Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਕੌਮਾਂਤਰੀ ਗੱਤਕਾ ਦਿਵਸ 21 ਜੂਨ ਨੂੰ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Wednesday, May 6, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਕੌਮਾਂਤਰੀ ਗੱਤਕਾ ਦਿਵਸ 21 ਜੂਨ ਨੂੰ

admin by admin
June 19, 2021
in INDIA, PUNJAB, WORLD
0
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ‘ਤੇ ਸ਼ਸਤਰ ਵਿੱਦਿਆ ਜਰੂਰੀ : ਹਰਜੀਤ ਗਰੇਵਾਲ, ਚੇਅਰਮੈਨ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

• ਇਸਮਾਕ ਐਵਾਰਡਾਂ ਲਈ ਹੋਣਗੇ ਆਨਲਾਈਨ ਗੱਤਕਾ ਮੁਕਾਬਲੇ
• ਜੇਤੂਆਂ ਨੂੰ ਇਨਾਮਾਂ ਤੇ ਟਰਾਫੀਆਂ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ 19 ਜੂਨ (ਸ਼ਿਵ ਨਾਰਾਇਣ ਜਾਂਗੜਾ) : ਵਿਸ਼ਵ ਗੱਤਕਾ ਫੈਡਰੇਸ਼ਨ (ਰਜਿ.), ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) (ਇਸਮਾਕ) ਅਤੇ ਗਲੋਬਲ ਮਿਡਾਸ ਫਾਊਂਡੇਸ਼ਨ ਵੱਲੋਂ 21 ਜੂਨ ਨੂੰ ਵੱਖ-ਵੱਖ ਥਾਂਵਾਂ ’ਤੇ 7ਵਾਂ ਕੌਮਾਂਤਰੀ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਨਿਰੋਲ ਸ਼ਸ਼ਤਰ ਸਿੱਖ ਵਿੱਦਿਆ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚੋਂ ਇੱਕ ਲੜਕੇ ਤੇ ਇੱਕ ਲੜਕੀਆਂ ਸਮੇਤ ਇੱਕ ਗੱਤਕਾ ਖਿਡਾਰੀ/ਖਿਡਾਰਨ ਨੂੰ ਇਸਮਾਕ ਵੱਲੋਂ 2,100/2,100 ਰੁਪਏ ਤੇ 1,100 ਰੁਪਏ ਦੇ ‘ਇਸਮਾਕ ਐਵਾਰਡਾਂ’ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇਸਮਾਕ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਸਮਾਕ ਵੱਲੋਂ ਇਹ ਐਵਾਰਡ ਹਰ ਸਾਲ ਕੌਮਾਂਤਰੀ ਗੱਤਕਾ ਦਿਵਸ ਦੇ ਮੌਕੇ ਦਿੱਤੇ ਜਾਇਆ ਕਰਨਗੇ। ਉਨਾਂ ਕਿਹਾ ਕਿ ਇਸਮਾਕ ਐਵਾਰਡਾਂ ਵਿੱਚ ਦੇਸ਼-ਵਿਦੇਸ਼ ਦੀਆਂ ਗੱਤਕਾ ਟੀਮਾਂ ਆਨਲਾਈਨ ਭਾਗ ਲੈ ਸਕਦੀਆਂ ਹਨ। ਹਰੇਕ ਟੀਮ ਵਿੱਚ 5 ਤੋਂ 8 ਖਿਡਾਰੀ/ਖਿਡਾਰਨਾਂ ਹੋਣ ਅਤੇ ਉਮਰ 10 ਤੋਂ 25 ਸਾਲ ਤੱਕ ਹੋਵੇ।
ਉਨਾਂ ਕਿਹਾ ਕਿ ਟੀਮਾਂ ਵੱਲੋਂ ਬਾਣੇ ਵਿੱਚ ਆਪਣੀ ਵੀਡੀਓ ਬਣਾ ਕੇ 21 ਜਾਂ 22 ਜੂਨ ਨੂੰ ਸ਼ਾਮ 5 ਵਜੇ ਤੱਕ ਈਮੇਲ ISMACouncil@gmail.com ਉਤੇ ਰਾਹੀਂ ਭੇਜੀ ਜਾਵੇ। ਉਪਰੰਤ ਇਸਮਾਕ ਦੀ ਆਫੀਸ਼ੀਅਲ ਕਮੇਟੀ ਵੱਲੋਂ ਸਾਰੀਆਂ ਵੀਡੀਓਜ਼ ਵਿੱਚ ਟੀਮਾਂ ਦੇ ਸ਼ਸ਼ਤਰ ਪ੍ਰਦਰਸ਼ਨ ਨੂੰ ਨਿਯਮਾਂ ਮੁਤਾਬਿਕ ਘੋਖਣ ਉਪਰੰਤ ਜੇਤੂ ਟੀਮਾਂ ਤੇ ਬਿਹਤਰ ਖਿਡਾਰੀ/ਖਿਡਾਰਨ ਦਾ ਐਲਾਨ ਕੀਤਾ ਜਾਵੇਗਾ ਜਿੰਨਾਂ ਨੂੰ ਵਿਸ਼ੇਸ ਸਮਾਗਮ ਦੌਰਾਨ ਨਗਦ ਇਨਾਮਾਂ ਅਤੇ ਇਸਮਾਕ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਸ਼ਸ਼ਤਰ ਪ੍ਰਦਰਸਨ ਦੌਰਾਨ ਟੀਮ ਵੱਲੋਂ ਬਣਾਈ ਵੀਡੀਓ 3 ਤੋਂ 5 ਮਿੰਟ ਦੀ ਹੋਵੇ ਅਤੇ ਇਸਮਾਕ ਦੀ ਗੱਤਕਾ ਨਿਯਮਾਂਵਲੀ ਅਨੁਸਾਰ ਸਿਰਫ਼ ਪ੍ਰਵਾਨਿਤ ਸ਼ਸ਼ਤਰ ਹੀ ਵਰਤੇ ਜਾਣ। ਉਨਾਂ ਕਿਹਾ ਕਿ ਸ਼ਸ਼ਤਰ ਪ੍ਰਦਰਸਨ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਵੀ ਬਾਜ਼ੀਗਿਰੀ ਜਾਂ ਸਟੰਟਬਾਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਇਸਮਾਕ ਐਵਾਰਡਾਂ ਲਈ ਈਮੇਲ ਰਾਹੀਂ ਵੀਡਿਓ ਭੇਜਣ ਵੇਲੇ ਈਮੇਲ ਵਿੱਚ ਅਖਾੜੇ ਦਾ ਪਤਾ, ਮੋਬਾਈਲ ਨੰਬਰ ਤੇ ਈ-ਮੇਲ ਆਦਿ ਸਮੇਤ ਗੱਤਕੇਬਾਜਾਂ ਦੇ ਨਾਮ ਵੀ ਉਮਰ ਸਮੇਤ ਭੇਜੇ ਜਾਣ। ਇੰਨਾਂ ਇਨਾਮਾਂ ਬਾਰੇ ਹੋਰ ਵੇਰਵੇ ਇਸਮਾਕ ਦੀ ਵੈਬਸਾਈਟ www.ISMAA.net ਤੋਂ ਆਨਲਾਈਨ ਦੇਖੇ ਜਾ ਸਕਦੇ ਹਨ।

Post Views: 54
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਮਹਾਨ ਅਥਲੀਟ ਮਿਲਖਾ ਸਿੰਘ ਦਾ ਸਸਕਾਰ ; ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੇ ਕੇਂਦਰੀ ਖੇਡ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਵੀ ਦਿੱਤੀ ਸ਼ਰਧਾਂਜਲੀ

Next Post

ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਸੀ.ਬੀ.ਐਸ.ਈ ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਸਿੱਖਿਆ ਮੰਤਰੀ

Next Post
ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣ ਦੇ ਨਾਲ-ਨਾਲ ਆਨਲਾਈਨ ਪ੍ਰੀਖਿਆ ਲੈਣਾ ਵੀ ਜ਼ਰੂਰੀ ਕਰਨ ਦੀ ਲੋੜ

ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਸੀ.ਬੀ.ਐਸ.ਈ ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਸਿੱਖਿਆ ਮੰਤਰੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .