ਮੇਅਰ ਸੰਜੀਵ ਬਿੱਟੂ ਨੂੰ ਕੀਤਾ ਗਿਆ ਸਸਪੈਂਡ
ਪਟਿਆਲਾ, 25 ਨਵੰਬਰ 2021 ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਹੈ। ਬ੍ਰਹਮ ਮੋਹਿੰਦਰਾ ਦੇ ਸਮਰਥਕ ਕੌਂਸਲਰਾਂ ਨੇ ਦਾਅਵਾ ਕੀਤਾ ਹੈ । ਕੌਂਸਲਰ ਨੇ ਕਿਹਾ ਕਿ ਮੇਅਰ ਸੰਜੀਵ ਬਿੱਟੂ ਭਰੋਸਾ ਖੋ ਚੁੱਕੇ ਨੇ। ਮੇਅਰ ਖਿਲਾਫ਼ 36 ਵੋਟਾਂ ਪਈਆਂ ਹਨ। ਮੇਅਰ […]
ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਹੋਵੇਗੀ ਛੁੱਟੀ !
ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021 ਸੰਜੀਵ ਬਿੱਟੂ ਨੂੰ ਹਟਾਉਣ ਲਈ ਕਰਵਾਈ ਤੇਜ਼ ਕਰ ਦਿੱਤੀ ਗਈ ਹੈ। ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਪਟਿਆਲਾ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਚੰਡੀਗੜ੍ਹ ਸੱਦਿਆ। ਪਟਿਆਲਾ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ […]
ਪਟਿਆਲਾ ‘ਚ ਮੇਅਰ ਨੂੰ ਲੈ ਕੇ ਵਿਵਾਦ: ਅਮਰਿੰਦਰ ਸਿੰਘ-ਬ੍ਰਹਮ ਮਹਿੰਦਰਾ ਗੁੱਟ ਆਹਮੋ-ਸਾਹਮਣੇ, ਹਾਊਸ ਮੀਟਿੰਗ ‘ਚ ਕਾਂਗਰਸੀਆਂ ‘ਚ ਝੜਪ, ਕੌਂਸਲਰਾਂ ਨੂੰ ਅਗਵਾਹ ਕਰਨ ਦੇ ਲੱਗੇ ਦੋਸ਼

ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021 ਪਟਿਆਲਾ ਦੇ ਮੇਅਰ ਦੇ ਅਹੁਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਹਮ ਮਹਿੰਦਰਾ ਧੜੇ ਵਿਚਾਲੇ ਤਿੱਖੀ ਤਕਰਾਰ ਚੱਲ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਕੌਂਸਲਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਜੰਮ ਕੇ ਭੜਾਸ ਕੱਢੀ ਜਾ ਰਹੀ ਹੈ ਅਤੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ […]
ਪਟਿਆਲਾ ‘ਚ ਸਿਆਸਤ, ਮੇਅਰ ਬਦਲਣ ਨੂੰ ਲੈ ਕੇ ਜੰਗ ਤੇਜ਼ ਹੋਈ ਤੇਜ਼

ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021 Patiala ‘ਚ ਮੇਅਰ ਬਦਲਣ ਨੂੰ ਲੈ ਕੇ ਤੇਜ਼ ਜੰਗ ਤੇਜ਼ ਹੋ ਗਈ ਹੈ। ਪਟਿਆਲਾ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਕਰਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਅਹੁਦਾ […]
ਪਟਿਆਲਾ ‘ਚ ਸਿਆਸਤ, ਮੇਅਰ ਬਦਲਣ ਨੂੰ ਲੈ ਕੇ ਭਖਿਆ ਮਾਹੌਲ

ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021 ਪਟਿਆਲਾ ਜ਼ਿਲ੍ਹੇ ‘ਚ ਇਸ ਸਮੇਂ ਮੇਅਰ ਬਦਲਣ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਅਸਲ ‘ਚ ਮੇਅਰ ਬਦਲਣ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕਾਂਗਰਸ ਦੀ ਬਜਾਏ ਸਿਆਸੀ ਤੌਰ ‘ਤੇ ਮੋਤੀ ਮਹਿਲ ਨਾਲ ਖੜ੍ਹਨ ਤੋਂ ਬਾਅਦ […]