Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਪਟਿਆਲਾ ਤੋਂ ਹੁਣ ਤੱਕ 13 ਰੇਲ ਗੱਡੀਆਂ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਲੈਕੇ ਰਵਾਨਾ ਹੋਈਆਂ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Monday, February 16, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਪਟਿਆਲਾ ਤੋਂ ਹੁਣ ਤੱਕ 13 ਰੇਲ ਗੱਡੀਆਂ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਲੈਕੇ ਰਵਾਨਾ ਹੋਈਆਂ

admin by admin
May 17, 2020
in PUNJAB
0
ਪਟਿਆਲਾ ਤੋਂ ਹੁਣ ਤੱਕ 13 ਰੇਲ ਗੱਡੀਆਂ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਲੈਕੇ ਰਵਾਨਾ ਹੋਈਆਂ

ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਗਾਜੀਪੁਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਰੇਲ ਗੱਡੀ ਨੂੰ ਡਿਸਇਨਫੈਕਟ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀ।

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਹੁਣ ਤੱਕ 18 ਹਜ਼ਾਰ ਦੇ ਕਰੀਬ ਦੂਜੇ ਰਾਜਾਂ ਦੇ ਵਸਨੀਕ ਆਪਣੇ ਘਰਾਂ ਨੂੰ ਸੁਰੱਖਿਅਤ ਭੇਜੇ-ਕੁਮਾਰ ਅਮਿਤ
* ਯੂ.ਪੀ. ਦੇ ਗਾਜ਼ੀਪੁਰ-ਜੌਨਪੁਰ ਅਤੇ ਮੱਧਪ੍ਰਦੇਸ਼ ਦੇ ਰੀਵਾ ਨੂੰ ਅੱਜ ਵੀ ਗਈਆਂ ਦੋ ਰੇਲਾਂ
ਪਟਿਆਲਾ, 17 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਚਾਹਵਾਨ ਤਾਲਾਬੰਦੀ ਕਰਕੇ ਪੰਜਾਬ ‘ਚ ਰੁਕੇ ਹੋਏ ਦੂਸਰੇ ਰਾਜਾਂ ਦੇ ਮਜ਼ਦੂਰਾਂ ਅਤੇ ਹੋਰ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਪਟਿਆਲਾ ਤੋਂ ਅੱਜ ਤੱਕ 13 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਰਵਾਨਾ ਕੀਤਾ ਜਾ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਰੇਲ ਗੱਡੀਆਂ ਸਮੇਤ ਬੱਸਾਂ ਆਦਿ ਵੱਖ-ਵੱਖ ਸਾਧਨਾਂ ਰਾਹੀਂ ਦੂਜੇ ਰਾਜਾਂ ਦੇ 18 ਹਜ਼ਾਰ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ।
ਸ੍ਰੀ ਕੁਮਾਰ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਅੱਜ ਦੋ ਵਿਸ਼ੇਸ਼ ਰੇਲ ਗੱਡੀਆਂ ਯੂ.ਪੀ. ਅਤੇ ਮੱਧ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਰਵਾਨਾ ਹੋਈਆਂ। ਇਨ੍ਹਾਂ ਗੱਡੀਆਂ ਵਿੱਚ ਦੁਪਹਿਰ 12 ਵਜੇ ਮੱਧ ਪ੍ਰਦੇਸ਼ ਦੇ ਰੀਵਾ ਸਟੇਸ਼ਨ ਨੂੰ ਗਈ ਗੱਡੀ ਵਿੱਚ 981 ਯਾਤਰੀ ਅਤੇ ਸ਼ਾਮ ਨੂੰ 5 ਵਜੇ ਯੂ.ਪੀ. ਦੇ ਗਾਜ਼ੀਪੁਰ-ਜੌਨਪੁਰ ਲਈ ਗਈ ਗੱਡੀ ਵਿੱਚ 1536 ਯਾਤਰੀ ਸਵਾਰ ਸਨ। ਇਨ੍ਹਾਂ ਗੱਡੀਆਂ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਕਰਮਚਾਰੀਆਂ ਨੇ ਡਿਸਇਨਫੈਕਟ ਵੀ ਕੀਤਾ।
ਇਨ੍ਹਾਂ ਗੱਡੀਆਂ ਦੇ ਸਵਾਰਾਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਾਣ-ਪੀਣ ਅਤੇ ਮੁਫ਼ਤ ਯਾਤਰਾ ਲਈ ਕੀਤੇ ਪੁਖ਼ਤਾ ਬੰਦੋਬਸਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਨ੍ਹਾਂ ਯਾਤਰੀਆਂ ਵਿੱਚ ਫੂਲ ਚੰਦ, ਅਸ਼ੋਕ ਕੁਮਾਰ, ਸੰਤੋਸ਼ ਕੁਮਾਰ, ਪੇਂਟਰ ਭੋਲਾ ਅਤੇ ਹੋਰਨਾਂ ਨੇ ਖਾਣੇ ਅਤੇ ਪਾਣੀ ਦੀਆਂ ਬੋਤਲਾਂ ਪ੍ਰਦਾਨ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੀ ਕੀਤੀ ਗਈ ਸਹਾਇਤਾ ਲਈ ਸਦਾ ਰਿਣੀ ਰਹਿਣਗੇ।

Post Views: 58
  • Facebook
  • Twitter
  • WhatsApp
  • Telegram
  • Facebook Messenger
  • Copy Link
Tags: caronavirus news in patialacrime news in patialajust now patiala newsLatest News and Updates on PatialaLatest News and Updates on Patiala press ki taquatlive updates of patialalive viral video of patialapatiala carona newspatiala crime newsPatiala di Punjabi khabranpatiala live viral video newsPatiala local latest newsPatiala news channelPatiala politicspatiala punjabi latest newspress ki takatPunjabi khabranpunjabi latest newstop ten patiala news

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

Hypertension & diabetes are major co-morbid conditions contributing to higher risk of mortality in Covid-19 infection

Next Post

CAPT AMARINDER TAKES EXCEPTION TO NIRMALA SITHARAMAN’S UNCALLED FOR REMARKS AGAINST SONIA, RAHUL

Next Post
ਸਿਹਤ ਵਿਭਾਗ ਨੇ ਢੋਆ ਢੁਆਈ ਵਾਲੇ ਵਾਹਨਾਂ ਅਤੇ ਇਨ•ਾਂ ਵਾਹਨਾਂ ਤੇ ਕੰਮ ਕਰਨ ਵਾਲੇ ਡਰਾਇਵਰਾਂ/ਵਰਕਰਾਂ ਦੀ  ਸਾਫ਼-ਸਫ਼ਾਈ ਸੰਬੰਧੀੰ ਜਾਰੀ ਕੀਤੀ ਐਡਵਾਈਜ਼ਰੀ।

CAPT AMARINDER TAKES EXCEPTION TO NIRMALA SITHARAMAN’S UNCALLED FOR REMARKS AGAINST SONIA, RAHUL

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .