Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਸੂਬੇ ਵਿਚ 77 ਟੀਕਾਕਰਣ ਥਾਂਵਾਂ ‘ਤੇ ਲਗਭਗ 5590 ਲੋਕਾਂ ਨੂੰ ਕੋਰੋਨਾ ਪ੍ਰਤੀਰੱਖਿਆ ਵੈਕਸੀਨ ਦਾ ਟੀਕਾ ਲਗਾਇਆ ਗਿਆ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Thursday, May 28, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਸੂਬੇ ਵਿਚ 77 ਟੀਕਾਕਰਣ ਥਾਂਵਾਂ ‘ਤੇ ਲਗਭਗ 5590 ਲੋਕਾਂ ਨੂੰ ਕੋਰੋਨਾ ਪ੍ਰਤੀਰੱਖਿਆ ਵੈਕਸੀਨ ਦਾ ਟੀਕਾ ਲਗਾਇਆ ਗਿਆ

admin by admin
January 17, 2021
in INDIA, PUNJAB
0
Punjab Government Gears up for Corona Vaccination of HCWs on January 16

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ (ਪ੍ਰੈਸ ਕੀ ਤਾਕਤ ਬਿਊਰੋ) : ਕੋਵਿਡ 19 ਮਹਾਮਾਰੀ ਦੀ ਰੋਕਥਾਮ ਦੀ ਦਿਸ਼ਾ ਵਿਚ ਇਕ ਹੋਰ ਕਦਮ ਵੱਧਾਉਂਦੇ ਹੋਏ, ਹਰਿਆਣਾ ਸਿਹਤ ਵਿਭਾਗ ਨੇ ਅੱਜ ਸੂਬੇ ਵਿਚ 77 ਟੀਕਾਕਰਣ ਥਾਂਵਾਂ ‘ਤੇ ਲਗਭਗ 5590 ਲੋਕਾਂ ਨੂੰ ਕੋਰੋਨਾ ਪ੍ਰਤੀਰੱਖਿਆ ਵੈਕਸੀਨ (ਕੋਵਿਸ਼ੀਲਡ) ਦਾ ਟੀਕਾ ਲਗਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ 19 ਵੈਕਸੀਨ ਲਗਾਏ ਜਾਣ ਦੀ ਸ਼ੁਰੂਆਤ ਕੀਤੇ ਜਾਣ ਤੋਂ ਬਾਅਦ ਪਹਿਲੇ ਫੇਜ ਦੀ ਸ਼ੁਰੂਆਤ ਵਿਚ ਇੱਥੇ ਪੰਚਕੂਲਾ ਦੇ ਸੈਕਟਰ 4 ਸਥਿਤ ਡਿਸਪੈਂਸਰੀ ਵਿਚ ਸਫਾਈ ਕਰਚਮਾਰੀ ਸਰੋਜ ਬਾਲਾ (45) ਨੂੰ ਸੱਭ ਤੋਂ ਪਹਿਲਾ ਟੀਕਾ ਲਗਾਇਆ ਗਿਆ। 77 ਪ੍ਰਤੀਰੱਖਿਆ ਥਾਂਵਾਂ ਵਿਚੋਂ ਦੋ ਥਾਂਵਾਂ ਸਿਵਲ ਡਿਸਪੈਂਸਰੀ, ਸੈਕਟਰ 4, ਪੰਚਕੂਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਵਜੀਰਾਬਾਦ (ਗੁਰੂਗ੍ਰਾਮ) ਨੂੰ ਪ੍ਰਧਾਨ ਮੰਤਰੀ ਦੇ ਭਾਸ਼ਣ ਪ੍ਰੋਗ੍ਰਾਮ ਨਾਲ ਜੋੜਿਆ ਗਿਆ ਸੀ। ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਦਾ ਪਾਲਣ ਕਰਦੇ ਹੋਏ ਵੈਕਸੀਨ ਲਗਾਉਣ ਦਾ ਕੰਮ ਸਾਵਧਾਨੀ ਨਾਲ ਕੀਤਾ ਗਿਆ। ਇਸ ਤੋਂ ਬਾਅਦ ਹਰਿਆਣਾ ਦੇ ਸਿਹਤ ਡਾਇਰੈਕਟਰ ਜਨਰਲ ਡਾ. ਐਸ.ਬੀ.ਕੰਬੋਜ, ਵਧੀਕ ਡਾਇਰੈਕਟਰ ਜਨਰਲ ਡਾ. ਵੀਨਾ ਸਿੰਘ, ਰਾਜ ਦੇ ਟੀਕਾਕਰਣ ਅਧਿਕਾਰੀ ਡਾ. ਵੀਰੇਂਦਰ ਅਹਲਾਵਾਤ ਅਤੇ ਐਮਸੀਐਚ ਅਤੇ ਐਨਐਚਐਮ ਦੇ ਡਾਇਰੈਕਟਰ ਡਾ. ਵੀ.ਕੇ.ਬਾਂਸਲ ਨੂੰ ਟੀਕਾ ਲਗਾਇਆ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਪੂਰੇ ਸਿਹਤ ਵਿਭਾਗ ਨੂੰ ਸੱਭ ਤੋਂ ਵੱਡੀ ਵੈਕਸੀਨ ਮੁਹਿੰਮ ਨੂੰ ਸਹੀ ਢੰਗ ਨਾਲ ਯਕੀਨ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ‘ਤੇ ਸਿਹਤ ਮੰਰਤੀ ਨੇ ਕਿਹਾ ਕਿ ਟੀਕਾਕਰਣ ਮੁਹਿੰਮ ਦੇ ਪਹਿਲ ਦਿਨ ਮੰਨੇ-ਪ੍ਰਮੰਨੇ ਡਾਕਟਰਾਂ ਨੂੰ ਵੈਕਸੀਨ ਦਿੱਤਾ ਜਾਣਾ ਇਹ ਦਰਸਾਉਂਦਾ ਹੈ ਕਿ ਵੈਕਸੀਨ ਸੁਰੱਖਿਅਤ ਹੈ। ਸੂਬੇ ਵਿਚ 67 ਲੱਖ ਲੋਕਾਂ ਨੂੰ ਪੜਾਅਵਾਰ ਢੰਗ ਨਾਲ ਵੈਕਸੀਨ ਦਿੱਤੀ ਜਾਵੇਗੀ। ਇਸ ਵਿਚੋਂ ਪਹਿਲੇ ਫੇਜ ਵਿਚ 2.25 ਲੱਖ ਸਿਹਤ ਕਰਚਮਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਪਿਛਲੇ 20 ਸਾਲਾਂ ਤੋਂ ਸਫਾਈ ਕਰਚਮਾਰੀ ਵੱਜੋਂ ਕੰਮ ਕਰ ਰਹੀ ਪੰਚਕੂਲਾ ਦੀ ਸਰੋਜ ਬਾਲਾ ਨੇ ਇਹ ਟੀਕਾ ਪਹਿਲੇ ਫੇਜ ਵਿਚ ਲਗਾਉਣ ਦੀ ਇੱਛਾ ਜਤਾਈ ਸੀ। ਟੀਕਾ ਲਗਾਉਣ ਤੋਂ ਬਾਅਦ ਉਨ੍ਹਾਂ ਦਸਿਆ ਕਿ ਫਰੰਟਲਾਇਨ ਕਾਰਕੁਨ ਹੋਣ ਦੇ ਨਾਤੇ ਉਹ ਵੈਕਸੀਨ ਲਗਾਉਣ ਲਈ ਉਤਸਾਹਿਤ ਸੀ ਅਤੇ ਟੀਕਾ ਲਗਾਉਣ ਤੋਂ ਬਾਅਦ ਉਸ ਨੂੰ ਕੋਈ ਮੁਸ਼ਕਲ ਨਹੀਂ ਹੋਈ।
ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਿਕ ਜਿੰਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਹੈ, ਉਹ ਚੰਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਦਿਸ਼ਾ-ਨਿਦੇਸ਼ ਅਨੁਸਾਰ ਟੀਕਾਕਰਣ ਥਾਂ ‘ਤੇ ਤਿੰਨ ਹਿੱਸੇ ਬਣਾਏ ਗਏ ਹਨ। ਇਸ ਵਿਚ ਉਡੀਕ ਖੇਤਰ, ਟੀਕਾਕਰਣ ਰੂਮ ਅਤੇ ਓਜਰਵੇਸ਼ਨ ਰੂਮ ਬਣਾਇਆ ਗਿਆ ਹੈ। ਵੈਕਸੀਨ ਲਗਾਉਣ ਤੋਂ ਪਹਿਲਾ ਲਾਭਕਾਰੀ ਦੀ ਜਾਣਕਾਰੀ ਕੋਵਿਨ ਪੋਟਰਲ ‘ਤੇ ਅਪਲੋਡ ਕੀਤੀ ਜਾਂਦੀ ਹੈ। ਪੋਟਰਲ ‘ਤੇ ਜਾਣਕਾਰੀ ਅਪਲੋਡ ਹੋਣ ਤੋਂ ਬਾਅਦ ਲਾਭਕਾਰੀ ਨੂੰ ਟੀਕਾ ਲਗਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਪਰੋਕਤ ਵਿਕਅਤੀ ਨੂੰ ਕੁਝ ਸਮੇਂ ਲਈ ਓਜਰਵੇਸ਼ਨ ਰੂਮ ਵਿਚ ਰੱਖਿਆ ਜਾਂਦਾ ਹਾੈ। ਪੂਰੇ ਮੁਹਿੰਮ ਨੂੰ ਚਲਾਉਣ ਲਈ 5000 ਸਿਹਤਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਇਸ ਵਿਚ ਵੈਕਸੀਨ ਲਗਾਉਣ ਵਾਲੇ ਅਤੇ ਹੋਰ ਪੈਰਾ ਮੈਡੀਕਲ ਅਮਲਾ ਸ਼ਾਮਿਲ ਹਨ।

Post Views: 24
  • Facebook
  • Twitter
  • WhatsApp
  • Telegram
  • Facebook Messenger
  • Copy Link
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh carona cerfew updates in punjab chandigarh news

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

MODEL CODE OF CONDUCT COMES INTO FORCE WITH IMMEDIATE EFFECT WITHIN THE MUNICIPALITIES AREAS WHERE ELECTIONS WILL BE HELD

Next Post

ਮਾਤਾ ਮਹਾਕਾਲੀ ਮੰਦਰ ਦੇ ਸਮੁੱਚੇ ਪੁਜਾਰੀ ਅਤੇ ਸਟਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਜਾਰੀ ਰੱਖਣਗੇ

Next Post
ਮਾਤਾ ਮਹਾਕਾਲੀ ਮੰਦਰ ਦੇ ਸਮੁੱਚੇ ਪੁਜਾਰੀ ਅਤੇ ਸਟਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਜਾਰੀ ਰੱਖਣਗੇ

ਮਾਤਾ ਮਹਾਕਾਲੀ ਮੰਦਰ ਦੇ ਸਮੁੱਚੇ ਪੁਜਾਰੀ ਅਤੇ ਸਟਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਜਾਰੀ ਰੱਖਣਗੇ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .