ਨਗਰ ਨਿਗਮ ਦੀਆਂ ਟੀਮਾਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਇਕਾਂਤਵਾਸ ਲਈ ਬਣਾਈ ਮਾਤਾ ਨਾਨਕੀ ਸਰਾਂ ਦੀ ਸੈਨੇਟਾਈਜੇਸ਼ਨ

* ਸ਼ਰਧਾਲੂਆਂ ਦੇ ਠਹਿਰਣ ਸਥਾਨ ਸਰਾਂ ਦੀ ਹਰ ਰੋਜ਼ ਸਫ਼ਾਈ ਤੇ ਸੈਨੇਟਾਈਜੇਸ਼ਨ ਕਰਵਾਈ ਜਾਵੇਗੀ-ਪੂਨਮਦੀਪ ਕੌਰ ਪਟਿਆਲਾ, 2 ਮਈ (ਪੀਤੰਬਰ ਸ਼ਰਮਾ) : ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਤਾ ਨਾਨਕੀ ਜੀ ਸਰਾਂ, ਜਿੱਥੇ ਪੰਜਾਬ ਸਰਕਾਰ ਵੱਲੋਂ ਮਹਾਰਾਸ਼ਟਰ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂ ਇਕਾਂਤਵਾਸ ਸਹੂਲਤ ਵਿਖੇ ਠਹਿਰਾਏ ਗਏ ਹਨ, ਵਿਖੇ ਸੈਨੇਟਾਈਜੇਸ਼ਨ […]

ਪਟਿਆਲਾ ਦੀ ਪਾਰਸ ਰਾਇਸ ਮਿੱਲ ਵਿਚ 20-25 ਅਣਪਛਾਤੇ ਵਿਅਕਤੀਆਂ ਵੱਲੋਂ ਡਾਕਾ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) : ਕੱਲ ਰਾਤ ਮਿਤੀ 1/05/2020 ਨੂੰ ਪਟਿਆਲਾ ਦੀ ਪਾਰਸ ਰਾਇਸ ਮਿੱਲ ਜੋ ਕਿ ਪੰਜਾਬ ਸਰਕਾਰ ਵੱਲੋਂ ਕਣਕ ਸੀਜਨ 2020-21 ਮੰਡੀ ਯਾਰਡ ਘੋਸ਼ਿਤ ਹੈ ਅਤੇ PSWC ਦੀ ਖਰੀਦ ਹੈ ਵਿਖੇ ਤਕਰੀਬਨ 20-25 ਅਣਪਛਾਤੇ ਵਿਅਕਤੀਆਂ ਵੱਲੋਂ ਡਾਕਾ ਮਾਰ ਕੇ ਲੱਟ ਖੋਹ ਕਰਕੇ ਸਾਰੀ ਲੇਬਰ ਨੂੰ ਬੰਦੀ ਬਣਾਇਆ ਗਿਆ ਅਤੇ ਮੋਕੇ ਤੇ ਪਹੰਚੇ […]

ਪਟਿਆਲਾ ਵਿਚ 24 ਕਰੋਨਾ ਵਾਇਰਸ ਦੇ ਮਰੀਜ ਦੇ ਮਰੀਜ ਹੋਰ ਵੱਧੇ, ਹੁਣ ਕੁਲ ਮਰੀਜ 89

ਪਟਿਆਲਾ 1 ਮਈ (ਸੁਨੀਤਾ ਵਰਮਾ/ਪੀਤਾਂਬਰ ਸ਼ਰਮਾ) : ਪਟਿਆਲਾ ਵਿਚ 24 ਹੋਰ ਕਰੋਨਾ ਵਾਇਰਸ ਦੇ ਮਰੀਜ ਆ ਗਏ ਹਨ ਜਿਸ ਨਾਲ ਹੁਣ ਇਹ ਗਿਣਤੀ 65 ਤੋਂ ਵੱਧ ਕੇ 89 ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਇਹ 24 ਮਰੀਜ ਬਾਹਰੋਂ ਆਏ ਹਨ ਅਤੇ ਧਰਮ ਸਥਾਨ *ਤੇ ਦਰਸ਼ਨ ਕਰਨ ਗਏ ਸਨ।ਜਿਸ ਨਾਲ ਲੋਕਾਂ ਵਿਚ ਚਿੰਤਾ ਦੇਖੀ […]

ਪਟਿਆਲਾ ਜ਼ਿਲ੍ਹੇ ‘ਚ ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ * ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਜ਼ਿਲ੍ਹਾ ਮੈਜਿਸਟਰੇਟ

ਪਟਿਆਲਾ ਜ਼ਿਲ੍ਹੇ ਅੰਦਰ ਦਿਹਾਤੀ ਖੇਤਰਾਂ ‘ਚ ਇਮਾਰਤ ਉਸਾਰੀ ਕਾਰਜ ਸ਼ੁਰੂ ਕਰਨ ਦੀ ਆਗਿਆ -ਸ਼ਹਿਰੀ ਖੇਤਰਾਂ ‘ਚ ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ-ਜ਼ਿਲ੍ਹਾ ਮੈਜਿਸਟਰੇਟ -ਮਜਦੂਰਾਂ ਦੀ ਸਵੇਰੇ-ਸ਼ਾਮ ਆਵਾਜਾਈ ਲਈ ਵੀ ਸਮਾਂ ਨਿਰਧਾਰਤ ਕੀਤਾ ਪਟਿਆਲਾ, 1 ਮਈ (ਪੀਤੰਬਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਦੀ ਹਦੂਦ […]

ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ

?ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ ?ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਸ਼ਰਤਾਂ ਨਾਲ ਮਿਲੇਗੀ ਢਿੱਲ ?ਰਿਹਾਇਸ਼ੀ ਇਲਾਕਿਆਂ ਚ ਸਥਿਤ ਦੁਕਾਨਾਂ 4 ਘੰਟੇ ਖੋਲ੍ਹਣ ਦੀ ਆਗਿਆ ?ਦੁਕਾਨਦਾਰ ਗ੍ਰਾਹਕਾਂ ਦੇ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖੇਗਾ ਅਤੇ ਦੁਕਾਨ ਦੇ ਬਾਹਰ ਗ੍ਰਾਹਕਾਂ ਦੇ ਖੜੇ ਹੋਣ ਲਈ ਡੇਢ ਡੇਢ ਮੀਟਰ ਦੀ ਦੂਰੀ ਤੇ ਸਫੇਦ ਰੰਗ […]

ਖਾਕੀ ਤੇ ਲਾਇਆ ਦਾਗ : ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੇ 1 ASI & Constable ਨੌਕਰੀ ਤੋਂ ਬਰਖਾਸਤ-ਐਸ.ਐਸ.ਪੀ. ਸਿੱਧੂ

ਪਟਿਆਲਾ, 27 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹਾ ਪੁਲਿਸ ਦੇ ਇੱਕ ਸਹਾਇਕ ਥਾਣੇਦਾਰ ਤੇ ਇੱਕ ਕਾਂਸਟੇਬਲ ਨੂੰ ਨਸ਼ਾ ਤਸਕਰਾ ਨਾਲ ਮਿਲੀ ਭੁਗਤ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿੱਚ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ […]

ਪਟਿਆਲਾ ਦੇ ਰਾਜਪੁਰਾ ਚ ਕੋਰੋਨਾ ਪਾਜ਼ੀਟਿਵ ਮ੍ਰਿਤਕ ਔਰਤ ਕਮਲੇਸ਼ ਰਾਣੀ ਦਾ ਸਸਕਾਰ

ਪਟਿਆਲਾ, 27 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਦੇ ਕਸਬਾ ਰਾਜਪੁਰਾ ਦੀ ਕੋਰੋਨਾ ਪਾਜ਼ੀਟਿਵ 62 ਸਾਲਾ ਬਜ਼ੁਰਗ ਮਹਿਲਾ ਕਮਲੇਸ਼ ਰਾਣੀ, ਜਿਸ ਦਾ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ,, ਡੀ.ਪੀ.ਆਰ.ਓ ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ, ਏ.ਪੀ.ਆਰ.ਓ. ਹਰਦੀਪ ਸਿੰਘ, ਪਟਵਾਰੀ ਗੁਰਮੁਖ ਸਿੰਘ, ਹਰਪਾਲ […]

ਕੋਰੋਨਾ ਪਾਜੀਟਿਵ ਰਾਜਪੁਰਾ ਦੀ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ ਦਾ ਦੇਹਾਂਤ

ਪਟਿਆਲਾ, 27 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਕੋਰੋਨਾ ਪਾਜੀਟਿਵ ਰਾਜਪੁਰਾ ਦੀ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ ਦਾ ਅੱਜ ਦੁਪਹਿਰ ਕਰੀਬ 12.15 ਵਜੇ ਦੇਹਾਂਤ ਹੋ ਗਿਆ।

ਪਟਿਆਲਾ ਦੇ ਦੂਸਰੇ ਕੋਵਿਡ ਪਾਜ਼ਿਟਿਵ ਨੇ ਪਾਈ ਕੋਰੋਨਾ ‘ਤੇ ਜਿੱਤ * ਡਾਕਟਰਾਂ ਦੀ ਟੀਮ ਦਾ ਕੀਤਾ ਧੰਨਵਾਦ

ਪਟਿਆਲਾ, 26 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਦਾ ਦੂਸਰਾ ਕੋਵਿਡ-19 ਪਾਜ਼ਿਟਿਵ ਵਿਅਕਤੀ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਸਿਹਤਯਾਬ ਹੋਕੇ ਆਪਣੇ ਘਰ ਚਲਾ ਗਿਆ। ਇੱਥੇ ਸਿਵਲ ਲਾਈਨ ਇਲਾਕੇ ‘ਚ ਰਹਿਣ ਵਾਲੇ ਇਸ 42 ਸਾਲਾ ਵਿਅਕਤੀ ਨੇ ਆਪਣੀ ਸਿਹਤਯਾਬੀ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਲਾਜ ਪ੍ਰਬੰਧਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਹੀ ਸਰਕਾਰੀ […]

ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਪਰਨੀਤ ਕੌਰ ਵੱਲੋਂ 20 ਹਜ਼ਾਰ ਲੀਟਰ ਸਮਰੱਥਾ ਵਾਲਾ ਸਪਰੇਅ ਟੈਂਕਰ ਰਵਾਨਾ, ਰੋਜ਼ਾਨਾ 140 ਕਿਲੋਮੀਟਰ ਦੇ ਕਰੀਬ ਸੜਕਾਂ ਨੂੰ ਟੈਂਕਰ ਕਰੇਗਾ ਡਿਸਇਨਫੈਕਟ

-ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਵਿੱਚ ਸਹਾਈ ਹੋਵੇਗਾ ਅਤਿ-ਆਧੁਨਿਕ ਤਕਨੀਕ ਨਾਲ ਸਪਰੇਅ ਕਰਨ ਵਾਲਾ ਟੈਂਕਰ : ਪਰਨੀਤ ਕੌਰ ਪਟਿਆਲਾ, 26 ਅਪ੍ਰੈਲ (ਪੀਤੰਬਰ ਸ਼ਰਮਾ) : ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਐਮ.ਐਲ.ਏ. ਰਾਣਾ ਗੁਰਜੀਤ ਸਿੰਘ ਵੱਲੋਂ ਰਾਣਾ ਸ਼ੂਗਰਜ ਲਿਮਟਿਡ ਦੁਆਰਾ ਮੁਹੱਈਆ ਕਰਵਾਏ 20 ਹਜ਼ਾਰ ਲੀਟਰ ਸਮਰੱਥਾ ਵਾਲੇ ਵਿਸ਼ੇਸ਼ […]