No Result
View All Result
Monday, September 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ

admin by admin
December 18, 2019
in PUNJAB
0
ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ 18 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬੀ ਯੂਨੀਵਰਸਿਟੀ ਪਟਿਆਲ ਦੇ ਉਸਾਰੀ ਵਿਭਾਗ ਵਿਚਲੇ ਹਾਰਟੀਕਲਚਰ ਸਬ ਡਿਵੀਜਨ ਵੱਲੋਂ ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤਾ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਅਜਿਹੇ ਸੋਹਣੇ ਫੁੱਲਾਂ ਲਈ ਸੰਬੰਧਤ ਮਾਲੀਆਂ ਦਾ ਬਹੁਤ ਹੀ ਯੋਗਦਾਨ ਹੁੰਦਾ ਹੈ ਜੋ ਸਭ ਪੌਦਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲ਼ਦੇ ਹਨ। ਉਨ੍ਹਾਂ ਨੇ ਗਲਦਾਉਦੀ ਦੀਆਂ ਵਖ-ਵਖ ਕਿਸਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਆਲ਼ੇ ਦੁਆਲ਼ੇ ਦੇ ਸੁਹੱਪਣ ਵਿਚ ਵਾਧਾ ਕਰਨ ਵਿਚ ਇਨ੍ਹਾਂ ਫੁੱਲਾਂ ਦਾ ਮਹੱਤਵ ਹੈ ਉੱਥੇ ਹੀ ਇਨ੍ਹਾਂ ਦੇ ਬਹੁਤ ਸਾਰੇ ਮੈਡੀਸਨ ਨਾਲ ਜੁੜੇ ਲਾਭ ਵੀ ਹਨ। ਬਹੁਤ ਸਾਰੇ ਪੌਦੇ ਆਪਣੇ ਵਿਚ ਕਈ ਵਿਸ਼ੇਸ਼ ਗੁਣ ਰਖਦੇ ਹਨ ਜਿਨ੍ਹਾਂ ਨਾਲ ਚੌਗਿਰਦੇ ਦੀ ਆਬੋ ਹਵਾ ਸ਼ੁੱਧ ਰਹਿੰਦੀ ਹੈ।
ਇਸ ਮੌਕੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡੀਨ ਕਾਲਜਿਜ਼ ਡਾ. ਤ੍ਰਿਸ਼ਨਜੀਤ ਕੌਰ, ਕਾਰਜਕਾਰੀ ਇੰਜਨੀਅਰ ਮਨਜੀਤ ਸਿੰਘ, ਡਾ. ਪੁਸ਼ਪਿੰਦਰ ਸਿੰਘ ਗਿੱਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ।

Post Views: 195
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸਿਟੀਜਨ ਅਮੈਂਡਮੈਂਟ ਬਿਲ ਦੇ ਵਿਰੋਧ ਵਿਚ ਮੁਸ਼ਲਿਮ ਸਮਾਜ ਦੇ ਆਗੂਆਂ ਨੇ ਕੀਤਾ ਸਹਿਰ ਵਿਚ ਰੋਸ਼ ਮਾਰਚ ਕੱਢਣ ਦਾ ਐਲਾਨ

Next Post

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨਾਲ ਮੰਗ ਕੀਤੀ ਹੈ ਕਿ ਜਨਤਕ ਖੇਤਰ ਦੀ ਕਈ ਕੇਂਦਰੀ ਇਕਾਈਆਂ ਵੱਖ-ਵੱਖ ਸੂਬਿਆਂ ਵਿਚ ਘਾਟੇ ਵਿਚ ਚਲ ਰਹੀ ਹੈ ਜਾਂ ਬੰਦ ਹੋ ਚੁੱਕੀ ਹੈ, ਉਨਾਂ ਦੀ ਬੇਕਾਰ ਪਈ ਜਮੀਨਾਂ ਨੂੰ ਸੂਬਾ ਸਰਕਾਰ ਖਰੀਦਣ ਨੂੰ ਤਿਆਰ ਹੈ, ਇਸ ਲਈ ਕੇਂਦਰ ਸਰਕਾਰ ਇਕ ਨੀਤੀਗਤ ਫੈਸਲੇ ਦਾ ਐਲਾਨ ਕਰਨ

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800