Sunday, September 27, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
No Result
View All Result
ADVERTISEMENT
Home PUNJAB

ਆਪਣੀ ਸੁਰੱਖਿਆ ਲਈ ਆਪ ਯਤਨ ਕਰੋ, ਬਚਾਓ ਵਿੱਚ ਹੀ ਬਚਾਓ

admin by admin
January 20, 2021
in PUNJAB
Reading Time: 1 min read
A A
0
ਆਪਣੀ ਸੁਰੱਖਿਆ ਲਈ ਆਪ ਯਤਨ ਕਰੋ, ਬਚਾਓ ਵਿੱਚ ਹੀ ਬਚਾਓ
0
SHARES
0
VIEWS
Share on FacebookShare on Twitter
ADVERTISEMENT

Table of Contents

Toggle
  • RelatedPosts
  • भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री
  • देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।
  • चावल धांधलेबाजी के खिलाफ वाइस आफ राइस मिलर्स ने उठाई आवाज – चावल के नाम पर खिलाया जा रहा जहर
  • कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
  • पंजाब की पांच सहकारी चीनी मिलों ने जीते राष्ट्रीय पुरस्कार
  • श्री गुरु रविदास जी महाराज के 650वें प्रकाश पर्व से पहले मान सरकार निकालेगी चार विशाल शोभायात्राएं: हरपाल सिंह चीमा

RelatedPosts

कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी

भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री

September 26, 2026
0
देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

September 26, 2026
0
चावल धांधलेबाजी के खिलाफ वाइस आफ राइस मिलर्स ने उठाई आवाज  – चावल के नाम पर खिलाया जा रहा जहर

September 23, 2026
0
पंजाब की पांच सहकारी चीनी मिलों ने जीते राष्ट्रीय पुरस्कार

पंजाब की पांच सहकारी चीनी मिलों ने जीते राष्ट्रीय पुरस्कार

September 23, 2026
0
अगर विरोधी पार्टियां गलती से सत्ता में आ जाती हैं तो वे मुफ्त बिजली, महिलाओं के लिए मुफ्त बस यात्रा और हजार रुपये की सम्मान राशि बंद कर देंगी: मुख्यमंत्री भगवंत सिंह मान

श्री गुरु रविदास जी महाराज के 650वें प्रकाश पर्व से पहले मान सरकार निकालेगी चार विशाल शोभायात्राएं: हरपाल सिंह चीमा

September 23, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਪੰਜਾਬ (ਪ੍ਰੈਸ ਕਿ ਤਾਕਤ) ਹਰੇਕ ਇਨਸਾਨ ਦੀ ਸਿਹਤ ਸੁਰੱਖਿਆ ਸਨਮਾਨ ਉਨੱਤੀ ਖੁਸ਼ਹਾਲੀ ਉਸਦੇ ਆਪਣੇ ਗਿਆਨ ਵਿਚਾਰਾ ਅਤੇ ਯਤਨਾ ਤੇ ਅਧਾਰਿਤ ਹੈ ਇਸ ਲਈ ਹਰੇਕ ਵਿਦਿਆਰਥੀ ਸਟਾਫ ਮੈਂਬਰ ਆਪਣੀ ਅਤੇ ਆਪਣੇ ਪਰਿਵਾਰ ਅਤੇ ਘਰ ਦੀ ਸੁਰੱਖਿਆ ਬਚਾਓ ਸਨਮਾਨ ਹਿਤ ਆਪ ਸਿੱਖਿਅਕ ਅਤੇ ਤਿਆਰ ਰਹੇ, ਇਹ ਵਿਚਾਰ ਐਸ.ਡੀ ਕੇ ਐਸ ਸਕੁੰਤਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਹੌਰੀ ਗੇਟ ਦੇ ਨਵ ਨਿਯੁਕਤ ਡਾਇਰੈਕਟਰ ਸ੍ਰੀਮਤੀ ਸੂਰਯੀਆ ਪ੍ਰਵੀਨ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਮੈਬਰਾਂ ਨੂੰ ਪ੍ਰਗਟ ਕੀਤੇ। ਇਸ ਮੋਕੇ ਸ੍ਰੀ ਕਾਕਾ ਰਾਮ ਵਰਮਾ ਨੇ ਸੜਕਾਂ ਤੇ ਚਲਦੇ ਸਮੇ ਘਰਾਂ ਵਿੱਚ ਰਹਿੰਦੇ ਹੋਏ ਹਰ ਵੇਲੇ ਸੁਰੱਖਿਆ ਹਿਤ ਸਾਵਧਾਨ ਰਹਿਣ ਅਤੇ। ਬਚਾਓ ਮਦਦ ਦੀ ਟਰੇਨਿੰਗ ਲੈਣੀ ਚਾਹੀਦੀ ਹੈ ਤਾ ਜੋ ਕਿਸੇ ਵੀ ਸੰਕਟ ਹਾਦਸੇ ਜਾ ਮੁਸੀਬਤ ਸਮੇ ਘਬਰਾਉਣ ਦੀ ਥਾ ਬਚਾਓ ਅਤੇ ਮਦਦ ਹਿਤ ਠੀਕ ਯਤਨ ਕੀਤੇ ਜਾ ਸਕਣ। ਸਕੂਲ ਦੇ ਪ੍ਰਿੰਸੀਪਲ ਅਵਨਿੰਦਰ ਕੋਰ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਯਤਨ ਕਰ ਰਹੀ ਹੈ ਕਿ ਬਚਿਆ ਦੀ ਚੰਗੀ ਪੜ੍ਹਾਈ ਦੇ ਨਾਲ-ਨਾਲ ਉਨਾਂ ਦੀ ਸਿਹਤ ਸੁਰੱਖਿਆ ਸਨਮਾਨ ਅਤੇ ਉਨੱਤੀ ਹਿਤ ਵੀ ਯਤਨ ਕੀਤੇ ਜਾਣ। ਉਨਾਂ ਨੇ ਡਾਇਰੈਕਟਰ ਮੈਡਮ ਸੁਰਯੀਆ ਪ੍ਰਵੀਨ ਅਤੇ ਸ੍ਰੀ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕਰਦਿਆਂ ਬਚਿਆ ਨੂੰ ਕਸਮ ਚੁਕਾਈ ਕਿ ਉਹ ਆਪਣੀ ਸੁਰੱਖਿਆ ਸਿਹਤ ਤੰਦਰੁਸਤੀ ਖੁਸ਼ਹਾਲੀ ਹਿਤ ਧਿਆਨ ਰਖਣਗੇ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਗਾਇਡ ਕਰਦੇ ਰਹਿਣਗੇ। ਉਨਾਂ ਨੇ ਪੁਲਿਸ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਜੋ ਸੱਭ ਦੀ ਸੁੱਰਖਿਆ ਇਨਸਾਫ ਸਨਮਾਨ ਹਿਤ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ। ਉਨਾਂ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125ਵੇ ਜਨਮ ਦਿਵਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਵਲੋ ਕਰਵਾਏ ਜਾ ਰਹੇ ਅੰਤਰ ਸਕੂਲ ਮੁਕਾਬਲਿਆਂ ਵਿੱਚ ਉਨਾਂ ਦੇ ਵਿਦਿਆਰਥੀ ਵੀ ਭਾਗ ਲੈਣਗੇ।

Post Views: 35
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

ਦੱਖਣ ਹਰਿਆਣਾ ਵਿਚ ਵਿਕਾਸ ਤੇ ਰੁਜ਼ਗਾਰ ਦੇ ਨਵੇਂ ਦਰਵਾਜੇ ਖੋਲ੍ਹਣ ਦੀ ਦਿਸ਼ਾ ਵਿਚ ਸੂਬਾ ਸਰਕਾਰ ਨੇ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ

Next Post

ਮਿਸ਼ਨ ਸੇਫ ਪਟਿਆਲਾ ਤਹਿਤ 50 ਥ੍ਰੀਵੀਲਰਾਂ ‘ਤੇ ਲਗਾਏ ਕਿਊ ਆਰ ਕੋਡ -ਸੇਫ ਪਟਿਆਲਾ ਕਰਨਾ ਸਾਡਾ ਪਹਿਲਾ ਫਰਜ

Related Posts

कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
BREAKING

भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री

September 26, 2026
0
देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।
BREAKING

देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

September 26, 2026
0
चावल धांधलेबाजी के खिलाफ वाइस आफ राइस मिलर्स ने उठाई आवाज  – चावल के नाम पर खिलाया जा रहा जहर
BREAKING

चावल धांधलेबाजी के खिलाफ वाइस आफ राइस मिलर्स ने उठाई आवाज – चावल के नाम पर खिलाया जा रहा जहर

September 26, 2026
0
कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
BREAKING

कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी

September 23, 2026
0
पंजाब की पांच सहकारी चीनी मिलों ने जीते राष्ट्रीय पुरस्कार
BREAKING

पंजाब की पांच सहकारी चीनी मिलों ने जीते राष्ट्रीय पुरस्कार

September 23, 2026
0
अगर विरोधी पार्टियां गलती से सत्ता में आ जाती हैं तो वे मुफ्त बिजली, महिलाओं के लिए मुफ्त बस यात्रा और हजार रुपये की सम्मान राशि बंद कर देंगी: मुख्यमंत्री भगवंत सिंह मान
BREAKING

श्री गुरु रविदास जी महाराज के 650वें प्रकाश पर्व से पहले मान सरकार निकालेगी चार विशाल शोभायात्राएं: हरपाल सिंह चीमा

September 23, 2026
0
Next Post
ਮਿਸ਼ਨ ਸੇਫ ਪਟਿਆਲਾ ਤਹਿਤ 50 ਥ੍ਰੀਵੀਲਰਾਂ ‘ਤੇ ਲਗਾਏ ਕਿਊ ਆਰ ਕੋਡ -ਸੇਫ ਪਟਿਆਲਾ ਕਰਨਾ ਸਾਡਾ ਪਹਿਲਾ ਫਰਜ

ਮਿਸ਼ਨ ਸੇਫ ਪਟਿਆਲਾ ਤਹਿਤ 50 ਥ੍ਰੀਵੀਲਰਾਂ 'ਤੇ ਲਗਾਏ ਕਿਊ ਆਰ ਕੋਡ -ਸੇਫ ਪਟਿਆਲਾ ਕਰਨਾ ਸਾਡਾ ਪਹਿਲਾ ਫਰਜ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist