ਪਟਿਆਲਾ, 25 ਨਵੰਬਰ 2021
ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਹੈ। ਬ੍ਰਹਮ ਮੋਹਿੰਦਰਾ ਦੇ ਸਮਰਥਕ ਕੌਂਸਲਰਾਂ ਨੇ ਦਾਅਵਾ ਕੀਤਾ ਹੈ । ਕੌਂਸਲਰ ਨੇ ਕਿਹਾ ਕਿ ਮੇਅਰ ਸੰਜੀਵ ਬਿੱਟੂ ਭਰੋਸਾ ਖੋ ਚੁੱਕੇ ਨੇ। ਮੇਅਰ ਖਿਲਾਫ਼ 36 ਵੋਟਾਂ ਪਈਆਂ ਹਨ। ਮੇਅਰ ਸੰਜੀਵ ਬਿੱਟੂ ਦੇ ਹੱਕ ਚ 25 ਵੋਟਾਂ ਭੁਗਤੀਆਂ ਹਨ।