Table of Contents
ToggleRelatedPosts
ADVERTISEMENT
ਨਵੀਂ ਦਿੱਲੀ, 12 ਫਰਵਰੀ (ਯਾਮੀਨ ਸ਼ਾਹ) – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਿੱਲੀ ਚੋਣ ਨਤੀਜਿਆਂ ‘ਤੇ ਕਿਹਾ ਕਿ ਜਨਤਾ ਜੋ ਕਰਦੀ ਹੈ, ਸਹੀ ਕਰਦੀ ਹੈ। ਕਾਂਗਰਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਸੰਘਰਸ਼ ਦਾ ਵਕਤ ਹੈ ਤੇ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨਾ ਹੈ ਤੇ ਉਹ ਸੰਘਰਸ਼ ਕਰਨ ਲਈ ਤਿਆਰ ਹਨ।
Post Views: 96











