Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਸੰਤ ਨਿਰੰਕਾਰੀ ਮਿਸ਼ਨ : 15 ਅਗਸਤ ਨੂੰ ‘ਮੁਕਤੀ ਪੁਰਵ’ ਤੇ ਵਿਸੇਸ਼ : ਮੁਕਤੀ ਪੁਰਵ ਆਤਮਿਕ ਸਵਤੰਰਤਾ ਦਾ ਪੁਰਵ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Sunday, May 17, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home DELHI

ਸੰਤ ਨਿਰੰਕਾਰੀ ਮਿਸ਼ਨ : 15 ਅਗਸਤ ਨੂੰ ‘ਮੁਕਤੀ ਪੁਰਵ’ ਤੇ ਵਿਸੇਸ਼ : ਮੁਕਤੀ ਪੁਰਵ ਆਤਮਿਕ ਸਵਤੰਰਤਾ ਦਾ ਪੁਰਵ

admin by admin
August 15, 2020
in DELHI, PUNJAB
0
ਸੰਤ ਨਿਰੰਕਾਰੀ ਮਿਸ਼ਨ : 15 ਅਗਸਤ ਨੂੰ ‘ਮੁਕਤੀ ਪੁਰਵ’ ਤੇ ਵਿਸੇਸ਼ :  ਮੁਕਤੀ ਪੁਰਵ ਆਤਮਿਕ ਸਵਤੰਰਤਾ ਦਾ ਪੁਰਵ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ,15 ਅਗਸਤ ਪ੍ਰੈਸ ਕੀ ਤਾਕਤ ਬਿਊਰੋ : ਸੰਤਨਿਰੰਕਾਰੀਮਿਸ਼ਨ ਹਰ ਸਾਲ 15 ਅਗਸਤ ਨੂੰ ਸਵਤੰਰਤਾਦਿਵਸ ਮਨਾਉਣ ਦੇ ਨਾਲ ‘ਮੁਕਤੀ ਪੁਰਵਦਿਵਸ’ ਵੀਮਨਾਉਂਦਾ ਹੈ। ਇਕਪਾਸੇ ਸਦੀਆਂ ਦੀ ਗੁਲਾਮੀਤੋਂ ਮੁਕਤ ਕਰਾਉਣ ਵਾਲੇ ਭਾਰਤੀ ਸਵਤੰਤਰਤਾ ਸੈਨਾਨੀਆਂ ਨੂੰ ਯਾਦਕਰਦੇ ਹੋਏ ਉਨ੍ਹਾਂ ਨੂੰ ਨਮਨਕੀਤਾਜਾਂਦਾ ਹੈ, ਤਾਂ ਦੂਸਰੀ ਤਰਫ਼ ਜਨ-ਜਨ ਦੀ ਆਤਮਾ ਦੀ ਮੁਕਤੀ ਦਾ ਮਾਰਗਦਸਣਵਾਲੀਆਂਦਿਵਯ ਵਿਭੂਤੀਆਂ ਜਿਵੇ ਸਹਿਨਸ਼ਾਹਬਾਬਾਅਵਤਾਰਸਿੰਘਜੀ, ਜਗਤਮਾਤਾ ਬੁਧਵੰਤੀਜੀ, ਨਿਰੰਕਾਰੀਰਾਜਮਾਤਾ ਕੁਲਵੰਤਕੌਰਜੀ, ਪੂਜਯ ਮਾਤਾ ਸਵਿੰਦਰਹਰਦੇਵ ਜੀ ਅਤੇ ਅਨੇਕਾਂ ਐਸੇ ਭਗਤਾਂਨੂੰ ਮੁਕਤੀ ਪੁਰਵ ਦੇ ਰੂਪ ਵਿਚ ਸ਼ਰਧਾ ਸੁਮਨਅਰਪਿਤਕਰਦੇ ਹੋਏ ਉਨਾਂ ਦੇ ਜੀਵਨਤੋਂਪ੍ਰੇਰਣਾਪ੍ਰਾਪਤਕੀਤੀਜਾਂਦੀ ਹੈ।
ਪਿਛਲੇ ਅਨੇਕਾਂ ਸਾਲਾਂਤੋਂਮਿਸ਼ਨ ਦੇ ਦੁਆਰਾ 15 ਅਗਸਤ ਦੇ ਦਿਨ‘ਮੁਕਤੀ ਪਰਵ’ ਸੰਤ ਸਮਾਗਮਾਂ ਦਾ ਆਯੋਜਨ ਹੁੰਦਾਆਇਆ ਹੈ। ਇਸ ਦਿਨ ਦੇਸ਼ ਦੀ ਸਵੰਤਰਤਾ ਦੀ ਖੁਸ਼ੀ ਦੇ ਨਾਲ^ਨਾਲਆਤਮਿਕ ਸਵੰਤਰਤਾਨਾਲਪ੍ਰਾਪਤਹੋਣਵਾਲੇ ਆਨੰਦ ਨੂੰ ਵੀ ਸਮਲਿਤਕਰਕੇ ‘ਮੁਕਤੀ ਪਰਵ’ਮਨਾਇਆਜਾਂਦਾ ਹੈ। ਮਿਸ਼ਨ ਦਾ ਮੰਨਣਾ ਹੈ ਕਿਿਜਥੇ ਰਾਜਨੀਤਿਕ ਸਵੰਤਰਤਾ, ਸਮਾਜਿਕ ਅਤੇ ਆਰਥਿਕ ਉਨਤੀ ਦੇ ਲਈਲਾਜ਼ਮੀ ਹੈ ਉਥੇ ਆਤਮਿਕ ਸਵੰਤਰਤਾਵੀ‘ਸ਼ਾਂਤੀ ਅਤੇ ਸਾਸ਼ਵਤਆਨੰਦ’ ਦੇ ਲਈਜ਼ਰੂਰੀ ਹੈ।
ਅਗਿਆਨਤਾ ਦੇ ਕਾਰਣਮਾਨਵਤਾ ਕੇਵਲ ਦੇਸ਼ਵਿਚਹੀਨਹੀਂਬਲਕਿ ਪੂਰੇ ਵਿਸ਼ਵਵਿਚਜਾਤੀ^ਪਾਤੀ, ਊਚ^ਨੀਚ, ਭਾਸ਼ਾ^ਪ੍ਰਾਂਤ, ਸਭਿਅਤਾ^ਸੰਸਕ੍ਰਿਤੀ, ਵਰਣ^ਵੰਸ਼ ਵਰਗੇ ਭੇਦਭਾਵਾਂ ਦੀ ਦੀਵਾਰਾਂਵਿਚਜਕੜੀਹੋਈ ਹੈ। ਇਨਾਂਦੀਵਾਰਾਂ ਦੇ ਰਹਿੰਦਿਆਂਹੋਇਆਆਤਮਿਕਉਨਤੀਤਾਂ ਦੂਰ, ਭੌਤਿਕਵਿਕਾਸ ਵਿਚਵੀ ਰੁਕਾਵਟਾਂਆਜਾਂਦੀਆਂ ਹੈ। ਮਿਸ਼ਨ ਦਾ ਮੰਨਣਾ ਹੈ ਕਿਅਧਿਆਤਮਿਕਜਾਗਰੂਕਤਾ ਦੇ ਮਾਧਿਅਮਨਾਲਇਨਾਂ ਸਾਰੀਆਂ ਮੁਸ਼ਕਿਲਾਂਨੂੰ ਦੂਰ ਕੀਤਾਜਾ ਸਕਦਾ ਹੈ। ਜਦ ਸਾਡੇ ਅੰਦਰਅਧਿਆਤਮਿਕਜਾਗਰੂਕਤਾ ਦਾ ਪ੍ਰਵੇਸ਼ ਹੋ ਜਾਂਦਾ ਹੈ ਤਦਮਨ ਦੇ ਵਿਕਾਰਾਂਤੋਂ ਮੁਕਤੀ ਦਾ ਮਾਰਗਮਿਲਜਾਂਦਾ ਹੈ। ਸਾਰੇ ਪ੍ਰਯਤਨਸ਼ੀਲ ਹੋ ਕੇ ਇਕ ਦੂਸਰੇ ਨਾਲਪ੍ਰੇਮ, ਨਿਮਰਤਾ ਅਤੇ ਸਦਭਾਵ ਦਾ ਵਿਵਹਾਰਕਰਨਲੱਗਜਾਂਦੇ ਹਨ।
ਸ਼ੁਰੂ ਵਿਚਇਹ ਸਮਾਗਮ ਸਹਿਨਸ਼ਾਹਬਾਬਾਅਵਤਾਰਸਿੰਘਜੀ ਦੀ ਧਰਮਪਤਨੀਜਗਤਮਾਤਾ ਬੁਧਵੰਤੀਜੀ ਨੂੰ ਸਮਰਪਿਤ ਸੀ, ਜੋ 15 ਅਗਸਤ 1964 ਨੂੰ ਆਪਣੇ ਇਸ ਨਸ਼ਵਰ ਸ਼ਰੀਰ ਨੂੰ ਤਿਆਗ ਕੇ ਨਿਰੰਕਾਰਵਿਚਵਲੀਨ ਹੋ ਗਈ। ਉਨ੍ਹਾਂ ਦੀ ਯਾਦਵਿਚਇਹਦਿਨ ਨੂੰ ‘ਜਗਤਮਾਤਾਦਿਵਸ’ ਦੇ ਰੂਪ ਵਿਚਮਨਾਇਆਜਾਣਲਗਿਆ। ਜਗਤਮਾਤਾਬੁਧਵੰਤੀਜੀ ਸੇਵਾ ਦੀ ਜੀਵਨ ਮੂਰਤੀ ਸੀ। ਉਨ੍ਹ਼ਾਂ ਨੇ ਸਦੈਵਹੀਨਿਰਸਵਾਰਥਭਾਵਨਾਲਮਿਸ਼ਨ ਦੀ ਸੇਵਾਕੀਤੀ ਅਤੇ ਖੁਦ ਨੂੰ ਪੂਰਣ ਰੂਪ ਵਿਚਜਨਕਲਿਆਣ ਦੇ ਲਈ ਸਮਰਪਿਤਕੀਤਾ। ਸਹਿਨਸ਼ਾਹਬਾਬਾਅਵਤਾਰਸਿੰਘਜੀ ਨੇ 17 ਸਿਤੰਬਰ 1969 ਨੂੰ ਜਦ ਅਪਣੇ ਇਸ ਨਸ਼ਵਰ ਸ਼ਰੀਰ ਨੂੰ ਤਿਆਗਿਆਤਦਇਹਦਿਨ‘ਸ਼ਹਿਨਸ਼ਾਹ^ਜਗਤਮਾਤਾਦਿਵਸ’ ਕਹਿਲਾਉਣ ਲੱਗਿਆ। ਬ੍ਰਹਮਗਿਆਨਪ੍ਰਦਾਨਕਰਨ ਦੀ ਵਿਧੀ, ਪੰਜਪ੍ਰਣ ਅਤੇ ਮਿਸ਼ਲ ਦੀ ਵਿਚਾਰਧਾਰਾ ਨੂੰ ਪੂਰਣ ਰੂਪ ਦੇਣ ਦਾ ਸਿਹਰਾ ਸਹਿਨਸ਼ਾਹਬਾਬਾਅਵਤਾਰਸਿੰਘਜੀ ਨੂੰ ਜਾਂਦਾ ਹੈ। ਬਾਬਾ ਗੁਰਬਚਨਸਿੰਘਜੀ, ਜੋ ਮਿਸ਼ਨ ਦੇ ਤੀਜੇ ਗੁਰੂ ਸਨ ਉਹਨਾਂ ਨੇ ਇਸ ਦਿਨ ਨੂੰ ‘ਮੁਕਤੀ ਪੁਰਵ’ ਦਾ ਨਾਮ ਉਦੋਂਦਿੱਤਾ ਜਦ ਸੰਤਨਿਰੰਕਾਰੀਮੰਡਲ ਦੇ ਪਹਿਲੇ ਪ੍ਰਧਾਨਲਾਭਸਿੰਘਜੀਨੇ 15 ਅਗਸਤ 1979 ਨੂੰ ਅਪਣੇ ਇਸ ਨਸ਼ਵਰ ਸਰੀਰ ਨੂੰ ਤਿਆਗਿਆ। ਇਸ ਦੇ ਨਾਲਉਨ੍ਹਾਂ ਸਾਰਿਆਂਭਗਤਾਂ ਨੂੰ ਵੀ ਯਾਦਕੀਤਾਜਾਣਲਗਿਆਜਿਹਨਾਂ ਨੇ ਬ੍ਰਹਮਗਿਆਨਪ੍ਰਾਪਤਕਰਕੇ ਇਸਨੂੰ ਜਨ^ਜਨ ਤਕ ਪਹੰੁਚਾਣ ਦੇ ਲਈਜੀਵਨ ਭਰ ਆਪਣਾ ਯੋਗਦਾਨਦਿੱਤਾ।
ਬਾਬਾਗੁਰਬਚਨਸਿੰਘਜੀ ਦੀ ਧਰਮਪ੍ਰਤਨੀਰਾਜਮਾਤਾ ਕੁਲਵੰਤਕੌਰਜੀਨੇ ਅਪਣੇ ਕਰਮ ਅਤੇ ਵਿਸ਼ਵਾਸ ਨਾਲਇਸ ਮਿਸ਼ਨ ਦੇ ਸੰਦੇਸ਼ ਦਾ ਸਾਲੋ ਸਾਲ ਪ੍ਰਚਾਰਕੀਤਾ। ਉਹਨ੍ਹਾਂ ਨੇ ਅਪਣਾ ਸੰਪੂਰਣਜੀਵਨਹੀਮਿਸ਼ਨ ਦੀ ਸੇਵਾਵਿਚਅਰਪਣਕਰਦਿਤਾ। 17 ਸਾਲਾਂ ਤਕ ਬਾਬਾ ਗੁਰਬਚਨਸਿੰਘਜੀ ਦੇ ਨਾਲ ਅਤੇ 34 ਸਾਲਾਂ ਤਕ ਬਾਬਾਹਰਦੇਵ ਸਿੰਘਜੀ ਦੇ ਨਾਲਨਿਰੰਤਰਅਪਣੀ ਸੇਵਾਨਿਭਾਉਂਦੀਰਹੀ। 29 ਅਗਸਤ 2014 ਨੂੰ ਰਾਜਮਾਤਾਜੀ ਨੇ ਅਪਣੇ ਇਸ ਨਸ਼ਵਰ ਸਰੀਰ ਦਾ ਤਿਆਗਕੀਤਾ ਅਤੇ ਨਿਰੰਕਾਰਵਿਚਵਿਲੀਨ ਹੋ ਗਈ। ਉਸਦੇ ਬਾਦ ਹਰ ਸਾਲ ‘ਮੁਕਤੀ ਪੁਰਵਦਿਵਸ’ ਪਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੁਆਰਾਦਿੱਤੇ ਯੋਗਦਾਨ ਨੂੰ ਯਾਦਕੀਤਾਜਾਂਦਾ ਹੈ।
ਬਾਬਾਹਰਦੇਵ ਸਿੰਘਜੀ ਦੇ ਬ੍ਰਹਮਲੀਨਹੋਣੳਪਰੰਤਮਾਤਾ ਸਵਿੰਦਰਜੀ ਨੇ ਸਤਿਗੁਰੂ ਰੂਪ ਵਿਚਨਿਰੰਕਾਰੀਮਿਸ਼ਨ ਦੀ ਵਾਗਡੋਰ ਸਾਲ 2016 ਵਿਚ ਸੰਭਾਲੀ। ਉਸਦੇ ਪੂਰਵ 36 ਸਾਲਾਂ ਤਕ ਉਹਨਾਂਨਿਰੰਤਰਬਾਬਾਹਰਦੇਵ ਸਿੰਘਜੀ ਦੇ ਨਾਲਕਦਮਨਾਲਕਦਮਮਿਲਾਕੇ ਮਾਨਵਤਾ ਦੇ ਕਲਿਆਣਲਈ ਸਹਿਯੋਗਦਿੱਤਾ। ਉਹ ਪਿਆਰ ਅਤੇਕਰੁਣਾ ਦੀ ਜੀਵੰਤ ਉਦਾਹਰਣ ਸੀ। ਸਰੀਰ ਰੂਪ ਤੋਂਅਸਵਸਥਹੋਣ ਤੇ ਵੀ ਉਹ 2 ਸਾਲਾਂ ਦੇ ਅਲਪਕਾਲਵਿਚ ਸਤਿਗੁਰੂ ਮਾਤਾ ਸਵਿੰਦਰਹਰਦੇਵ ਜੀ ਨੇ ਮਾਨਵਤਾ ਦੇ ਲਈ ਖੁਦ ਨੂੰ ਸਮਰਪਿਤਕੀਤਾ। ਇਸਲਈ ਉਹਨਾਂਨੂੰ ਛਵਗਕਅਪਵੀ ਸ਼ਕਗਤਰਅਜਜਿਕਦ ਦੇ ਅਲੰਕਾਰਨਾਲ ਸੁਸੋਭਿਤਕੀਤਾਜਾਂਦਾ ਹੈ। ਪੂਜਯ ਮਾਤਾ ਸਵਿੰਦਰਹਰਦੇਵ ਜੀਨੇ 05 ਅਵਸਤ, 2018 ਨੂੰ ਅਪਣੇ ਨਸ਼ਵਰ ਸਰੀਰ ਦਾ ਤਿਆਗਕੀਤਾ ਅਤੇ ਨਿਰੰਕਾਰਵਿਚਵਿਲੀਨ ਹੋ ਗਈ। ਉਨ੍ਹਾਂ ਨੂੰ ਵੀਮਿਸ਼ਨ ਦੇ ਲੱਖਾਂ ਸ਼ਰਧਾਲੂਆਂ ਦੁਆਰਾ‘ਮੁਕਤੀ ਪੁਰਵ’ ਤੇ ਸ਼ਰਧਾ ਸੁਮਨਅਰਪਿਤਕੀਤੇ ਜਾਰਹੇ ਹਨ।ਮਾਤਾ ਸਫਵਿੰਦਰਜੀਨੇ ਅਪਣੇ ਨਸ਼ਵਰ ਸ਼ਰੀਰ ਦਾ ਤਿਆਗਕਰਨਤੋਂ ਕੁਝ ਦਿਨ ਪੂਰਵਮਿਤੀ 17 ਜੁਲਾਈ 2018 ਦੇ ਦਿਨ ਸਤਿਗੁਰ੍ਵੂ ਮਾਤਾ ਸੁਦੀਕਸ਼ਾਜੀਮਹਾਰਾਜ ਨੂੰ ਮਿਸ਼ਨ ਦੀ ਵਾਗਡੋਰ ਸੌਂਪੀਜੋ ਦਿਨ^ਰਾਤਮਾਨਵਮਾਤਰ ਦੀ ਸੇਵਾ ਅਤੇ ਸਮਾਜਕਲਿਆਣ ਦੇ ਕੰਮਾਂਵਿਚ ਖੁਦ ਨੂੰ ਸਮਰਪਿਤਕੀਤਾਹੋਇਆ ਹੈ।

Post Views: 68
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Her Holiness Satguru Mata Sudiksha Savinder Hardev ji head Sant Nirankari Mission india

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਬਲਬੀਰ ਸਿੰਘ ਸਿੱਧੂ ਨੇ 74ਵੇਂ ਆਜ਼ਾਦੀ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ, ਕਿਹਾ : ਸਿਹਤ ਵਿਭਾਗ ‘ਚ ਪਹਿਲੇ ਪੜਾਅ ਤਹਿਤ 4000 ਆਸਾਮੀਆਂ ਦੀ ਭਰਤੀ ਸ਼ੁਰੂ, ਜਲਦੀ ਹੋਰ ਭਰਤੀ ਕੀਤੀ ਜਾਵੇਗੀ

Next Post

ਅਮਰਿੰਦਰ ਨੇ ਸਿਹਤ ਤੇ ਵੈਲਨੈਸ ਸੈਂਟਰਾਂ ਨੂੰ ਚਲਾਉਣ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਸੂਬਿਆਂ ਵਿੱਚ ਪੰਜਾਬ ਦੇ ਮੋਹਰੀ ਰਹਿਣ ‘ਤੇ ਦਿੱਤੀ ਮੁਬਾਰਕਬਾਦ

Next Post
ਆੜਤੀਆਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਬਣਦੇ ਕਮਿਸ਼ਨ ਨੂੰ ਬਹਾਲ ਕੀਤਾ ਜਾਵੇ : ਅਮਰਿੰਦਰ

ਅਮਰਿੰਦਰ ਨੇ ਸਿਹਤ ਤੇ ਵੈਲਨੈਸ ਸੈਂਟਰਾਂ ਨੂੰ ਚਲਾਉਣ ਵਿੱਚ ਬਿਹਤਰ ਕਾਰਗੁਜ਼ਾਰੀ ਵਾਲੇ ਸੂਬਿਆਂ ਵਿੱਚ ਪੰਜਾਬ ਦੇ ਮੋਹਰੀ ਰਹਿਣ 'ਤੇ ਦਿੱਤੀ ਮੁਬਾਰਕਬਾਦ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .