ਖੇਮਕਰਨ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਇਲਾਕਾ ਵਾਸੀਆਂ ਨੇ ਥਾਣੇ ਅੱਗੇ ਲਾਇਆ ਰੋਸ ਧਰਨਾ

ਭਿੱਖੀਵਿੰਡ,  29 ਅਗਸਤ (ਰਣਬੀਰ ਸਿੰਘ)- ਖੇਮਕਰਨ ‘ਚ ਬੀਤੇ ਡੇਢ ਮਹੀਨਾ ਪਹਿਲਾਂ ਬਲਦੇਵ ਸਿੰਘ ਤੇ ਕੁਲਦੀਪ ਸਿੰਘ ਦੋ ਭਰਾਵਾਂ ਦੇ ਘਰਾਂ ‘ਚ ਹੋਈ ਕਰੀਬ 20 ਲੱਖ ਤੋਂ ਵੱਧ ਦੀ ਚੋਰੀ ਦੇ ਮਾਮਲੇ ਵਿਚ ਅਜੇ ਤੱਕ ਕੋਈ ਹੱਲ ਨਾ ਨਿਕਲਦਾ ਵੇਖ ਤੇ ਚੋਰੀ ਦਾ ਕੋਈ ਵੀ ਸੁਰਾਗ ਸਥਾਨਕ ਪੁਲਿਸ ਵੱਲੋਂ ਕੱਢਣ ਕਾਰਨ ਪੀੜਤ ਪਰਿਵਾਰਕ ਮੈਂਬਰਾਂ ਇਲਾਕਾ ਵਾਸੀਆਂ […]

ਆਮ ਆਦਮੀ ਪਾਰਟੀ ਵੱਲ ਨੌਜਵਾਨਾਂ ਦਾ ਵੱਧ ਰਿਹਾ ਰੁਝਾਨ – ਸਰਵਣ ਸਿੰਘ ਧੁੰਨ 

ਭਿੱਖੀਵਿੰਡ  25 ਅਗਸਤ (ਰਣਬੀਰ ਸਿੰਘ)- ਜਿਉ ਜਿਉ 2022 ਦੀਆ ਚੌਣਾ ਨੇੜੇ ਆ ਰਹੀਆ ਨੇ ਜੋੜ ਤੋੜ  ਦੀ ਰਾਜਨੀਤੀ ਤੇਜ ਹੁੰਦੀ ਦਿੱਸ ਰਹੀ ਹੈ । ਬਹੁਤ ਸਾਰੇ ਪਰਿਵਾਰ ਅਕਾਲੀ ਦਲ,ਕਾਂਗਰਸ ਆਦਿ ਪਾਰਟੀਆ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਦਿਖਾਈ ਦੇ ਰਹੇ ਹਨ ।ਇਸੇ ਤਰ੍ਹਾ ਹਲਕਾ ਖੇਮਕਰਨ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬਹੁਤ […]

ਵਿਧਾਇਕ ਭੁੱਲਰ ਨੇ ਐੱਸ.ਐੱਸ.ਪੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ

ਤਰਨ ਤਾਰਨ, 19 ਅਗਸਤ(ਰਣਬੀਰ ਸਿੰਘ)- ਕਾਂਗਰਸ ਪਾਰਟੀ ਦੇ ਖੇਮਕਰਨ ਤੋਂ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਆਪਣੀ ਹੀ ਸੂਬਾ ਸਰਕਾਰ ਖਿਲਾਫ਼ ਸਿੱਧੇ ਤੌਰ ’ਤੇ ਮੋਰਚਾ ਖੋਲ੍ਹਦਿਆਂ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀਆਂ ਅਤੇ ਖਾਸ ਕਰਕੇ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਖਿਲਾਫ਼ ਅਨੇਕਾਂ ਕਿਸਮ ਦੇ ਗੰਭੀਰ ਦੋਸ਼ ਲਗਾਉਂਦਿਆਂ ਉਸ ਨੂੰ ਇਸ ਅਹੁਦੇ ਦੇ ਅਯੋਗ ਆਖਿਆ ਹੈ। ਸੁਖਪਾਲ ਸਿੰਘ ਭੁੱਲਰ ਨੇ […]