Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਚੇਨਈ, 5 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਏ. ਜੀ. ਐੱਸ. ਸਿਨੇਮਾ ਵਲੋਂ ਕਥਿਤ ਟੈਕਸ ਚੋਰੀ ਦੇ ਮਾਮਲੇ ‘ਚ ਅੱਜ ਸਾਊਥ ਸੁਪਰਸਟਾਰ ਵਿਜੇ ਚੰਦਰਸ਼ੇਖਰ ਭਾਵ ਵਿਜੇ ਕੋਲੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕੁਡੱਲੋਰ ਜ਼ਿਲ੍ਹੇ ਦੇ ਨੇਵੇਲੀ ‘ਚ ਪੁੱਛਗਿੱਛ ਕੀਤੀ। ਵਿਜੇ ਦੀ ਨਵੀਂ ਫ਼ਿਲਮ ‘ਬਿਗਿਲ’ ਦਾ ਨਿਰਮਾਣ ਏ. ਜੀ. ਐੱਸ. ਸਿਨੇਮਾ ਵਲੋਂ ਕੀਤਾ ਗਿਆ ਸੀ, ਜਿਸ ਨੇ ਬਾਕਸ ਆਫ਼ਿਸ ‘ਤੇ ਲਗਭਗ 300 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਸੀ।
Post Views: 49