Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
* ਪਟਿਆਲਾ ਪੁਲਿਸ ਹੋਈ ਪੱਬਾਂ-ਭਾਰ
ਪਟਿਆਲਾ ਵਿੱਚ ਅੱਜ ਅਨਾਰਦਾਨਾ ਚੌਕ ਪਾਰਕ ਦੇ ਨੇਰੇ ਸਰੇਆਮ ਚਾਕੂ ਨਾਲ ਕਤਲ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਬਿਆਨ ਹੈ ਕਿ ਘਰ ਦੇ ਨਾਲ ਲੱਗਦੀ ਕੰਧ ਕਰਕੇ ਆਪਸ ਵਿੱਚ ਰੰਜਸ਼ ਸੀ ਜਿਸ ਕਰਕੇ ਇਹ ਕਤਲ ਕੀਤਾ ਗਿਆ। ਮ੍ਰਿਤਕ ਦਾ ਨਾਮ ਮੌਜੂਦ ਮੁਹੰਮਦ ਹੈ ਉਹ ਅਨਾਰਦਾਣਾ ਚੌਕ ਦੇ ਨੇੜੇ ਬੈਠ ਕੇ ਅਗ ਸੇਕ ਰਿਹਾ ਸੀ ਉਸ ਸਮੇਂ ਮੌਕੇ ਤੇ ਕੁਝ ਅਨਸਰਾਂ ਵੱਲੋਂ ਉਸ ਤੇ ਵਾਰ ਕੀਤਾ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
Post Views: 15