Sunday, May 10, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home INDIA

ਮੈਂ ਵੀ ਹਾਂ ਹਰਜੀਤ ਸਿੰਘ Impact : ਐਸ.ਆਈ. ਹਰਜੀਤ ਸਿੰਘ ਦੇ ਨਾਮ ‘ਤੇ ਖੇਡ ਮੈਦਾਨ ਬਣਾਉਣ ਲਈ ਪੁਲਿਸ ਦੇ ਹੌਲਦਾਰ ਗੁਲਾਬ ਸਿੰਘ ਵੱਲੋਂ 1 ਏਕੜ ਜਮੀਨ ਦੇਣ ਦਾ ਐਲਾਨ

admin by admin
April 27, 2020
in INDIA
Reading Time: 1 min read
A A
0
ਮੈਂ ਵੀ ਹਾਂ ਹਰਜੀਤ ਸਿੰਘ Impact : ਐਸ.ਆਈ. ਹਰਜੀਤ ਸਿੰਘ ਦੇ ਨਾਮ ‘ਤੇ ਖੇਡ ਮੈਦਾਨ ਬਣਾਉਣ ਲਈ ਪੁਲਿਸ ਦੇ ਹੌਲਦਾਰ ਗੁਲਾਬ ਸਿੰਘ ਵੱਲੋਂ 1 ਏਕੜ ਜਮੀਨ ਦੇਣ ਦਾ ਐਲਾਨ
0
SHARES
0
VIEWS
Share on FacebookShare on Twitter
ADVERTISEMENT

RelatedPosts

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*

April 21, 2026
0
चेहरा देखा, फोटो मिलाई… और चला दी दानादन गोलियां, और हमलावर फरार !

चेहरा देखा, फोटो मिलाई… और चला दी दानादन गोलियां, और हमलावर फरार !

April 21, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

-ਨਾਭਾ ਦੇ ਪਿੰਡ ਧਾਰੋਂਕੀ ਵਿਖੇ ਹਰਜੀਤ ਸਿੰਘ ਦੇ ਨਾਮ ‘ਤੇ ਨਵਾਂ ਖੇਡ ਦਾ ਮੈਦਾਨ ਬਣਾਉਣ ਲਈ 1 ਏਕੜ ਜਮੀਨ ਦੇਵਾਂਗਾ-ਗੁਲਾਬ ਸਿੰਘ
ਪਟਿਆਲਾ, 27 ਅਪ੍ਰੈਲ (ਪੀਤੰਬਰ ਸ਼ਰਮਾ) : ਅੱਜ ਜਦੋਂ ਪੂਰੇ ਪੰਜਾਬ ਦੀ ਸਾਰੀ ਪੁਲਿਸ ਡੀ.ਜੀ.ਪੀ. ਤੋਂ ਲੈਕੇ ਹੇਠਲੇ ਰੈਂਕ ਤੱਕ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪਟਿਆਲਾ ਪੁਲਿਸ ਦੇ ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਿਊਟ ਕਰ ਰਹੀ ਹੈ ਤਾਂ ਇਸ ਸਮੇਂ ਹਰਜੀਤ ਸਿੰਘ ਦੇ ਹੀ ਪਿੰਡ ਦੇ ਵਾਸੀ ਇੱਕ ਹੋਰ ਪੁਲਿਸ ਦੇ ਹੌਲਦਾਰ ਗੁਲਾਬ ਸਿੰਘ ਨੇ ਹਰਜੀਤ ਸਿੰਘ ਦੇ ਨਾਮ ‘ਤੇ ਪਿੰਡ ਧਾਰੋਂਕੀ ਵਿੱਚ ਖੇਡ ਦਾ ਮੈਦਾਨ ਬਣਾਉਣ ਲਈ ਇੱਕ ਏਕੜ ਜਮੀਨ ਦੇਣ ਦਾ ਐਲਾਨ ਕੀਤਾ ਹੈ।
ਆਪਣੀ ਜਮੀਨ ਵਿੱਚੋਂ ਨਾਭਾ ਦੇ ਪਿੰਡ ਧਾਰੋਂਕੀ ਵਿਖੇ ਬੱਚਿਆਂ ਲਈ ਖੇਡ ਦਾ ਮੈਦਾਨ ਬਣਾਉਣ ਲਈ ਇੱਕ ਏਕੜ ਜਮੀਨ ਦੇਣ ਵਾਲੇ ਹੌਲਦਾਰ ਸ. ਗੁਲਾਬ ਸਿੰਘ ਦਾ ਕਹਿਣਾਂ ਹੈ ਕਿ ਸਾਡੇ ਪਿੰਡ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਹੈ, ਜਿਸ ਲਈ ਇਹ ਨਵਾਂ ਬਣਨ ਵਾਲਾ ਖੇਡ ਦਾ ਮੈਦਾਨ ਆਪਣੇ ਵਿੱਚੋਂ ਨਵੇਂ ਹਰਜੀਤ ਸਿੰਘ ਪੈਦਾ ਕਰੇਗਾ, ਜਿਸ ਲਈ ਉਸਨੇ ਫੈਸਲਾ ਕੀਤਾ ਹੈ ਕਿ ਪਿੰਡ ਧਾਰੋਂਕੀ ਵਿਖੇ ਖੇਡ ਦਾ ਮੈਦਾਨ ਬਣਾਇਆ ਜਾਵੇ, ਜਿਸ ਲਈ ਉਸਨੇ ਆਪਣੀ ਇੱਕ ਏਕੜ ਜਮੀਨ ਇਸ ਵਾਸਤੇ ਦੇਣ ਦਾ ਮਨ ਬਣਾਇਆ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਦੀ ਸਨੌਰ ਰੋਡ ‘ਤੇ ਸਥਿਤ ਅਨਾਜ ਮੰਡੀ ਵਿਖੇ ਕੋਰੋਨਾਵਾਇਰਸ ਨੂੰ ਲੈਕੇ ਲਗਾਏ ਗਏ ਕਰਫਿਊ ਦੌਰਾਨ ਆਪਣੀ ਡਿਊਟੀ ਦੇ ਰਹੇ ਪੁਲਿਸ ‘ਤੇ ਕੁਝ ਗ਼ੈਰ ਸਮਾਜੀ ਅਨਸਰਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਐਸ.ਆਈ. ਹਰਜੀਤ ਸਿੰਘ ਦਾ ਗੁਟ ਬਾਂਹ ਨਾਲੋਂ ਵੱਖ ਹੋ ਗਿਆ ਸੀ। ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹਰਜੀਤ ਸਿੰਘ ਦੀ ਬਹਾਦਰੀ ਨੂੰ ਅੱਜ ਪੂਰੀ ਪੰਜਾਬ ਪੁਲਿਸ ਸਮੇਤ ਸਮਾਜ ਦੇ ਹਰ ਵਰਗ ਨੇ ਸਲਿਊਟ ਕੀਤਾ ਹੈ।

Post Views: 55
  • Twitter
  • WhatsApp
  • Telegram
  • Facebook Messenger
  • Copy Link
  • Facebook
Tags: ASI हरजीत सिंह के कटे हाथ सर्जरीAssistant Sub-Inspector ASI Harjeet SinghNihang Attack Patiala CASE assistant sub inspector harjit singh patialaNihang Attack Patiala CASE PATIALA ASI HAND CHOPPEDPunjab cop Harjeet Singh hand chopped offpunjabi nihang singh: Policeman hand chopped offअनूठा सम्माhन: 'मैं वी हां हरजीत सिंह'एएसआई हरजीत सिंहनिहंगों ने तलवार से काट दिया था ASI का हाथमैं भी हरजीत सिंह
ShareTweetPin
Previous Post

ਸਫਾਈ ਸੈਨਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਰਿਹਾ ਨਗਰ ਨਿਗਮ : ਕਮਿਸ਼ਨਰ

Next Post

मैं भी हरजीत … बैज लगाकर पंजाब पुलिस का सब इंस्पैक्टर को सैल्यूट, डीजीपी पंजाब दिनकर गुप्ता ने भी लगाया मैं भी हरजीत का बैज

Related Posts

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*
BUSINESS

*खाद्य एवं नागरिक आपूर्ति मंत्री लाल चंद कटारूचक ने संगरूर अनाज मंडी में खरीद कार्यों का लिया जायजा*

April 21, 2026
0
चेहरा देखा, फोटो मिलाई… और चला दी दानादन गोलियां, और हमलावर फरार !
CRIME

चेहरा देखा, फोटो मिलाई… और चला दी दानादन गोलियां, और हमलावर फरार !

April 21, 2026
0
सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा
BREAKING

सैमसंग ने 2030 के लिए तय किए नए पर्यावरणीय लक्ष्य, सर्कुलैरिटी को बढ़ावा देगा

March 4, 2026
0
मीडिया और चुनाव पर संवाद: सीईओ पंजाब की पीयू छात्रों से बातचीत
BREAKING

मीडिया और चुनाव पर संवाद: सीईओ पंजाब की पीयू छात्रों से बातचीत

February 6, 2026
0
पुलिस ज्यादती के खिलाफ मिसल सतलुज का सख्त रुख
BREAKING

पुलिस ज्यादती के खिलाफ मिसल सतलुज का सख्त रुख

February 4, 2026
0
कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी
BREAKING

कांग्रेस के पास मुद्दे नहीं, सिर्फ झूठी बयानबाजी: मुख्यमंत्री श्री नायब सिंह सैनी

February 4, 2026
0
Next Post
मैं भी हरजीत …  बैज लगाकर पंजाब पुलिस का सब इंस्पैक्टर को सैल्यूट, डीजीपी पंजाब दिनकर गुप्ता ने भी लगाया मैं भी हरजीत  का बैज

मैं भी हरजीत ... बैज लगाकर पंजाब पुलिस का सब इंस्पैक्टर को सैल्यूट, डीजीपी पंजाब दिनकर गुप्ता ने भी लगाया मैं भी हरजीत का बैज

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist