Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਮੈਨੀਟੋਬਾ ‘ਚ ਹੁਣ ਤੱਕ ਫਲੂ ਨਾਲ 15 ਮੌਤਾਂ, 1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home BREAKING

ਮੈਨੀਟੋਬਾ ‘ਚ ਹੁਣ ਤੱਕ ਫਲੂ ਨਾਲ 15 ਮੌਤਾਂ, 1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ

admin by admin
February 13, 2020
in BREAKING
0
ਮੈਨੀਟੋਬਾ ‘ਚ ਹੁਣ ਤੱਕ ਫਲੂ ਨਾਲ 15 ਮੌਤਾਂ,  1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਵਿਨੀਪੈਗ, 13 ਫਰਵਰੀ (ਪ੍ਰੈਸ ਕਿ ਤਾਕਤ ਇੰਟ ਬਿਊਰੋ) : -ਸੂਬੇ ਦੀ ਤਾਜ਼ਾ ਇਨਫਲੂਐਨਜ਼ਾ ਨਿਗਰਾਨੀ ਰਿਪੋਰਟ ਅਨੁਸਾਰ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਮੈਨੀਟੋਬਾ ਵਿਚ ਫਲੂ ਨਾਲ ਹੋਈਆਂ ਮੌਤਾਂ ਦੇ 15 ਮਾਮਲੇ ਸਾਹਮਣੇ ਆਏ ਹਨ | ਰਿਪੋਰਟ ਅਨੁਸਾਰ ਸਤੰਬਰ ਤੋਂ ਲੈ ਕੇ ਹੁਣ ਤੱਕ 213 ਲੋਕਾਂ ਨੂੰ ਫਲੂ ਹੋਣ ਕਾਰਨ ਹਸਪਤਾਲ ਭਰਤੀ ਕਰਨਾ ਪਿਆ, ਜਿਨ੍ਹਾਂ ‘ਚੋਂ 21 ਦੇ ਕਰੀਬ ਵਿਅਕਤੀਆਂ ਨੂੰ ਹਾਲਤ ਗੰਭੀਰ ਹੋਣ ਕਾਰਨ ਇੰਟੈਂਸਿਵ ਕੇਅਰ ਯੂਨਿਟ ਵਿਚ ਰੱਖਿਆ ਗਿਆ ਸੀ |
ਹੁਣ ਜਾਰੀ ਹੋਈ ਤਾਜ਼ਾ ਰਿਪੋਰਟ, ਜਿਸ ਵਿਚ 26 ਜਨਵਰੀ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਦੀ ਰਿਪੋਰਟ ਦਿੱਤੀ ਗਈ ਹੈ, ਅਨੁਸਾਰ ਇਸ ਸਮੇਂ ਦੌਰਾਨ ਫਲੂ ਦੇ 138 ਲੈਬ ਪੁਸ਼ਟੀਕਰਨ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਇਨਫਲੂਐਨਜ਼ਾ-ਏ ਦੇ 96 ਅਤੇ ਇਨਫਲੂਐਨਜ਼ਾ ਬੀ ਦੇ 42 ਮਾਮਲੇ ਸਾਹਮਣੇ ਆਏ ਹਨ ਅਤੇ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਕੁੱਲ ਮਿਲਾ ਕੇ 1,100 ਤੋਂ ਵੱਧ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ | ਮੈਨੀਟੋਬਾ ਦੇ ਮੁੱਖ ਜਨ ਸਿਹਤ ਅਧਿਕਾਰੀ ਡਾ: ਬਰੈਟ ਰਾਉਸਿਨ ਨੇ ਕਿਹਾ ਕਿ 5 ਫਰਵਰੀ ਤੱਕ ਮੈਨੀਟੋਬਾ ਵਿਚ ਨਾਵਲ ਕੋਰੋਨਾ ਵਾਇਰਸ ਦੇ 10 ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ‘ਚੋਂ ਇਕ ਵੀ ਪਾਜ਼ਟਿਵ ਕੇਸ ਸਾਹਮਣੇ ਨਹੀਂ ਆਇਆ | ਇਸ ਸਮੇਂ ਇਨਫਲੂਐਨਜ਼ਾ, ਕੋਰੋਨਾ ਵਾਇਰਸ ਨਾਲੋਂ ਮੈਨੀਟੋਬਾ ਵਾਸੀਆਂ ਲਈ ਇਕ ਵੱਡਾ ਖ਼ਤਰਾ ਬਣਿਆ ਹੋਇਆ ਹੈ
ਰਿਪੋਰਟ ਅਨੁਸਾਰ ਮੈਨੀਟੋਬਾ ਦੀ ਲਗਪਗ ਇਕ ਚੌਥਾਈ ਆਬਾਦੀ ਨੂੰ ਇਸ ਮੌਸਮ ਵਿਚ ਫਲੂ ਦੇ ਟੀਕੇ ਲਗਾਏ ਜਾ ਚੁੱਕੇ ਹਨ, ਜਦਕਿ ਪਿਛਲੇ ਸਾਲ ਲਗਪਗ 23.6 ਫੀਸਦੀ ਹਿੱਸੇ ਨੂੰ ਫਲੂ ਦੇ ਟੀਕੇ ਲਗਾਏ ਗਏ ਸਨ | ਪਿਛਲੇ ਸਾਲ ਫਲੂ ਕਾਰਨ 17 ਦੇ ਕਰੀਬ ਮੌਤਾਂ ਦਰਜ ਕੀਤੀਆਂ ਗਈਆਂ ਸਨ |

Post Views: 50
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਆਸਟ੍ਰੇਲੀਆ ਦਾ ਤਿਕੋਣੀ ਟੀ-20 ਲੜੀ ‘ਤੇ ਕਬਜ਼ਾ

Next Post

ਆਈਪੀ ਵਪਾਰਕਤਾ ਅਤੇ ਟੈਕਨੋਲੋਜੀ ਟ੍ਰਾਂਸਫਰ ਦੀ ਵਰਕਸ਼ਾਪ

Next Post
ਆਈਪੀ ਵਪਾਰਕਤਾ ਅਤੇ ਟੈਕਨੋਲੋਜੀ ਟ੍ਰਾਂਸਫਰ ਦੀ ਵਰਕਸ਼ਾਪ

ਆਈਪੀ ਵਪਾਰਕਤਾ ਅਤੇ ਟੈਕਨੋਲੋਜੀ ਟ੍ਰਾਂਸਫਰ ਦੀ ਵਰਕਸ਼ਾਪ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .