Sunday, September 27, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
No Result
View All Result
ADVERTISEMENT
Home INDIA

ਜਾਲਸਾਜਾਂ ਤੋਂ ਸਾਵਧਾਨ : ਪੁਲਿਸ ਨੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਸਲਾਹ ਜਾਰੀ

admin by admin
February 19, 2020
in INDIA
Reading Time: 1 min read
A A
0
ਜਾਲਸਾਜਾਂ ਤੋਂ ਸਾਵਧਾਨ  :  ਪੁਲਿਸ ਨੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਸਲਾਹ ਜਾਰੀ
0
SHARES
0
VIEWS
Share on FacebookShare on Twitter
ADVERTISEMENT

Table of Contents

Toggle
  • RelatedPosts
  • भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री
  • देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।
  • चावल धांधलेबाजी के खिलाफ वाइस आफ राइस मिलर्स ने उठाई आवाज – चावल के नाम पर खिलाया जा रहा जहर
  • कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
  • पंजाब की पांच सहकारी चीनी मिलों ने जीते राष्ट्रीय पुरस्कार
  • श्री गुरु रविदास जी महाराज के 650वें प्रकाश पर्व से पहले मान सरकार निकालेगी चार विशाल शोभायात्राएं: हरपाल सिंह चीमा

RelatedPosts

कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी

भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री

September 26, 2026
0
देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

September 26, 2026
0
चावल धांधलेबाजी के खिलाफ वाइस आफ राइस मिलर्स ने उठाई आवाज  – चावल के नाम पर खिलाया जा रहा जहर

September 23, 2026
0
पंजाब की पांच सहकारी चीनी मिलों ने जीते राष्ट्रीय पुरस्कार

पंजाब की पांच सहकारी चीनी मिलों ने जीते राष्ट्रीय पुरस्कार

September 23, 2026
0
अगर विरोधी पार्टियां गलती से सत्ता में आ जाती हैं तो वे मुफ्त बिजली, महिलाओं के लिए मुफ्त बस यात्रा और हजार रुपये की सम्मान राशि बंद कर देंगी: मुख्यमंत्री भगवंत सिंह मान

श्री गुरु रविदास जी महाराज के 650वें प्रकाश पर्व से पहले मान सरकार निकालेगी चार विशाल शोभायात्राएं: हरपाल सिंह चीमा

September 23, 2026
0
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਚੰਡੀਗੜ, 19 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : – ਹਰਿਆਣਾ ਪੁਲਿਸ ਨੇ ਸਾਇਬਰ ਕਰਾਇਮ ਦੇ ਮੱਦੇਨਜ਼ਰ ਇਕ ਮਹੱਤਵਪੂਰਨ ਸਲਾਹ ਜਾਰੀ ਕਰਕੇ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਖਾਸ ਧਿਆਨ ਰੱਖਣ ਕਿਉਂਕਿ ਕੁਝ ਧੋਖੇਬਾਜ ਇਸ ਦਾ ਸਾਹਰਾ ਲੈ ਕੇ ਉਨਾਂ ਦੀ ਮਦਦ ਕਰਨ ਦੇ ਬਹਾਨੇ ਉਨਾਂ ਦੇ ਖਾਤੇ ਵਿਚੋਂ ਪੈਸੇ ਕੱਢਣ ਦਾ ਯਤਨ ਕਰ ਸਕਦੇ ਹਨ|
ਨਾਗਰਿਕਾਂ ਨੂੰ ਅਜਿਹੇ ਜਾਲ ਸਾਜਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹੋਏ ਪੁਲਿਸ ਇੰਸਪੈਕਟਰ ਜਰਨਲ ਪੀ.ਕੇ.ਅਗਰਵਾਲ ਨੇ ਅੱਜ ਇੱਥੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਸਾਰੇ ਨਿੱਜੀ ਅਤੇ ਵਪਾਰਕ ਵਾਹਨਾਂ ਲਈ ਟੋਲ ਪਲਾਜਾ ‘ਤੇ ਫਾਸਟ ਟੈਗ ਲਾਜਿਮੀ ਕਰਨ ਤੋਂ ਬਾਅਦ ਅਜਿਹੇ ਜਾਲ ਸਾਜ ਹੁਣ ਨਾਗਰਿਕਾਂ ਨੂੰ ਠੱਗਣ ਲਈ ਇਕ ਨਵਾਂ ਢੰਗ ਲੈ ਕੇ ਆਏ ਹਨ| ਇਹ ਅਸਮਾਜਿਕ ਤੱਤ ਫਾਸਟ ਟੈਗ ਨੂੰ ਰਜਿਸਟਰ ਜਾਂ ਐਕਟਿਵੇਟ ਕਰਨ ਵਿਚ ਮਦਦ ਦਾ ਬਹਾਨਾ ਕਰਕੇ ਲੋਕਾਂ ਦੇ ਬੈਂਕ ਖਾਤਿਆਂ ਨਾਲ ਪੈਸੇ ਕੱਢ ਕੇ ਠਗੀ ਦਾ ਯਤਨ ਕਰ ਰਹੇ ਹਨ| ਫਾਸਟ ਟੈਗ ਸੇਵਾ ਨਵੀਂ ਹੋਣ ਕਾਰਣ ਅਜਿਹੇ ਘੋਟਾਲੇ ਬਾਜ ਨਾਗਰਿਕਾਂ ਨੂੰ ਧੋਖਾ ਦੇਣ ਲਈ ਹਰ ਤਰਾਂ ਦੇ ਯਤਨ ਕਰ ਰਹੇ ਹਨ|
ਧੋਖਾਧੜੀ ਦੇ ਢੰਗ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ ਕਿਹਾ ਕਿ ਸੱਭ ਤੋਂ ਪਹਿਲਾਂ, ਅਜਿਹੇ ਜਾਲਸਾਜ ਫਰਜੀ ਸੰਦੇਸ਼ਾਂ ਨੂੰ ਬੈਂਕਾਂ ਵਰਗੇ ਅਸਲ ਸਰਤੋਂ ਤੋਂ ਭੇਜ ਕੇ ਫਾਸਟ ਟੈਗ ਰਜਿਸਟਰੇਸ਼ਨ ਦੇ ਨਾਂਅ ‘ਤੇ ਨਿੱਜੀ ਜਾਂ ਮਾਲੀ ਵੰਡ ਅਤੇ ਇੱਥੇ ਤਕ ਕਿ ਓ.ਟੀ.ਪੀ. ਦੇਣ ਲਈ ਕਹਿੰਦੇ ਹਨ| ਬਾਅਦ ਵਿਚ ਨਾਗਰਿਕਾਂ ਨੂੰ ਛੋਟ ਜਾਂ ਕੈਸ਼ਬੈਕ ਯੋਜਨਾਵਾਂ ਦੀ ਪੇਸ਼ਕਸ਼ ਦਾ ਲਾਲਚ ਦੇ, ਉਨਾਂ ਨੇ ਪੈਸੇ ਟਰਾਂਸਫਰ ਕਰਨ ਜਾਂ ਆਪਣਾ ਵੇਰਵਾ ਸਾਂਝਾ ਕਰਨ ਲਈ ਕਹਿੰਦਾ ਹੈ| ਜਿਵੇਂ ਹੀ ਕੋਈ ਇਸ ਸਬੰਧ ਵਿਚ ਜਾਣਕਾਰੀ ਜਾਂ ਓ.ਟੀ.ਪੀ. ਕਾਲਰ ਨੂੰ ਦਿੰਦਾ ਹੈ, ਸਬੰਧਤ ਵਿਅਕਤੀ ਦੇ ਬੈਂਕ ਖਾਤੇ ਤੋਂ|ਰਕਮ ਦੀ ਠੱਗੀ ਹੋ ਜਾਂਦੀ ਹੈ|
ਅਜਿਹੇ ਜਾਲ ਸਾਜਾਂ ਤੋਂ ਬਚਣ ਲਈ ਇਤਿਆਤੀ ਉਪਾਇਆਂ ਨੂੰ ਸਾਂਝਾ ਕਰਦੇ ਹੋਏ ਸ੍ਰੀ ਅਗਰਵਾਲ ਨੇ ਨਾਗਰਿਕਾਂ ਨਾਲ ਇੰਨਾਂ ਘੋਟਾਲੇਬਾਜਾਂ ਦੇ ਬਹਿਕਾਵੇ ਵਿਚ ਨਹੀਂ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਦ ਵੀ ਉਨਾਂ ਨੇ ਫਾਸਟ ਟੈਗ ਰਜਿਸਟਰੇਸ਼ਨ ਨੂੰ ਲੈ ਕੇ ਕੋਈ ਅੰਜਾਨ ਕਾਲ ਆਉਂਦੀ ਹੈ, ਤਾਂ ਤੁਰੰਤ ਇਸ ਨੂੰ ਡਿਸਕੁਨੈਕਟ ਕਰ ਦੇਣਾ ਚਾਹੀਦਾ ਹੈ ਅਤੇ ਅਸਲਿਅਤ ਦੀ ਜਾਂਚ ਲਈ ਨੇੜਲੇ ਬੈਂਕ ਵਿਚ ਜਾ ਕੇ ਸੰਪਰਕ ਕਰਨਾ ਚਾਹੀਦਾ ਹੈ| ਉਨਾਂ ਨੇ ਸਪਸ਼ਟ ਕੀਤਾ ਕਿ ਫੋਨ ‘ਤੇ ਬੈਂਕ ਕਰਮਚਾਰੀ ਨਾਲ ਗਲ ਕਰਨ ਨਾਲ ਫਾਸਟ ਟੈਗ ਦਾ ਰਜਿਸਟਰੇਸ਼ਨ ਜਾਂ ਐਕਟਿਵੇਸ਼ਨ ਨਹੀਂ ਹੁੰਦਾ ਹੈ|
ਉਨਾਂ ਨੇ ਲੋਕਾਂ ਨੂੰ ਕਿਸੇ ਨੂੰ ਵੀ ਪਿਨ ਜਾਂ ਪਾਸਵਾਰਡ ਸਾਂਝਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਫਾਸਟ ਟੈਗ ਨੂੰ ਸਿਰਫ ਇਸ ਨੂੰ ਜਾਰੀ ਕਰਨ ਲਈ ਐਥੋਰਾਇਜਡ ਬੈਂਕ, ਟੋਲ ਪਲਾਜਾ, ਪੇਟੀਐ, ਅਮੇਜਨ ਵਰਗੀ ਮੰਜ਼ੂਰਸ਼ੁਦਾ ਏਜੰਸੀਆਂ ਤੋਂ ਹੀ ਖਰੀਦਣਾ ਚਾਹੀਦਾ ਹੈ| ਇਸ ਤੋਂ ਇਲਾਵਾ, ਨਾਗਰਿਕਾਂ ਨੂੰ ਐਨਐਚਆਈ ਵੱਲੋਂ ਮਹੁੱਇਆ ਕਰਵਾਏ ਗਏ ਸਿਰਫ ਅਸਲ ਐਪਲੀਕੇਸ਼ਨ ਹੀ ਇੰਸਟਾਲ ਕਰਨੇ ਚਾਹੀਦੇ ਹਨ|

Post Views: 102
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

ਕਰਮਚਾਰੀਆਂ ਤੋਂ ਸੈਕਟਰ 39ਬੀ ਅਤੇ ਪੰਚਕੂਲਾ ਵਿਚ ਮਕਾਨਾਂ ਲਈ ਬਿਨੈ ਮੰਗੇ

Next Post

ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼

Related Posts

कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
BREAKING

भावांतर भरपाई योजना के साथ हरियाणा के किसानों को बाजरे का 2900 रुपये प्रति क्विंटल भाव मिलेगा – मुख्यमंत्री

September 26, 2026
0
देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।
BREAKING

देव आनंद ने इमरान खान को ‘अव्वल नंबर’ का ऑफर दिया था, कहा था कि वे ‘अगले बिग बी’ बनेंगे; उन्होंने इनकार कर दिया था।

September 26, 2026
0
चावल धांधलेबाजी के खिलाफ वाइस आफ राइस मिलर्स ने उठाई आवाज  – चावल के नाम पर खिलाया जा रहा जहर
BREAKING

चावल धांधलेबाजी के खिलाफ वाइस आफ राइस मिलर्स ने उठाई आवाज – चावल के नाम पर खिलाया जा रहा जहर

September 26, 2026
0
कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी
BREAKING

कार्यकर्ता पीएम मोदी के 25 वर्षों के सेवा-सुशासन को घर-घर तक पहुंचाने में जुटें: नायब सिंह सैनी

September 23, 2026
0
पंजाब की पांच सहकारी चीनी मिलों ने जीते राष्ट्रीय पुरस्कार
BREAKING

पंजाब की पांच सहकारी चीनी मिलों ने जीते राष्ट्रीय पुरस्कार

September 23, 2026
0
अगर विरोधी पार्टियां गलती से सत्ता में आ जाती हैं तो वे मुफ्त बिजली, महिलाओं के लिए मुफ्त बस यात्रा और हजार रुपये की सम्मान राशि बंद कर देंगी: मुख्यमंत्री भगवंत सिंह मान
BREAKING

श्री गुरु रविदास जी महाराज के 650वें प्रकाश पर्व से पहले मान सरकार निकालेगी चार विशाल शोभायात्राएं: हरपाल सिंह चीमा

September 23, 2026
0
Next Post
ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼

ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist