦੀ ਇਤਿਹਾਸਕ ਪ੍ਰੋਗਰਾਮ ''ਚ ਕਰਨਗੇ ਸ਼ਿਰਕਤ, ਅੱਜ ਮਨਾਇਆ ਜਾਵੇਗਾ ''ਵੀਰ ਬਾਲ ਦਿਵਸ''

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800