Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Sunday, May 24, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।

admin by admin
December 25, 2020
in PUNJAB
0
ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

(ਪ੍ਰੈਸ ਕੀ ਤਾਕਤ ਬਿਊਰੋ):ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਕਰੋਨਾ ਕਾਲ ਦੇ ਇਸ ਕਠਿਨ ਸਮੇਂ ਵਿੱਚ ਇਹ ਤਿਉਹਾਰ ਵੱਖ—ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਮਨਾਇਆ ਗਿਆ। ਇਨ੍ਹਾਂ ਗਤੀਵਿਧੀਆਂ ਵਿੱਚ ਕ੍ਰਿਸਮਿਸ ਟਰੀ ਦੀ ਸਜਾਵਟ, ਕ੍ਰਿਸਮਿਸ ਕਾਰਡ, ਕ੍ਰਿਸਮਿਸ ਬੈਲਜ਼ ਆਦਿ ਪ੍ਰਮੁੱਖ ਸੀ। ਬੱਚਿਆਂ ਲਈ ਵੀ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਇਸ ਅਵਸਰ ਵਿੱਚ ਬੱਚਿਆਂ ਨੂੰ ਪ੍ਰਭੂ ਈਸਾ ਮਸੀਹ ਦੇ ਜਨਮ ਅਤੇ ਸੈਂਟਾ ਕਲਾਜ਼ ਬਾਰੇ ਵੀ ਦੱਸਿਆ ਗਿਆ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਦਿਨ ਛੋਟੇ ਸਾਹਿਬਜ਼ਾਦਿਆਂ ਜੀ ਦੇ ਸ਼ਹੀਦੀ ਦਿਹਾੜੇ ਦੇ ਹਨ ਉਨ੍ਹਾਂ ਦੇ ਇਤਿਹਾਸ ਬਾਰੇ ਵੀ ਦੱਸਿਆ ਗਿਆ। ਇਲੀਟ ਕਲੱਬ ਦੇ ਮੈਂਬਰਾਂ ਦੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜਾਤ—ਪਾਤ ਅਤੇ ਧਰਮਾਂ ਦੇ ਸਾਰੇ ਭੇਦ—ਭਾਗ ਛੱਡ ਕੇ ਹਰ ਤਿਉਹਾਰ ਨੂੰ ਮਨਾਇਆ ਜਾਵੇ। ਕਿਉਂਕਿ ਸਾਰੇ ਤਿਉਹਾਰ ਆਪਸੀ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਉਂਦੇ ਹਨ।
ਇਸ ਮੌਕੇ ਕਲੱਬ ਦੀ ਤਰਫ਼ ਤੋਂ ਮਨੋਰੰਜਨ ਗੇਮਾਂ ਵੀ ਖਿਡਾਈਆਂ ਗਈਆਂ। ਕਲੱਬ ਦੇ ਮੈਂਬਰਾਂ ਵੱਲੋਂ ਦੇਸ਼ ਵਾਸੀਆਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਨਾਲ ਹੀ 2021 ਦਾ ਕੈਲੰਡਰ ਵੀ ਲਾਂਚ ਕੀਤਾ ਗਿਆ। ਇਸ ਸਾਲ ਦੀ ਵਿੰਟਰ ਕੁਈਨ ਸੁਖਵਿੰਦਰ ਕੌਰ ਬਣੀ। ਫਸਟ ਰਨਰ ਰਿਤੂ ਬਸੀ, ਦੂਜੀ ਰਨਰ ਜੋਤੀ ਸੂਰੀ ਬਣੀ। ਬਰਾਂਡ ਐਬੈਸਡਰ ਰੁਚੀ ਨਰੂਲਾ ਅਤੇ ਮੇਘਨਾ ਚੋਪੜਾ ਬਣੀ। ਇਲੀਟ ਫੇਸ ਆਫ ਇੰਡੀਆ ਗੁਰਬਲ ਕੌਰ ਬਣੀ। ਜੱਜਮੈਂਟ ਦੀ ਭੂਮਿਕਾ ਮੈਡਮ ਸੁਨੀਤਾ ਧੀਰ ਅਤੇ ਡਾ. ਮੰਜਰੀ ਤੇਜ਼ਪਾਲ ਵੱਲੋਂ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੀ ਪ੍ਰਧਾਨ ਡਾ. ਗੁਨਪ੍ਰੀਤ ਕਾਹਲੋਂ ਕੋਹਲੀ ਨੇ ਦੱਸਿਆ ਕਿ ਸਾਡਾ ਕਲੱਬ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਗੇ ਵੀ ਪ੍ਰੋਗਰਾਮ ਕਰਵਾਉਂਦਾ ਰਹੇਗਾ। ਇਸ ਮੌਕੇ ਕਲੱਬ ਦੇ ਸਾਰੇ ਮੈਂਬਰ ਰਾਖੀ ਖੁਰਾਨਾ, ਪਰਮਜੀਤ, ਸੁਖਵਿੰਦਰ, ਮਿਲੀ, ਮਮਤਾ, ਸਿੰਪਿਕਾ, ਰਿਤੂ, ਹਰਮਿੰਦਰ, ਦੀਕਸ਼ਾ, ਕਵਿਤਾ, ਜਸਪ੍ਰੀਤ, ਸੁਮਨ, ਜੂਹੀ, ਮੋਨਾ ਆਦਿ ਸ਼ਾਮਿਲ ਸਨ।
ਜਾਰੀ ਕਰਤਾ

Post Views: 13
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਖਪਤਕਾਰਾਂ ਨੂੰ ਕੀਤਾ ਜਾਗਰੂਕ ਵੈਬੀਨਾਰ ਦੌਰਾਨ ਐਨ.ਐਫ.ਐਸ.ਏ. ਐਕਟ 2013 ਤਹਿਤ ਮਿਲਣ ਵਾਲੀਆਂ ਸਹੂਲਤ™ ਸਬੰਧੀ ਦਿੱਤੀ ਜਾਣਕਾਰੀ

Next Post

ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ

Next Post
ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ

ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .