Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਪੱਤਰਕਾਰੀ ਦੇ ਖੇਤਰ ‘ਚ ਬੀ. ਬੀ. ਸੀ. ਨੂੰ ਹੋ ਸਕਦੈ ਵਿੱਤੀ ਸੰਕਟ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Sunday, May 24, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home WORLD

ਪੱਤਰਕਾਰੀ ਦੇ ਖੇਤਰ ‘ਚ ਬੀ. ਬੀ. ਸੀ. ਨੂੰ ਹੋ ਸਕਦੈ ਵਿੱਤੀ ਸੰਕਟ

admin by admin
February 17, 2020
in WORLD
0
ਪੱਤਰਕਾਰੀ ਦੇ ਖੇਤਰ ‘ਚ ਬੀ. ਬੀ. ਸੀ. ਨੂੰ ਹੋ ਸਕਦੈ ਵਿੱਤੀ ਸੰਕਟ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਲੰਡਨ, 17 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : – ਵਿਸ਼ਵ ਭਰ ‘ਚ ਪੱਤਰਕਾਰੀ ‘ਚ ਭਰੋਸੇਯੋਗਤਾ ਬਣਾਉਣ ਵਾਲੀ ਬਰਤਾਨੀਆ ਦੀ ਕੰਪਨੀ ਬੀ. ਬੀ. ਸੀ. ‘ਤੇ ਜਲਦੀ ਕਿਸੇ ਵਿੱਤੀ ਸੰਕਟ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ | ਕੀ ਅਜਿਹਾ ਹੋਣ ਨਾਲ ਕਈ ਰੇਡੀਓ ਸਟੇਸ਼ਨ/ਟੀ. ਵੀ./ਵੈੱਬਸਾਈਟਾਂ ਦੇ ਵਿਕ ਜਾਣ ਜਾਂ ਬੰਦ ਹੋਣ ਦਾ ਖ਼ਤਰਾ ਹੈ? ਇਹ ਸਵਾਲ ਬਰਤਾਨੀਆ ਸਰਕਾਰ ਵਲੋਂ ਬੀ. ਬੀ. ਸੀ. ਲਾਇਸੰਸ ਫ਼ੀਸ ਖ਼ਤਮ ਕੀਤੇ ਜਾਣ ਦੀ ਪ੍ਰਕਿਰਿਆ ‘ਤੇ ਚੱਲ ਰਹੀ ਵਿਚਾਰ ਤੋਂ ਬਾਅਦ ਉੱਠਿਆ ਹੈ | ਖ਼ਬਰਾਂ ਅਨੁਸਾਰ ਬਰਤਾਨੀਆ ਸਰਕਾਰ ਵਲੋਂ ਟੀ. ਵੀ. ਲਾਇਸੰਸ ਫ਼ੀਸ ਖ਼ਤਮ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਪਰ ਇਸ ਨੂੰ ਚਲਾਉਣ ਲਈ ਸਬਸਕਿ੍ਪਸ਼ਨ ‘ਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਖ਼ਰਚੇ ਘਟਾਉਣ ਲਈ ਕਈ ਬੀ. ਬੀ. ਸੀ. ਟੈਲੀਵਿਜ਼ਨ ਚੈਨਲ ਘਟਾਉਣੇ ਪੈਣਗੇ | ਜਦਕਿ ਹੁਣ ਵਿਸ਼ਵ ਭਰ ‘ਚ ਬੀ. ਬੀ. ਸੀ. ਵਲੋਂ ਵੱਖ-ਵੱਖ ਭਸ਼ਾਵਾਂ ‘ਚ ਟੀ. ਵੀ., ਰੇਡੀਓ ਅਤੇ ਵੈੱਬਸਾਈਟਾਂ ਚਲਾਈਆਂ ਜਾ ਰਹੀਆਂ ਹਨ | ਪ੍ਰਧਾਨ ਮੰਤਰੀ ਦਫ਼ਤਰ ਅਤੇ ਕਾਰਪੋਰੇਸ਼ਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਵੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਟੋਰੀ ਪਿਛਲੀਆਂ ਆਮ ਚੋਣਾਂ ‘ਚ ਕਵਰੇਜ ਨੂੰ ਲੈ ਕੇ ਗ਼ੁੱਸੇ ‘ਚ ਹਨ, ਜਦਕਿ ਸਰਕਾਰ ਦੇ ਇਕ ਸੂਤਰ ਨੇ ਕਿਹਾ ਹੈ ਕਿ ਅਸੀਂ ਲਾਇਸੰਸ ਫ਼ੀਸ ਦਾ ਵਿਰੋਧ ਨਹੀਂ ਕਰ ਰਹੇ, ਅਸੀਂ ਇਸ ਨੂੰ ਸਬਸਕਿ੍ਪਸ਼ਨ ‘ਚ ਬਦਲਣ ਲਈ ਵਿਚਾਰ ਕਰ ਰਹੇ ਹਾਂ | ਪਰ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਿੱਧੇ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ |

Post Views: 55
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਪਰਤੀ ਭਾਰਤ

Next Post

ਕੋਪਨਹੈਗਨ ‘ਚ 27 ਨਸ਼ਾ ਤਸਕਰ ਸਮੁੰਦਰੀ ਬੇੜੇ ਸਣੇ ਗਿ੍ਫ਼ਤਾਰ

Next Post
ਕੋਪਨਹੈਗਨ ‘ਚ 27 ਨਸ਼ਾ ਤਸਕਰ ਸਮੁੰਦਰੀ ਬੇੜੇ ਸਣੇ ਗਿ੍ਫ਼ਤਾਰ

ਕੋਪਨਹੈਗਨ 'ਚ 27 ਨਸ਼ਾ ਤਸਕਰ ਸਮੁੰਦਰੀ ਬੇੜੇ ਸਣੇ ਗਿ੍ਫ਼ਤਾਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .