राष्ट्रीय मजदूर संगठन इंटक के बाड़मेर जिला उपाध्यक्ष बनने पर अनूप शर्मा का ब्राहम्णों ने किया स्वागत
राष्ट्रीय मजदूर संगठन ईंटक की बाड़मेर जिला कार्यकारिणी को लेकर हुइ बैठक में जिला कार्यकारिणी की घोषणा के दौरान कार्यकारिणी में बालोतरा के अनूप शर्मा को जिला उपाध्यक्ष बाड़मेर जिला की नियुक्ति मिलने पर बालोतरा में ब्राहम्णों द्वारा अनूप शर्मा का स्वागत सत्कार किया गया। इस उपलक्ष में परशुराम सेना की ओर से प्रेम सुंदर […]
भाजपा प्रदेश कार्यसमिति सदस्य गणपत बांठिया नेनवनियुक्त भाजपा प्रदेशकोषाध्यक्ष गुप्ता का स्वागत कर दी बधाई
भारतीय जनता पार्टी प्रदेश कार्यसमिति सदस्य गणपत बांठिया ने भाजपा प्रदेश कार्यालय जयपुर में नव नियुक्त प्रदेश कोषाध्यक्ष पंकज गुप्ता से मुलाकात कर बधाई दी।उसके बाद आजीवन सहयोग निधि के प्रथम चरण के समापन के अंतिम दिनों की समीक्षा बैठक में भाग लिया। भारतीय जनता पार्टी प्रदेश कार्यसमिति सदस्य व भाजपा आजीवन सहयोग निधि अभियान […]
ATM से पैसा निकालना अब हुआ महँगा, अब लगेंगे प्रति ट्रांजैक्शन ₹21
ज्यादा कैश ट्रांसैक्शन ATM से करने वालों की जेब का बोझ बढ़ने वाला है, भारतीय रिजर्व बैंक यानी (RBI) के आदेश के बाद, बैंकों ने एटीएम (ATM) ट्रांजैक्शन पर 1 जनवरी, 2022 से चार्ज बढ़ा दिया है. अब बैंकों के ग्राहकों को हर महीने बैंक एटीएम से मुफ्त विड्राल की लिमिट पार करने के बाद […]
ਹਫ਼ਤਾਵਾਰੀ ਪ੍ਰੋਗਰਾਮ “ਜਲ ਹੈ ਤਾਂ ਕੱਲ੍ਹ ਹੈ” ਜਲੰਧਰ ਦੂਰਦਰਸ਼ਨ ਤੋਂ ਹੁਣ ਹਰ ਐਤਵਾਰ ਹੋਵੇਗਾ ਪ੍ਰਸਾਰਿਤ

ਚੰਡੀਗੜ੍ਹ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਸਰਕਾਰ ਵੱਲੋ ਪੇਂਡੂ ਘਰਾਂ ਨੂੰ ਸ਼ੁੱਧ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਚਲਾਇਆ ਜਾ ਰਿਹਾ ਹੈ। `ਹਰ ਘਰ ਨਲ, ਹਰ ਘਰ ਜਲ` ਮੁਹਿੰਮ ਤਹਿਤ ਜਲ ਜੀਵਨ ਮਿਸ਼ਨ ਦੇ ਉਦੇਸ਼ਾਂ ਅਤੇ ਕਾਰਜਪ੍ਰਣਾਲੀ ਸਬੰਧੀ ਸਮੁੱਚੇ ਭਾਗੀਦਾਰਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਹਿੱਤ ਹਫਤਾਵਾਰੀ ਟੀ.ਵੀ ਪ੍ਰੋਗਰਾਮ “ਜਲ […]
PUNJAB CM REQUESTS CENTRE TO RELEASE PENDING GST COMPENSATION, EXTEND PERIOD BEYOND 5 YEARS

CHANDIGARH (Press Ki Taquat Bureau) Punjab Chief Minister Captain Amarinder Singh on Friday requested the central government to release the pending amount of GST Compensation to the State, amounting to Rs. 8253 Crore for the period April 2020 to January 2021. The Chief Minister further reiterated the state’s demand for releasing the GST Compensation on […]
ਪਟਿਆਲਾ ਏਵੀਏਸ਼ਨ ਕਲੱਬ ਵਿਖੇ ਐਨ.ਸੀ.ਸੀ. ਦਾ ਸਾਲਾਨਾ ਟਰੇਨਿੰਗ ਕੈਂਪ ਸ਼ੁਰੂ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪਟਿਆਲਾ ਏਵੀਏਸ਼ਨ ਕਲੱਬ ਵਿਖੇ ਅੱਜ ਤੋਂ ਥਰਡ ਪੰਜਾਬ ਐਨ.ਸੀ.ਸੀ. ਏਅਰ ਵਿੰਗ ਦਾ ਪੰਜ ਰੋਜ਼ਾ ਟਰੇਨਿੰਗ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ‘ਚ ਪਟਿਆਲਾ ਸਮੇਤ ਸੰਗਰੂਰ, ਰੋਪੜ ਅਤੇ ਫ਼ਤਿਹਗੜ੍ਹ ਸਾਹਿਬ ਦੇ 120 ਐਨ.ਸੀ.ਸੀ. ਕੈਡਿਟਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ […]
ਸੰਤ ਰਵਿਦਾਸ ਆਗਮਨ ਪੂਰਬ ਸਬੰਧੀ ਸਮਾਗਮ ਕਰਵਾਉਣ ਲਈ ਸੰਤੋਖ ਸਭਾ ਨੇ ਕੀਤੀ ਇੱਕਤਰਤਾ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਸ੍ਰੀ ਗੁਰੂ ਰਵਿਦਾਸ ਸਤੋਖ ਸਭਾ ਵਲੋਂ ਪ੍ਰਧਾਨ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਗੁਰੂ ਨਾਨਕ ਨਗਰ ਬਡੂੰਗਰ ਵਿੱਚ ਕੀਤੀ ਗਈ। ਅਹੁਦੇਦਾਰਾਂ ਵਲੋਂ ਸਾਂਝੇ ਤੌਰ ਤੇ ਵਿਚਾਰ ਸਾਂਝੇ ਕਰਨ ਉਪਰੰਤ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 28 ਫਰਵਰੀ ਨੂੰ ਕਰਵਾਉਣ ਸਬੰਧੀ ਸਭਾ ਦੇ […]
ਵਾਰਡ ਨੰਬਰ 57 ਵਿੱਚ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਕੀਤੀ ਸ਼ੁਰੂਆਤ

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਸੁਬੇ ਵਿੱਚ ਗਰੀਬ ਪਰਿਵਾਰਾਂ ਨੂੰ ਕਣਕ ਆਦਿ ਰਾਸ਼ਨ ਦੀ ਵੰਡ ਦੌਰਾਨ ਲਾਭਪਾਤਰੀਆਂ ਦੀ ਸੁਵਿਧਾਵਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਦੇ ਤਹਿਤ ਵਾਰਡ ਨੰਬਰ 57 ਅਧੀਨ ਆਉਂਦੀਆਂ ਜੈ ਜਵਾਨ ਕਲੋਨੀ ਬਡੂੰਗਰ ਵਿੱਚ ਕੌਂਸਲਰ ਸਤਵੰਤ ਰਾਣੀ ਦੇ ਪਤੀ ਕਾਂਗਰਸ ਸੀਨੀਅਰ ਆਗੂ ਅਤੇ ਸਪੈਸ਼ਲ ਪੋਲੀਟੀਕਲ […]
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ‘ਚ 3 ਲੱਖ ਤੋਂ ਵਧੇਰੇ ਲਾਭਪਾਤਰੀਆਂ ਦੇ ਈ-ਕਾਰਡ ਬਣੇ-ਡਾ. ਪ੍ਰੀਤੀ ਯਾਦਵ

ਪਟਿਆਲਾ, 8 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਸੂਬੇ ਦੇ ਲੋੜਵੰਦ ਲੋਕਾਂ ਨੂੰ 5 ਲੱਖ ਰੁਪਏ ਦੀ ਮੁਫ਼ਤ ਇਲਾਜ ਸਹੂਲਤ ਪ੍ਰਦਾਨ ਕਰਨ ਲਈ ਅਰੰਭ ਕੀਤੀ ਗਈ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ‘ਚ 3 ਲੱਖ 2 ਹਜ਼ਾਰ 186 ਲਾਭਪਾਤਰੀਆਂ ਦੇ ਕਾਰਡ ਬਣਾਏ ਗਏ ਹਨ ਅਤੇ ਇਨ੍ਹਾਂ ਕਾਰਡ ਧਾਰਕਾਂ ਵਿੱਚੋਂ 55 ਹਜ਼ਾਰ ਦੇ ਕਰੀਬ ਲਾਭਪਾਤਰੀਆਂ […]
ਰੀਗਲ ਫਿਟਨੈਸ ਸਟੂਡੀਓ ਵੱਲੋੰ ਬਿਗ ਰੋਡ ਬਾਈਸੇਪਸ ਪ੍ਰਤੀਯੋਗਤਾ ਕਾਰਵਾਈ ਗਈ

ਲੁਧਿਆਣਾ 8 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਰੀਗਲ ਫਿਟਨੈਸ ਸਤੂਫਾਇਓ ਵੱਲੋੰ ਬਾਏਸੇਪਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਐਡਵੋਕੇਟ ਗੌਰਵ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਮੋਨੂੰ ਸਭਰਵਾਲ ਨੇ ਨਿਭਾਈ। ਮੁਕਾਬਲਾ ਜਿਮ ਦੇ ਮਾਲਕ ਅਮਰਜੋਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। […]