Saturday, May 16, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home HARYANA

ਹਰਿਆਣਾ ਸਰਕਾਰ ਨੇ 34 ਆਈ.ਏ.ਐਸ. ਤੇ 2 ਐਚ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ

admin by admin
October 26, 2020
in HARYANA, INDIA, PUNJAB
Reading Time: 1 min read
A A
0
ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਭਲਾਈ ਦੇ ਕੰਮ ਕਰ ਰਹੇ ਹਨ – ਬਿਜਲੀ ਮੰਤਰੀ
0
SHARES
0
VIEWS
Share on FacebookShare on Twitter
ADVERTISEMENT

RelatedPosts

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*

April 21, 2026
0
चेहरा देखा, फोटो मिलाई… और चला दी दानादन गोलियां, और हमलावर फरार !

चेहरा देखा, फोटो मिलाई… और चला दी दानादन गोलियां, और हमलावर फरार !

April 21, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਚੰਡੀਗੜ, 26 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 34 ਆਈ.ਏ.ਐਸ. ਤੇ 2 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤ ਆਦੇਸ਼ ਜਾਰੀ ਕੀਤੇ|
ਸੁਨਿਲ ਕੁਮਾਰ ਗੁਲਾਟੀ, ਚੇਅਰਮੈਨ, ਹਰਿਆਣਾ ਖਣਿਜ ਲਿਮਟਿਡ, ਨਵੀਂ ਦਿੱਲੀ ਤੇ ਵਧੀਕ ਮੁੱਖ ਸਕੱਤਰ, ਪ੍ਰਿਟਿੰਗ ਐਂਡ ਸਟੇਸ਼ਨਰੀ ਵਿਭਾਗ ਨੂੰ ਰਾਜੀਵ ਅਰੋੜਾ ਦੀ ਥਾਂ ਮੁੱਖ ਰੈਜਿਡੇਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਅਤੇ ਵਧੀਕ ਮੁੱਖ ਸਕੱਤਰ, ਪ੍ਰਿਟਿੰਗ ਐਂਡ ਸਟੇਸ਼ਨਰੀ ਵਿਭਾਗ ਦਾ ਕਾਰਜਭਾਰ ਸੌਂਪਿਆ ਹੈ|
ਧੀਰਾ ਖੰਡੇਲਵਾਲ, ਵਧੀਕ ਮੁੱਖ ਮੁੱਖ ਸਕੱਤਰ, ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਤੇ ਵਧੀਕ ਮੁੱਖ ਸਕੱਤਰ, ਚੌਗਿਰਦਾ ਤੇ ਜਲਵਾਯੂ ਬਦਲਾਅ ਵਿਭਾਗ ਨੂੰ ਰਾਜੇਸ਼ ਖੁਲੱਰ ਦੀ ਥਾਂ ‘ਤੇ ਵਧੀਕ ਮੁੱਖ ਸਕੱਤਰ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਅਤੇ ਵਧੀਕ ਮੁੱਖ ਸਕੱਤਰ, ਚੌਗਿਰਦਾ ਤੇ ਜਲਵਾਯੂ ਬਦਲਾਅ ਤਬਾਦਲਾ ਵਿਭਾਗ ਦਾ ਕਾਰਜਭਾਰ ਸੌਂਪਿਆ ਹੈ|
ਸੂਕਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ ਨੂੰ ਵਿਨਿਤ ਗਰਗ ਦੀ ਥਾਂ ਕਿਰਤ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ|
ਅਨੁਰਾਗ ਰਸਤੋਗੀ, ਪ੍ਰਧਾਨ ਸਕੰਤਰ, ਆਬਕਾਰੀ ਤੇ ਕਰਾਧਾਨ ਵਿਭਾਗ ਤੇ ਪ੍ਰਧਾਨ ਸਕੱਤਰ, ਟਰਾਂਸਪੋਰਟਰ ਨੂੰ ਪ੍ਰਧਾਨ ਸਕੱਤਰ ਆਬਕਾਰੀ ਤੇ ਕਰਾਧਾਨ ਵਿਭਾਗ ਅਤੇ ਦੇਵੇਂਦਰ ਸਿੰਘ ਦੀ ਥਾਂ ਪ੍ਰਧਾਨ ਸਕੱਤਰ, ਸਿੰਚਾਈ ਤੇ ਜਲ ਸਰੋਤ ਵਿਭਾਗ ਦਾ ਕਾਰਜਭਾਰ ਸੌਂਪਿਆ ਹੈ|
ਵਿਨਿਤ ਗਰਗ, ਪ੍ਰਧਾਨ ਸਕੱਤਰ, ਕਿਰਤ ਵਿਭਾਗ ਤੇ ਕਮਿਸ਼ਨਰ, ਕਰਨਾਲ ਮੰਡਲ, ਕਰਨਾਲ ਨੂੰ ਪ੍ਰਧਾਨ ਸਕੱਤਰ ਸਕੂਲ ਸਿਖਿਆ ਵਿਭਾਗ ਲਗਾਇਆ ਹੈ|
ਜੀ.ਅਨੁਪਮਾ, ਰਾਜਪਾਲ ਦੀ ਸਕੱਤਰ ਤੇ ਮੁੱਖ ਪ੍ਰਸ਼ਾਸਕ, ਹਰਿਆਣਾ ਵਪਾਰ ਮੇਲਾ ਅਥਾਰਿਟੀ, ਨਵੀਂ ਦਿੱਲੀ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਪ੍ਰਧਾਨ ਸਕੱਤਰ, ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦਾ ਕਾਰਜਭਾਰ ਵੀ ਸੌਂਪਿਆ ਹੈ|
ਵੀ.ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ, ਮੁੱਖ ਕਾਰਜਕਾਰੀ ਅਧਿਕਾਰੀ, ਹਰਿਆਣਾ ਕਿਸਾਨ ਭਲਾਈ ਅਥਾਰਿਟੀ, ਪ੍ਰਧਾਨ ਸਕੱਤਰ, ਨਾਗਰਿਕ ਸਰੋਤ ਸੂਚਨਾ ਵਿਭਾਗ ਅਤੇ ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਤੇ ਸੰਚਾਰ ਵਿਭਾਗ ਨੂੰ ਰਾਜੇਸ਼ ਖੁਲੱਰ ਦੀ ਥਾਂ ‘ਤੇ ਮੁੱਖ ਮੰਤਰੀ ਦਾ ਪ੍ਰਧਾਨ ਸਕੱਤਰ ਲਗਾਇਆ ਹੈ ਅਤੇ ਨਾਗਰਿਕ ਸਰੋਤ ਸੂਚਨਾ ਵਿਭਾਗ ਅਤੇ ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਤੇ ਸੰਚਾਰ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਹੈ|
ਰੋਹਤਕ, ਮੰਡਲ, ਰੋਹਤਕ ਦੇ ਕਮਿਸ਼ਨਰ ਡੀ. ਸੁਰੇਸ਼ ਨੂੰ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਹੈ|
ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਤੇ ਸਕੱਤਰ ਰਾਜੀਵ ਰੰਜਨ ਨੂੰ ਕਮਿਸ਼ਨਰ, ਗੁਰੂਗ੍ਰਾਮ ਮੰਡਲ ਲਗਾਇਆ ਹੈ|
ਨਿਤਿਨ ਯਾਦਵ, ਸਕੱਤਰ, ਅਮਲਾ ਸਿਖਲਾਈ, ਚੌਕਸੀ ਤੇ ਸੰਸਦੀ ਮਾਮਲੇ ਵਿਭਾਗ, ਡਾਇਰੈਕਟਰ, ਸਿਖਲਾਈ (ਪਦੇਨ), ਜਾਂਚ ਅਧਿਕਾਰੀ, ਚੌਕਸੀ ਤੇ ਡਾਇਰੈਕਟਰ ਜਨਰਲ, ਸਪਲਾਈ ਤੇ ਵੰਡ ਅਤੇ ਮੁੱਖ ਮੰਤਰੀ ਤੇ ਮੁੱਖ ਸਕੱਤਰ ਦੇ ਈ ਦਫਤਰ (ਪੇਪਰਲੈਸ ਦਫਤਰ) ਦੇ ਕੰਮ ਦੀ ਦੇਖਭਾਲ ਲਈ ਮਿਸ਼ਨ ਨਿਦੇਸ਼ਕ ਨੂੰ ਪ੍ਰਬੰਧ ਨਿਦੇਸ਼ਕ, ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਅਤੇ ਡਾਇਰੈਕਟਰ ਜਨਰਲ, ਸਪਲਾਈ ਤੇ ਵੰਡ ਦਾ ਕਾਰਜਭਾਰ ਸੌਂਪਿਆ ਹੈ|
ਪੰਕਜ ਯਾਦਵ, ਮੁੱਖ ਪ੍ਰਸ਼ਾਸਕ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਵਿਸ਼ੇਸ਼ ਕਾਰਜ ਅਧਿਕਾਰੀ, ਦਫਤਰ ਕਮਿਸ਼ਨਰ, ਰੋਹਤਕ ਮੰਡਲ, ਰੋਹਤਕ ਨੂੰ ਸਕੱਤਰ, ਗ੍ਰਹਿ-1, ਵਿਭਾਗ ਦਾ ਕਾਰਜਭਾਰ ਸੌਂਪਿਆ ਹੈ|
ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੀ ਡਾਇਰੈਕਟਰ ਜਨਰਲ ਤੇ ਸਕੱਤਰ ਅਮਨੀਤ ਪੀ.ਕੁਮਾਰ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ, ਮੁੱਖ ਕਾਰਜਕਾਰੀ ਅਧਿਕਾਰੀ, ਆਯੂਸ਼ ਭਾਰਤ ਹਰਿਆਣਾ ਸਿਹਤ ਸਰੰਖਣ ਅਥਾਰਿਟੀ ਦਾ ਕਾਰਜਭਾਰ ਵੀ ਸੌਂਪਿਆ ਹੈ|
ਟੀਐਲ ਸਤਯਪ੍ਰਕਾਸ਼, ਸਕੱਤਰ, ਗ੍ਰਹਿ-1 ਵਿਭਾਗ ਤੇ ਮੁੱਖ ਸੰਚਾਲਨ ਅਧਿਕਾਰੀ, ਭਾਰਤ ਕੌਮਾਂਤਰੀ ਬਾਗਵਾਨੀ ਮੰਡੀ, ਗੰਨੌਰ ਨੂੰ ਵਿਕਾਸ ਤ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਨਰਲ ਤੇ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ|
ਮੁਹੰਮਦ ਸ਼ਾਇਨ, ਪ੍ਰਬੰਧ ਨਿਦੇਸ਼ਕ, ਹਰਿਆਣਾ ਬਿਜਲੀ ਉਤਪਾਦਨ ਨਿਗਮ, ਪ੍ਰਬੰਧ ਨਿਦੇਸ਼ਕ, ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਤੇ ਸਕੱਤਰ, ਬਿਜਲੀ ਵਿਭਾਗ ਨੂੰ ਪ੍ਰਬੰਧ ਨਿਦੇਸ਼ਕ, ਹਰਿਆਣਾ ਬਿਜਲੀ ਉਤਪਾਦਨ ਨਿਗਮ ਤੇ ਪ੍ਰਬੰਧ ਨਿਦੇਸ਼ਕ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ ਦਾ ਕਾਰਜਭਾਰ ਸੌਂਪਿਆ ਹੈ|
ਅਮਿਤ ਕੁਮਾਰ ਅਗਰਵਾਲ, ਡਾਇਰੈਕਟਰ ਜਨਰਲ, ਸਥਾਨਕ ਸਰਕਾਰ ਵਿਭਾਗ ਤੇ ਸਕੱਤਰ, ਸਥਾਨਕ ਸਰਕਾਰ ਵਿਭਾਗ, ਮਿਸ਼ਨ ਨਿਦੇਸ਼ਕ, ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤੇ ਰਾਜ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਇਕ ਨਵੇਂ ਸਿਰਜਿਤ ਅਹੁੱਦੇ ‘ਤੇ ਮੁੱਖ ਮੰਤਰੀ ਦਾ ਡਿਪਟੀ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਹੈ|
ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਸਕੱਤਰ, ਹਰਿਆਣਾ ਰਾਜ ਲਘੂ ਸਿੰਚਾਈ ਤੇ ਟਿਊਬਵੈਲ ਨਿਗਮ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਅਤੇ ਕਮਾਂਡ ਏਰਿਆ ਡੇਵਲਪਮੈਂਟ ਅਥਾਰਿਟੀ ਦੇ ਪ੍ਰਸ਼ਾਸਕ ਵਜੀਰ ਸਿੰਘ ਗੋਇਤ ਨੂੰ ਹਰਿਆਣਾ ਮਨੁੱਖੀ ਅਧਿਕਾਰੀ ਕਮਿਸ਼ਨ ਦਾ ਸਕੱਤਰ ਲਗਾਇਆ ਹੈ|
ਗੁਗੂਗ੍ਰਾਮ ਮੰਡਲ, ਗੁਰੂਗ੍ਰਾਮ ਦੇ ਕਮਿਸ਼ਨਰ ਅਸ਼ੋਕ ਸਾਂਗਵਾਨ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਦਾ ਮੁੱਖ ਪ੍ਰਸ਼ਾਸਨ ਲਗਾਇਆ ਹੈ|
ਵਣ ਤੇ ਜੰਗਲੀ ਜੀਵ ਵਿਭਾਗ ਦੇ ਸਕੱਤਰ ਅਤੇ ਹਿਸਾਰ ਮੰਡਲ, ਹਿਸਾਰ ਦੇ ਕਮਿਸ਼ਨਰ ਵਿਨੈ ਸਿੰਘ ਨੂੰ ਅਮਲਾ, ਸਿਖਲਾਈ, ਵਿਜੀਲੈਂਸ ਅਤੇ ਸੰਸਦੀ ਮਾਮਲੇ ਵਿਭਾਗਾਂ ਦੇ ਸਕੱਤਰ ਤੇ ਡਾਇਰੈਕਟਰ ਸਿਖਲਾਈ (ਪਦੇਨ) ਅਤੇ ਜਾਂਚ ਅਧਿਕਾਰੀ, ਵਿਜੀਲੈਂਸ ਹਰਿਆਣਾ ਅਤੇ ਮੁੱਖ ਮੰਤਰੀ ਤੇ ਮੁੱਖ ਸਕੱਤਰ ਦਫਤਰ ਲਈ ਈ-ਆਫਿਸ (ਪੇਪਰਲੈਸ) ਕੰਮ ਦੀ ਦੇਖਭਾਲ ਲਈ ਮਿਸ਼ਨ ਨਿਦੇਸ਼ਕ ਲਗਾਇਆ ਹੈ|
ਹਰਿਆਣਾ ਮਨੁੱਖ ਅਧਿਕਾਰੀ ਕਮਿਸ਼ਨ ਦੇ ਸਕੱਤਰ ਚੰਦਰ ਸ਼ੇਖਰ ਨੂੰ ਕਮਿਸ਼ਨਰ, ਹਿਸਾਰ ਮੰਡਲ, ਹਿਸਾਰ ਲਗਾਇਆ ਹੈ|
ਹਰਿਆਣਾ ਬੀਜ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਸੰਜੀਵ ਵਰਮਾ ਨੂੰ ਕਮਿਸ਼ਨਰ, ਕਰਨਾਲ ਮੰਡਲ, ਕਰਨਾਲ ਲਗਾਇਆ ਹੈ|
ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ (ਹਿਪਾ) ਦੀ ਵਧੀਕ ਡਾਇਰੈਕਟਰ ਅਨਿਤਾ ਯਾਦਵ ਨੂੰ ਕਮਿਸ਼ਨਰ, ਰੋਹਤਕ ਮੰਡਲ, ਰੋਹਤਕ ਲਗਾਇਆ ਹੈ|
ਨਿਯੁਕਤੀ ਦੀ ਉਡੀਕ ਕਰ ਰਹੇ ਬਲਕਾਰ ਸਿੰਘ ਨੂੰ ਡਾਇਰੈਕਟਰ ਜਨਰਲ, ਮੁੱਢਲੀ ਸਿਖਿਆ ਅਤੇ ਸਕੂਲ ਸਿਖਿਆ ਦਾ ਸਕੱਤਰ ਲਗਾਇਆ ਹੈ|
ਸਿਰਸਾ ਦੇ ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ ਨੂੰ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਲਗਾਇਆ ਹੈ|
ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਭੁਪਿੰਦਰ ਸਿੰਘ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦਾ ਸਕੱਤਰ ਲਗਾਇਆ ਹੈ|
ਆਯੂਸ਼ਮਾਨ ਭਾਰਤ ਹਰਿਆਣਾ ਸਿਹਤ ਸਰੰਖਣ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਮੀਣਾ ਨੂੰ ਸਥਾਨਕ ਸਰਕਾਰ ਵਿਭਾਗ ਦਾ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਅਤੇ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਅਤੇ ਰਾਜ ਸ਼ਹਿਰੀ ਵਿਕਾਸ ਅਥਾਰਿਟੀ, ਹਰਿਆਣਾ ਦਾ ਮਿਸ਼ਨ ਡਾਇਰੈਕਟਰ ਲਗਾਇਆ ਹੈ|
ਆਯੂਸ਼ ਦੇ ਡਾਇਰੈਕਟਰ ਅਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੁਲ ਕੁਮਾਰ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਗ੍ਰਹਿ ਵਿਭਾਗ -2 ਦੇ ਵਿਸ਼ੇਸ਼ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ|
ਹਾਰਟ੍ਰੋਨ ਦੇ ਪ੍ਰਬੰਧ ਨਿਦੇਸ਼ਕ ਅਤੇ ਸੂਖਮ ਸਿੰਚਾਈ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਨੂੰ ਸਿੰਚਾਈ ਤ ਜਲ ਸਰੋਤ ਵਿਭਾਗ ਦਾ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਰਾਜ ਲਘੂ ਸਿੰਚਾਈ ਤੇ ਟਿਊਬਵੈਲ ਨਿਗਮ ਲਿਮਟਿਡ ਦਾ ਪ੍ਰਬੰਧ ਨਿਦੇਸ਼ਕ, ਸੂਖਮ ਸਿੰਚਾਈ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਮਾਂਡ ਏਰਿਆ ਡੇਵਲਪਮੈਂਟ ਅਥਾਰਿਟੀ ਦਾ ਪ੍ਰਸ਼ਾਸਕ ਲਗਾਇਆ ਹੈ|
ਮੱਛੀ ਵਿਭਾਗ ਦੇ ਵਿਸ਼ੇਸ਼ ਸਕੱਤਰ, ਸਹਿਕਾਰੀ ਕਮੇਟੀਆਂ, ਹਰਿਆਣਾ ਦੇ ਰਜਿਸਟਰਾਰ ਅਤੇ ਸਹਿਕਾਰਤਾ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਮ ਸਵਰੂਮ ਵਰਮਾ ਨੂੰ ਹਰਿਆਣਾ ਸੈਰ-ਸਪਾਟਾ ਨਿਗਮ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ ਅਤੇ ਉਨਾਂ ਨੂੰ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ|
ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਰਾਜਨਾਰਾਇਣ ਕੌਸ਼ਿਕ ਨੂੰ ਹਾਰਟ੍ਰੋਨ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ|
ਨਗਰ ਨਿਗਮ, ਗੁਰੂਗ੍ਰਾਮ ਦੇ ਕਮਿਸ਼ਨਰਾ ਸ੍ਰੀਮਾਤਾ ਸ਼ੀਤਲਾ ਦੇਵੀ ਸ਼ਰਾਇਣ ਬੋਰਡ, ਗੁਰੂਗ੍ਰਾਮ ਦੇ ਮੁੱਖ ਪ੍ਰਸ਼ਾਸਕ, ਗੁਰੂਗ੍ਰਾਮ ਦੇ ਜਿਲਾ ਨਗਰ ਕਮਿਸ਼ਨਰ ਅਤੇ ਗੁਰੂਗ੍ਰਾਮ ਗ੍ਰੇਟਰ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਵਧੀਕ ਰੈਜੀਡੈਂਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਦਾ ਕਾਰਜਭਾਰ ਸੌਂਪਿਆ ਹੈ|
ਮੁੱਢਲੀ ਸਿਖਿਆ ਦੇ ਡਾਇਰੈਕਟਰ ਅਤੇ ਸਕੂਲ ਸਿਖਿਆ ਵਿਭਾਗ ਦੇ ਵਧੀਕ ਸਕੱਤਰ ਪ੍ਰਦੀਪ ਕੁਮਾਰ ਨੂੰ ਸਿਰਸਾ ਦਾ ਡਿਪਟੀ ਕਮਿਸ਼ਨਰ ਲਗਾਇਆ ਹੈ|
ਵਿਕਾਸ ਤੇ ਪੰਚਾਇਤ ਵਿਭਾਗ ਦੇ ਸੁਸ਼ੀਲ ਸਾਰਵਾਨ ਨੂੰ ਵਿੱਤ ਵਿਭਾਗ ਦਾ ਵਧੀਕ ਸਕੱਤਰ ਲਗਾਇਆ ਹੈ|
ਨਗਰ ਨਿਗਮ, ਕਰਨਾਲ ਦੇ ਕਮਿਸ਼ਨਰ ਵਿਕਰਮ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਕਰਨਾਲ ਸਮਾਰਟ ਸਿਟੀ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਹੈ|
ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੀ ਡਾਇਰੈਕਟਰ ਅਤੇ ਵਧੀਕ ਸਕੱਤਰ ਮਨਦੀਪ ਕੌਰ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਅਭਿਲੇਖਾਗਾਰ ਵਿਭਾਗ ਦੀ ਡਾਇਰੈਕਟਰ ਅਤੇ ਵਧੀਕ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ|
ਇਸ ਤੋਂ ਇਲਾਵਾ, ਐਚਸੀਐਸ ਅਧਿਕਾਰੀ ਪ੍ਰਦੀਪ ਅਹਲਾਵਤ-2, ਉਪ-ਮੰਡਲ ਅਧਿਕਾਰੀ (ਸਿਵਲ) ਨੂੰਹ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ , ਗੁਰੂਗ੍ਰਾਮ ਦਾ ਕਾਰਜਭਾਰ ਸੌਂਪਿਆ ਹੈ|
ਸੰਜੀਵ ਕੁਮਾਰ, ਸੰਯੁਕਤ ਕਮਿਸ਼ਨਰ, ਨਗਰ ਨਿਗਮ, ਗੁਰੂਗ੍ਰਾਮ ਨੂੰ ਉਪ-ਮੰਡਲ ਅਧਿਕਾਰੀ (ਸਿਵਲ) ਨੂੰਹ ਦਾ ਕਾਰਜਭਾਰ ਸੌਂਪਿਆ ਹੈ|

Post Views: 48
  • Twitter
  • WhatsApp
  • Telegram
  • Facebook Messenger
  • Copy Link
  • Facebook
Tags: IAS officers transfered in haryana
ShareTweetPin
Previous Post

ਮੁੱਖ ਮੰਤਰੀ ਵੱਲੋਂ ਸਾਬਕਾ ਸਟੇਟ ਚੋਣ ਕਮਿਸ਼ਨਰ ਸੀ.ਐਲ.ਬੈਂਸ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

Next Post

ਹਰਿਆਣਾ ਦੇ ਮੁੱਖ ਮੰਤਰੀ ਹਿਸਾਰ ਵਿਚ ਕੌਮਾਂਤਰੀ ਐਵੀਏਸ਼ਨ ਹੱਬ ਦਾ ਕਰਨਗੇ ਉਦਘਾਟਨ

Related Posts

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*
BUSINESS

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*

April 21, 2026
0
चेहरा देखा, फोटो मिलाई… और चला दी दानादन गोलियां, और हमलावर फरार !
CRIME

चेहरा देखा, फोटो मिलाई… और चला दी दानादन गोलियां, और हमलावर फरार !

April 21, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
Next Post
ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਭਲਾਈ ਦੇ ਕੰਮ ਕਰ ਰਹੇ ਹਨ – ਬਿਜਲੀ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ ਹਿਸਾਰ ਵਿਚ ਕੌਮਾਂਤਰੀ ਐਵੀਏਸ਼ਨ ਹੱਬ ਦਾ ਕਰਨਗੇ ਉਦਘਾਟਨ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

© 2024 ozinews.in - Powered by Ozi Broadcasters Private Limited+919317088800