ਪਟਿਆਲਾ, 27 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਦੇ ਕਸਬਾ ਰਾਜਪੁਰਾ ਦੀ ਕੋਰੋਨਾ ਪਾਜ਼ੀਟਿਵ 62 ਸਾਲਾ ਬਜ਼ੁਰਗ ਮਹਿਲਾ ਕਮਲੇਸ਼ ਰਾਣੀ, ਜਿਸ ਦਾ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ,, ਡੀ.ਪੀ.ਆਰ.ਓ ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ, ਏ.ਪੀ.ਆਰ.ਓ. ਹਰਦੀਪ ਸਿੰਘ, ਪਟਵਾਰੀ ਗੁਰਮੁਖ ਸਿੰਘ, ਹਰਪਾਲ ਸਿੰਘ, ਏ.ਪੀ ਜੈਨ ਹਸਪਤਾਲ ਦੇ ਸਫ਼ਾਈ ਕਰਮਚਾਰੀ ਕੁਲਵਿੰਦਰ ਸਿੰਘ, ਸਿਟੀ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਕਰਵਾਇਆ।
ਦਸ ਦਈਏ ਕਿ ਮ੍ਰਿਤਕ ਕਮਲੇਸ਼ ਰਾਣੀ ਦਾ ਸਾਰਾ ਪਰਿਵਾਰ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਹਸਪਤਾਲ ਦਾਖਲ ਹੈ, ਜਿਸ ਕਰਕੇ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਮ੍ਰਿਤਕਾ ਦੇ ਭਾਣਜੇ ਸੁਨੀਲ ਕੁਮਾਰ ਨੇ ਦਿਖਾਈ। ਇਸ ਮੌਕੇ ਡੀ.ਐੱਸ.ਪੀ ਰਾਜਪੁਰਾ ਆਕਾਸ਼ ਦੀਪ ਸਿੰਘ ਔਲਖ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਐੱਸ ਐਮ.ਓ. ਜਗਪਾਲ ਇੰਦਰ ਸਿੰਘ ਵੀ ਮੌਜੂਦ ਰਹੇ ।
Tagged carona cerfew updates in punjab, caronavirus news in patiala, Coronavirus updates: Latest Coronavirus News, crime news in patiala, INDIA Breaking News Today, INDIA Latest News Headlines, JUST NOW INDIA BREAKING : TOP 10 HEADLINES news today, just now patiala news, Latest National News Headlines and Breaking News in India, Latest News and Updates on Patiala, Latest News Breaking News Today, LATEST NEWS IN INDIA : CORONA VIRUS UPDATES, Latest News Today From India, Latest News: top news headlines videos and updates, live updates of patiala, live viral video of patiala, Lock Down Patiala : Coronavirus Live Updates in patiala : Raftaar News Report, patiala carona news, patiala crime news, Patiala di Punjabi khabran, patiala live viral video news, Patiala local latest news, Patiala news channel, Patiala politics, patiala punjabi latest news, press ki takat, press ki taquat, Punjabi khabran, punjabi latest news, top ten patiala news