Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਅਮਰੀਕਾ-ਮੈਕਸੀਕੋ ਸਰਹੱਦ ‘ਤੇ ਤਸਕਰਾਂ ਨੇ ਬਣਾਈ 1.5 ਕਿੱਲੋਮੀਟਰ ਲੰਬੀ ਸੁਰੰਗ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home BREAKING

ਅਮਰੀਕਾ-ਮੈਕਸੀਕੋ ਸਰਹੱਦ ‘ਤੇ ਤਸਕਰਾਂ ਨੇ ਬਣਾਈ 1.5 ਕਿੱਲੋਮੀਟਰ ਲੰਬੀ ਸੁਰੰਗ

admin by admin
February 1, 2020
in BREAKING
0
ਅਮਰੀਕਾ-ਮੈਕਸੀਕੋ ਸਰਹੱਦ ‘ਤੇ ਤਸਕਰਾਂ ਨੇ ਬਣਾਈ 1.5 ਕਿੱਲੋਮੀਟਰ ਲੰਬੀ ਸੁਰੰਗ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸੈਨ ਡਿਆਗੋ, 31 ਜਨਵਰੀ (ਪ੍ਰੈਸ ਕੀ ਤਾਕਤ ਇੰਟ ਬਿਊਰੋ) :ਅਮਰੀਕੀ ਅਧਿਕਾਰੀਆਂ ਨੇ ਤਸਕਰੀ ਲਈ ਇਸਤੇਮਾਲ ਕੀਤੀ ਜਾਣ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਲੱਭਣ ਦਾ ਦਾਅਵਾ ਕੀਤਾ ਹੈ | ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ-ਮੈਕਸਿਕੋ ਦੇ ਸਾਊਥ-ਵੈਸਟ ਬਾਰਡਰ ‘ਤੇ ਇਹ ਸੁਰੰਗ ਮਿਲੀ ਹੈ | ਇਸ ਸੁਰੰਗ ਰਾਹੀਂ ਮੈਕਸੀਕੋ ਦੇ ਸ਼ਹਿਰ ਤਿਜੁਆਨਾ ਦੇ ਇੰਡਸਟਰੀਅਲ ਸਾਈਟ ਤੋਂ ਸੈਨ ਡਿਆਗੋ ਨੂੰ ਜੋੜਿਆ ਗਿਆ ਸੀ | ਇਸ ਸੁਰੰਗ ‘ਚ ਇਕ ਵੱਡੀ ਰੇਲ ਪ੍ਰਣਾਲੀ, ‘ਏਅਰ ਵੇਂਟੀਲੇਸ਼ਨ’, ‘ਹਾਈ ਵੋਲਟੇਜ ਇਲੈਕਟ੍ਰੀਕਲ ਕੇਬਲ ਐਾਡ ਪੈਨਲ’ ਵਰਗੀਆਂ ਸਹੂਲਤਾਂ ਹਨ | ਇਸ ਤੋਂ ਇਲਾਵਾ ਸੁਰੰਗ ਦੀ ਐਾਟਰੀ ‘ਤੇ ਲਿਫ਼ਟ ਅਤੇ ਇਕ ਡਰੇਨਜ਼ ਸਿਸਟਮ ਵੀ ਹੈ | ਅਮਰੀਕਾ ‘ਚ ਅਜੇ ਤੱਕ ਇਸ ਦਾ ਸਪਸ਼ਟ ਬਾਹਰੀ ਦੁਆਰ ਨਹੀਂ ਮਿਲਿਆ ਹੈ | ਇਸ ਤੋਂ ਇਲਾਵਾ ਅਜੇ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਵੀ ਬਰਾਮਦਗੀ ਨਹੀਂ ਹੋਈ ਹੈ | ਇਸ ਮਾਮਲੇ ‘ਚ ਅਜੇ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ | ਸਰਹੱਦ ‘ਤੇ ਗਸ਼ਤ ਮੁਹਿੰਮ ਦੇ ਸੁਪਰਵਾਈਜ਼ਰ ਲਾਂਸ ਲੇਨਾਇਰ ਨੇ ਕਿਹਾ ਕਿ ਇਹ ਦੂਜੀ ਸਭ ਤੋਂ ਵੱਡੀ ਸੁਰੰਗ ਹੈ | ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਹ ਇੰਨਾ ਵੱਡਾ ਕੁਝ ਕਰ ਸਕਦੇ ਹਨ | ਉਨ੍ਹਾਂ ਮੈਨੂੰ ਹੈਰਾਨ ਕਰ ਦਿੱਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਸੁਰੰਗ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਬਾਰਡਰ ਵਾਲ’ ਨੂੰ ਲੈ ਕੇ ਪਾਬੰਦੀਆਂ ਦਾ ਪਤਾ ਲੱਗਦਾ ਹੈ | ਇਹ ਸੁਰੰਗ ਕਰੀਬ 70 ਫੁੱਟ ਡੂੰਘੀ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ‘ਤੇ ਕਈ ਸੁਰੰਗਾਂ ਮਿਲ ਚੁੱਕੀਆਂ ਹਨ, ਜਿਸ ਦਾ ਇਸਤੇਮਾਲ ਡਰੱਗ ਮਾਫ਼ੀਆ ਦੁਆਰਾ ਨਸ਼ਾ ਤਸਕਰੀ ਅਤੇ ਮਨੁੱਖੀ ਤਸਕਰੀ ਲਈ ਕੀਤਾ ਜਾਂਦਾ ਹੈ |
ਅਗਸਤ ‘ਚ ਮੈਕਸੀਕੋ ਦੇ ਲਾਅ ਇਨਫੋਰਸਮੈਂਟ ਨੇ ਇਸ ਦੇ ਪ੍ਰਵੇਸ਼ ਦੁਆਰ ਦਾ ਪਤਾ ਲਗਾਇਆ ਸੀ ਅਤੇ ਅਮਰੀਕੀ ਜਾਂਚ ਕਰਤਾਵਾਂ ਨੇ ਸੁਰੰਗ ਨੂੰ ਮਾਪ ਕੇ ਦੱਸਿਆ ਸੀ ਕਿ ਇਹ ਕੁੱਲ 4309 ਫੁੱਟ (1.31 ਕਿੱਲੋਮੀਟਰ) ਤੱਕ ਫੈਲੀ ਹੈ | ਇਹ ਕਰੀਬ 5.5 ਫੁੱਟ ਉੱਚੀ ਅਤੇ 2 ਫੁੱਟ ਚੌੜੀ ਹੈ | ਜ਼ਮੀਨ ਦੇ ਹੇਠਾਂ ਇਸ ਦੀ ਔਸਤ ਡੂੰਘਾਈ 70 ਫੁੱਟ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਨ ਡਿਆਗੋ ‘ਚ ਸੁਰੰਗ ਦੇ ਬਾਹਰੀ ਰਸਤੇ ‘ਤੇ ਰੇਤ ਦੀਆਂ ਬੋਰੀਆਂ ਨਾਲ ਰਸਤੇ ਨੂੰ ਬੰਦ ਕੀਤਾ ਗਿਆ ਹੈ |

Post Views: 39
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਭਾਰਤ-ਨਿਊਜ਼ੀਲੈਂਡ ਟੀ-20 ਭਾਰਤ ਨੇ ਲਗਾਇਆ ਜਿੱਤ ਦਾ ਚੌਕਾ ਸੁਪਰ ਓਵਰ ‘ਚ ਜਿੱਤਿਆ ਲਗਾਤਾਰ ਦੂਸਰਾ ਮੈਚ

Next Post

ਗਾਇਕ ਸਿੱਧੂ ਮੂਸੇਵਾਲਾ ਖਿਲਾਫ ਮਾਮਲਾ ਹੋਇਆ ਦਰਜ

Next Post
ਗਾਇਕ ਸਿੱਧੂ ਮੂਸੇਵਾਲਾ ਖਿਲਾਫ ਮਾਮਲਾ ਹੋਇਆ ਦਰਜ

ਗਾਇਕ ਸਿੱਧੂ ਮੂਸੇਵਾਲਾ ਖਿਲਾਫ ਮਾਮਲਾ ਹੋਇਆ ਦਰਜ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .