Economic Survey 2021: Punjab tops in attendance rate of school education

Chandigarh (Press Ki Taquat Bureau)  It is official now that Punjab has emerged as a pioneer state in the country which has succeeded in bringing in revolutionary qualitative improvement in school education during the past three years. As per the Economic survey 2021, Punjab has reported the highest attendance rate in the country of 61.6 […]

ਸੀਨੀਅਰ ਸਟੈਨੋਗ੍ਰਾਫਰ ਰਾਕੇਸ਼ ਸੂਰੀ ਅਤੇ ਤਬਲਾ ਮਾਸਟਰ ਪਰਮਿੰਦਰ ਸਿੰਘ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ

ਜਲੰਧਰ (ਪ੍ਰੈਸ ਕੀ ਤਾਕਤ ਬਿਊਰੋ) ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵਿਖੇ ਬਤੌਰ ਸੀਨੀਅਰ ਸਟੈਨੋਗ੍ਰਾਫਰ ਤਾਇਨਾਤ ਸ਼੍ਰੀਮਤੀ ਰਾਕੇਸ਼ ਸੂਰੀ ਅਤੇ ਤਬਲਾ ਮਾਸਟਰ ਸ. ਪਰਮਿੰਦਰ ਸਿੰਘ ਨੂੰ ਕ੍ਰਮਵਾਰ 37 ਅਤੇ 31 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤੀ ‘ਤੇ ਵਿਭਾਗ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਡਾਇਰੈਕਟਰ ਸ. ਮਨਵਿੰਦਰ ਸਿੰਘ ਨੇ […]

ਨਗਰ ਕੌੌਂਸਲ, ਪੰਚਾਇਤਾਂ ਆਦਿ ਦੀਆਂ ਚੋੋਣਾਂ ਲੜ ਰਹੇ ਉਮੀਦਵਾਰਾਂ ਲਈ ਬਕਾਏ ਸਬੰਧੀ ਐਨ.ਓ.ਸੀ. ਲੈਣਾ ਜ਼ਰੂਰੀ ਨਹੀਂ

ਫਰੀਦਕੋੋਟ (ਪ੍ਰੈਸ ਕੀ ਤਾਕਤ ਬਿਊਰੋ) ਜਿਲ੍ਹਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਪੰਜਾਬ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤਾਂ, ਨਗਰ ਨਿਗਮ ਤੇ ਨਗਰ ਕੌੌਂਸਲਾਂ ਦੀਆਂ ਚੋੋਣਾਂ ਮੌੌਕੇ ਉਮੀਦਵਾਰਾਂ ਵੱਲੋੋਂ ਨਾਮਜ਼ਦਗੀ ਪੱਤਰ ਨਾਲ ਦਾਖਲ ਕਰਨ ਸਮੇੇਂ ਉਮੀਦਵਾਰ ਲਈ ਕੋੋਈ ਬਕਾਇਆ ਨਾ ਹੋੋਣ ਦਾ ਇਤਰਾਜ਼ਹੀਣਤਾ ਸਰਟੀਫਿਕੇਟ ਲਗਾਉਣਾ ਜ਼ਰੂਰੀ ਨਹੀਂ […]

ADGP AS Rai warns rumour mongers of stern action

CHANDIGARH (Press Ki Taquat Bureau) The Cyber Crime Cell of the Punjab Police on Monday, started proceedings to take legal action against the rumour mongers spreading a fake post about closing the petrol pumps in Punjab to thwart farmers’ tractor rally. Terming the post fake, Additional Director General of Police (ADGP) Public Relations and New […]

ਨਗਰ ਨਿਗਮ ਪਟਿਆਲਾ ਦੇ ਕੱਚੇ ਤੇ ਠੇਕਾ ਯੂਨੀਅਨ ਮੁਲਾਜਮਾਂ ਦੀ ਮੀਟਿੰਗ ਹੋਈ

ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਬੀਤੇ ਦਿਨੀ ਨੂੰ ਨਗਰ ਨਿਗਮ ਪਟਿਆਲਾ ਦੇ ਕੱਚੇ ਤੇ ਠੇਕਾ ਯੂਨੀਅਨ (ਸੀਵਰੇਜ ਤੇ ਸਫਾਈ ਸੇਵਾਵਾ) ਮੁਲਾਜਮਾਂ ਦੀ ਮੀਟਿੰਗ ਜਿਲਾ ਦਫ਼ਤਰ ਰਾਜਪੁਰਾ ਕਾਲੋਨੀ, ਪਟਿਆਲਾ ਵਿਖੇ ਸ੍ਰ. ਦਰਸ਼ਨ ਸਿੰਘ ਲੁਬਾਣਾ, ਸੂਬਾ ਪ੍ਰਧਾਨ ਜੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਨਗਰ ਨਿਗਮ ਵਿਖੇ ਠੇਕਾ ਮੁਲਾਜਮਾਂ ਨੂੰ ਗੁੰਮਰਾਹ / ਅਫ਼ਵਾਹ ਜਾਂ ਤੋੜਨ ਸਬੰਧੀ […]

ਥਾਣਾ ਸ਼ੰਭੂ ਪੁਲਿਸ ਵੱਲੋਂ ਨਸ਼ਾ ਤਸਕਰ ਕਿਲੋ ਅਫੀਮ ਸਮੇਤ ਕਾਬੂ 

ਪਟਿਆਲਾ(ਪ੍ਰੈਸ ਕੀ ਤਾਕ਼ਤ ਬਿਊਰੋ): ਵਿਕਰਮ ਜੀਤ ਦੁੱਗਲ , IPS ਸੀਨੀਅਰ ਕਪਤਾਨ ਪੁਲਿਸ , ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸ੍ਰੀ ਜਸਵਿੰਦਰ ਸਿੰਘ ਪੀ.ਪੀ.ਐਸ , ਉਪ ਕਪਤਾਨ ਪੁਲਿਸ , ਸਰਕਲ ਘਨੌਰ ਦੀ ਯੋਗ ਅਗਵਾਈ ਹੇਠ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਨੇ ਦੋਰਾਨੇ ਨਾਕਾਬੰਦੀ […]

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ

ਪਟਿਆਲਾ(ਪ੍ਰੈਸ ਕਿ ਤਾਕਤ ਬਯੂਰੋ):26 ਜਨਵਰੀ ਨੂੰਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਐਸ.ਐਸ.ਪੀ. ਸ੍ਰੀ ਵਿਕਰਮ […]

ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਨੇ ਫਰੀਦਾਬਾਦ, ਰੋਹਤਕ ਤੇ ਬਰਵਾਲਾ ਵਿਚ ਹਸਪਤਾਲ ਸਥਾਪਿਤ ਕਰਨ ਲਈ ਬਿਨੈ ਮੰਗੇ

ਚੰਡੀਗੜ੍ਹ (ਪ੍ਰੈਸ ਕਿ ਤਾਕਤ ਬਯੂਰੋ) ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚ.ਐਸ.ਆਈ.ਆਈ.ਡੀ.ਸੀ.) ਨੇ ਆਈਐਮਟੀ ਫਰੀਦਾਬਾਦ, ਆਈਐਮਟੀ ਰੋਹਤਕ ਤੇ ਸਨਅਤੀ ਸੰਪਦਾ ਬਰਵਾਲਾ (ਪੰਚਕੂਲਾ) ਵਿਚ ਮਲਟੀ ਪਰਪਜ ਹਸਪਤਾਲਾਂ (ਮਲਟੀ ਸਪੈਸ਼ਲਿਟੀ ਹਸਪਤਾਲ) ਨੂੰ ਸਥਾਪਿਤ ਕਰਨ ਲਈ ਇਕ ਤੋਂ ਤਿੰਨ ਏਕੜ ਜਮੀਨ ਨੂੰ ਵੰਡ ਕਰਨ ਲਈ ਬਿਨੈ ਮੰਗੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਚਐਸਆਈਆਈਡੀਸੀ ਦੇ ਪ੍ਰਬੰਧ […]

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਧੀਰਾ ਖੰਡੇਲਵਾਲ ਦੇ ਨਵੇਂ ਕਵਿਤਾ ਸੰਗ੍ਰਹਿ ਦੀ ਘੁੰਡ ਚੁੱਕਾਈ ਕੀਤੀ

ਚੰਡੀਗੜ੍ਹ (ਪ੍ਰੈਸ ਕਿ ਤਾਕਤ ਬਯੂਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਮੰਨੀ-ਪ੍ਰਮੰਨੀ ਕਵੀਤਰੀ ਧੀਰਾ ਖੰਡੇਲਵਾਲ ਵੱਲੋਂ ਲਿਖੇ ਦੋ ਨਵੇਂ ਕਵਿਤਾ ਸੰਗ੍ਰਹਿ ਮੇਘ ਮੇਖਲਾ ਅਤੇ ਰੇਸ਼ਮੀ ਰਸੀਆਂ ਦੀ ਘੁੰਡ ਚੁੱਕਾਈ ਕੀਤੀ। ਪ੍ਰੋਗ੍ਰਾਮ ਦਾ ਆਯੋਜਨ ਹਰਿਆਣਾ ਸਾਹਿਤ ਅਕਾਦਮੀ ਵੱਲੋਂ ਕੀਤਾ ਗਿਆ। ਇਸ ਮੌਕੇ ਧੀਰਾ ਖੰਡੇਲਵਾਲ ਨੂੰ ਵੱਧਾਈ ਦਿੰਦੇ ਹੋਏ ਮਨੋਹਰ ਲਾਲ […]