Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਖਪਤਕਾਰਾਂ ਨੂੰ ਕੀਤਾ ਜਾਗਰੂਕ ਵੈਬੀਨਾਰ ਦੌਰਾਨ ਐਨ.ਐਫ.ਐਸ.ਏ. ਐਕਟ 2013 ਤਹਿਤ ਮਿਲਣ ਵਾਲੀਆਂ ਸਹੂਲਤ™ ਸਬੰਧੀ ਦਿੱਤੀ ਜਾਣਕਾਰੀ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170

Warning: getimagesize(https://ozinews.in/english/wp-content/uploads/2020/12/Untitled2-1.png): Failed to open stream: HTTP request failed! HTTP/1.1 500 Internal Server Error in /home/u902433967/domains/ozinews.in/public_html/english/wp-content/plugins/easy-social-share-buttons3/lib/modules/social-share-optimization/class-opengraph.php on line 630
  • Login
Sunday, May 24, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਖਪਤਕਾਰਾਂ ਨੂੰ ਕੀਤਾ ਜਾਗਰੂਕ ਵੈਬੀਨਾਰ ਦੌਰਾਨ ਐਨ.ਐਫ.ਐਸ.ਏ. ਐਕਟ 2013 ਤਹਿਤ ਮਿਲਣ ਵਾਲੀਆਂ ਸਹੂਲਤ™ ਸਬੰਧੀ ਦਿੱਤੀ ਜਾਣਕਾਰੀ

admin by admin
December 25, 2020
in PUNJAB
0
ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਖਪਤਕਾਰਾਂ ਨੂੰ ਕੀਤਾ ਜਾਗਰੂਕ ਵੈਬੀਨਾਰ ਦੌਰਾਨ ਐਨ.ਐਫ.ਐਸ.ਏ. ਐਕਟ 2013 ਤਹਿਤ ਮਿਲਣ ਵਾਲੀਆਂ ਸਹੂਲਤ™ ਸਬੰਧੀ ਦਿੱਤੀ ਜਾਣਕਾਰੀ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ):ਕੌਮੀ ਖਪਤਕਾਰ ਸੁਰੱਖਿਆ ਦਿਵਸ ਮੌਕੇ ਅੱਜ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪਟਿਆਲਾ ਵੱਲੋਂ ਵੈਬੀਨਾਰ ਕਰਵਾਇਆ ਗਿਆ, ਜਿਸ ‘ਚ ਪਟਿਆਲਾ ਦੇ ਵਿਖੇ ਤਾਇਨਾਤ ਨਿਰੀਖਕਾਂ, ਵੱਖ-ਵੱਖ ਡਿਪੂ ਹੋਲਡਰ ਅਤੇ ਖਪਤਕਾਰਾਂ ਨੇ ਭਾਗ ਲਿਆ। ਵੈਬੀਨਾਰ ਦੌਰਾਨ ਐਨ.ਐਫ.ਐਸ. ਏ. ਐਕਟ 2013 ਅਧੀਨ ਜਾਰੀ ਕੀਤੀ ਜਾਂਦੇ ਰਾਸ਼ਨ ਦੀ ਵੰਡ, ਇਕ ਦੇਸ਼ ਇਕ ਕਾਰਡ ਸਕੀਮ, ਸਮਾਰਟ ਰਾਸ਼ਨ ਕਾਰਡ ਸਕੀਮ ਅਤੇ ਰਾਸ਼ਨ ਪੋਰਟੇਵਿਲਿਟੀ ਸਕੀਮ ਬਾਰੇ ਖਪਤਕਾਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਵਾਰੇ ਜਾਗਰੂਕ ਕੀਤਾ ਗਿਆ।
ਸਹਾਇਕ ਖੁਰਾਕ ਸਪਲਾਈ ਅਫਸਰ ਪਟਿਆਲਾ ਸ਼੍ਰੀ ਗੁਰਜਿੰਦਰ ਸਿੰਘ ਸਿੱਧੂ ਨੇ ਵੈਬੀਨਾਰ ‘ਚ ਖਪਤਕਾਰਾਂ ਨੂੰ ਐਨ.ਐਫ.ਐਸ. ਏ. ਐਕਟ 2013 ਅਧੀਨ ਪੀ.ਐਚ.ਐਚ. ਕਾਰਡ ਧਾਰਕਾਂ ਨੂੰ ਜਾਰੀ ਕੀਤੇ ਜਾਂਦੇ ਛਿਮਾਹੀ ਰਾਸ਼ਨ ਕੋਟੇ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਗਿਆ ਕਿ ਉਹ ਕਣਕ ਦੀ ਵੰਡ ਸਮੇਂ ਈ-ਪੋਸ ਮਸ਼ੀਨ ਤੋਂ ਨਿਕਲੀ ਪਰਚੀ ਡਿਪੂ ਹੋਲਡਰ ਤੋਂ ਲੈਣਾ ਯਕੀਨੀ ਬਣਾਉਣ ਅਤੇ ਪਰਚੀ ਵਿੱਚ ਦਰਜ ਕਣਕ ਦੀ ਮਾਤਰਾ ਅਤੇ ਬਣਦੀ ਰਕਮ ਨੂੰ ਪੜ੍ਹਨ ਉਪਰੰਤ ਹੀ ਪੈਸਿਆਂ ਦਾ ਭੁਗਤਾਨ ਕਰਕੇ ਕਣਕ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਸਰਕਾਰ ਵੱਲੋਂ ਬਾਰਦਾਨਾਂ ਕਣਕ ਦੇ ਨਾਲ ਮੁਫ਼ਤ ਵਿੱਚ ਸਪਲਾਈ ਕੀਤਾ ਜਾਂਦਾ ਹੈ।
ਵੈਬੀਨਾਰ ਦੌਰਾਨ ਰਾਸ਼ਨ ਪੋਰਟੇਵਿਲਿਟੀ ਸਕੀਮ ਬਾਰੇ ਜਾਣੂ ਕਰਵਾਇਆ ਗਿਆ ਕਿ ਖਪਤਕਾਰ ਆਪਣੀ ਸਹੂਲਤ ਅਨੁਸਾਰ ਬਣਦਾ ਰਾਸ਼ਨ ਕਿਸੇ ਵੀ ਡਿਪੂ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੇਸ਼ ਇਕ ਕਾਰਡ ਸਕੀਮ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਖਪਤਕਾਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਦੂਸਰੇ ਖਪਤਕਾਰਾਂ ਨੂੰ ਵੀ ਇਸ ਸਬੰਧੀ ਜਾਣੂ ਕਰਵਾਉਣ ਤਾਂ ਜੋ ਖਪਤਕਾਰਾਂ ਨੂੰ ਰਾਸ਼ਨ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ ਅਤੇ ਜਨਤਕ ਰਾਸ਼ਨ ਵੰਡ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਆ ਸਕੇ।

Post Views: 16
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਪੰਜਾਬ ਸਰਕਾਰ ਸੂਬੇ ਵਿੱਚ ਗ਼ੈਰ ਕਾਨੂੰਨੀ ਖਣਨ ਨੂੰ ਰੋਕਣ ਲਈ ਸਰਗਰਮ

Next Post

ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।

Next Post
ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।

ਇਲੀਟ ਕਲੱਬ ਪਟਿਆਲਾ ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ।

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .