Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼

admin by admin
February 19, 2020
in PUNJAB
0
ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 19 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ 12ਵੀਂ ਦੋ ਦਿਨਾ ਕਾਨਫਰੰਸ ਦਾ ਆਗਾਜ਼ ਸਾਇੰਸ ਆਡੀਟੋਰੀਅਮ ਵਿਖੇ ਹੋ ਗਿਆ। ਰਸਾਇਣਕ ਅਤੇ ਵਾਤਾਵਰਣੀ ਵਿਗਿਆਨਾਂ ਦੇ ਖੇਤਰ ਵਿਚਲੀਆਂ ਪਹਿਲਕਦਮੀਆਂ ਬਾਰੇ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਔਫ਼ ਸਾਇੰਸ ਐਂਡ ਟੈਕਨੌਲਜੀ, ਹਿਸਾਰ ਦੇ ਵਾਈਸ ਚਾਂਸਲਰ ਪ੍ਰੋ. ਤਨਕੇਸ਼ਵਰ ਕੁਮਾਰ ਵੱਲੋਂ ਕੀਤਾ ਗਿਆ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤੀ। ਸੀ.ਐੱਸ.ਆਈ. ਆਰ. ਨੈਸ਼ਨਲ ਕੈਮੀਕਲ ਲੈਬੋਰਟਰੀ ਪੂਨੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਅਨਿਲ ਕੁਮਾਰ ( ਜੇ.ਸੀ. ਬੋਸ ਨੈਸ਼ਨਲ ਫੈਲੋ ) ਵੱਲੋਂ ਇਸ ਮੌਕੇ ‘ਪ੍ਰੋ. ਐੱਨ.ਕੇ. ਰਲ੍ਹਣ ਮੈਮੋਰੀਅਲ ਪਲੈਨਰੀ ਲੈਕਚਰ’ ਦਿੱਤਾ ਗਿਆ।
ਡਾ. ਤਨਕੇਸ਼ਵਰ ਨੇ ਕਿਹਾ ਕਿ ਅਸਲ ਖੋਜ ਉਹ ਹੁੰਦੀ ਹੈ ਜਿਹੜੀ ਮਨੁੱਖਤਾ ਦੀ ਭਲਾਈ ਲਈ ਕੰਮ ਆ ਸਕੇ। ਸੰਸਾਰ ਵਿਚ ਪਲਾਸਟਿਕ ਦੀ ਵਧ ਰਹੀ ਮਾਤਰਾ ਬਾਰੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਸੁਝਾਇਆ ਕਿ ਵਿਗਿਆਨ ਦੇ ਵਿਦਿਆਰਥੀਆਂ ਨੂੰ ਕਿਸੇ ਅਜਿਹੇ ਬੈਕਟੀਰੀਆ ਦੇ ਨਿਰਮਾਣ ਕਰਨ ਦੀ ਦਿਸ਼ਾ ਵਿਚ ਵੀ ਸੋਚਣਾ ਚਾਹੀਦਾ ਹੈ ਜੋ ਪਲਾਸਟਿਕ ਨੂੰ ਖਾ ਸਕੇ। ਉਨ੍ਹਾਂ ਦੱਸਿਆ ਕਿ ਪਲਾਸਟਿਕ ਤੋਂ ਧਾਗਾ ਬਣਾਉਣ ਦੀ ਦਿਸ਼ਾ ਵਿਚ ਪਹਿਲਾਂ ਹੀ ਕਾਰਜ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰ ਵਿਗਿਆਨੀ ਦੀ ਇਕ ਸਮਾਜਿਕ ਪ੍ਰਤੀਬੱਧਤਾ ਵੀ ਹੋਣੀ ਚਾਹੀਦੀ ਹੈ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਦੋਂ ਸਾਡੇ ਵਾਤਾਵਰਣ ਸੋਮਿਆਂ ਨੂੰ ਬਦਲਦੇ ਹੋਏ ਜਲਵਾਯੂ ਕਾਰਨ ਨੁਕਸਾਨ ਪਹੁੰਚ ਰਿਹਾ ਹੈ ਤਾਂ ਰਸਾਇਣ ਵਿਗਿਆਨ ਵਿਭਾਗ ਵੱਲੋਂ ਕਾਨਫਰੰਸ ਦੇ ਮੁੱਖ ਵਿਸ਼ੇ ਲਈ ਇਸ ਨੂੰ ਚੁਣਨਾ ਵਧੇਰੇ ਸਾਰਥਿਕਤਾ ਰਖਦਾ ਹੈ। ਵਿਗਿਆਨ ਅਤੇ ਸਮਾਜ ਦੇ ਆਪਸੀ ਰਿਸ਼ਤਿਆਂ ਨੂੰ ਵਧੇਰੇ ਮਜਬੂਤ ਕੀਤੇ ਜਾਣ ਤੇ ਜੋਰ ਦਿੰਦਿਆਂ ਡਾ. ਘੁੰਮਣ ਨੇ ਕਿਹਾ ਕਿ ਵਾਤਾਰਵਣ ਨੂੰ ਖਰਾਬ ਕੀਤੇ ਜਾਣ ਦੀ ਕੀਮਤ ਦੇ ਕੀਤਾ ਗਿਆ ਵਿਕਾਸ ਅਸਲ ਵਿਕਾਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਜਿਹੇ ਸਾਰਥਿਕ ਪ੍ਰੋਗਰਾਮਾਂ ਵਿਚੋਂ ਨਿਕਲੇ ਸਿੱਟੇ ਸਰਕਾਰਾਂ ਨੂੰ ਵੀ ਭੇਜੇ ਜਾਣੇ ਚਾਹੀਦੇ ਹਨ ਤਾਂ ਕਿ ਨੀਤੀ ਨਿਰਮਾਣ ਸਮੇਂ ਸਹੀ ਸੇਧ ਮਿਲ ਸਕੇ। ਉਨ੍ਹਾਂ ਕਿਹਾ ਕਿ ਹੁਣ ਹਰ ਵਿਸ਼ੇ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਜਮਾਤ ਕਮਰਿਆਂ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਸਮਾਜ ਨਾਲ ਰਾਬਤਾ ਕਾਇਮ ਕਰਨ ਦੀ ਲੋੜ ਹੈ।

Post Views: 42
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਜਾਲਸਾਜਾਂ ਤੋਂ ਸਾਵਧਾਨ : ਪੁਲਿਸ ਨੇ ਫਾਸਟ ਟੈਗ ਵਾਲੇਟ ਨੂੰ ਰਜਿਸਟਰ ਜਾਂ ਐਕਟੀਵੇਟ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਸਲਾਹ ਜਾਰੀ

Next Post

ਪਰਨੀਤ ਕੌਰ ਤੇ ਵਿਜੈ ਇੰਦਰ ਸਿੰਗਲਾ ਵੱਲੋਂ ਛੋਟੀ ਨਦੀ ‘ਤੇ ਬਣਾਇਆ ਨਵਾਂ ਪੁਲ ਲੋਕਾਂ ਨੂੰ ਸਮਰਪਿਤ

Next Post
ਪਰਨੀਤ ਕੌਰ ਤੇ ਵਿਜੈ ਇੰਦਰ ਸਿੰਗਲਾ ਵੱਲੋਂ ਛੋਟੀ ਨਦੀ ‘ਤੇ ਬਣਾਇਆ ਨਵਾਂ ਪੁਲ ਲੋਕਾਂ ਨੂੰ ਸਮਰਪਿਤ

ਪਰਨੀਤ ਕੌਰ ਤੇ ਵਿਜੈ ਇੰਦਰ ਸਿੰਗਲਾ ਵੱਲੋਂ ਛੋਟੀ ਨਦੀ 'ਤੇ ਬਣਾਇਆ ਨਵਾਂ ਪੁਲ ਲੋਕਾਂ ਨੂੰ ਸਮਰਪਿਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .