No Result
View All Result
Thursday, June 4, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਜਿ਼ੋਰਮ ਅਤੇ ਛੱਤੀਸਗੜ੍ਹ ਵਿੱਚ ਅੱਜ ਪੈਣਗੀਆਂ ਵੋਟਾਂ

admin by admin
November 7, 2023
in BREAKING, COVER STORY, INDIA, National
0
फैक्ट चैक: झूठी है ‘नहीं दिया वोट तो बैंक अकाउँट से कटेगें 350 रुपए: आयोग’ वाली ख़बर

file pic

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਛੱਤੀਸਗੜ੍ਹ ਵਿੱਚ ਪਹਿਲੇ ਗੇੜ ਤਹਤਿ 20 ਸੀਟਾਂ ਤੇ ਮਜਿ਼ੋਰਮ ਅਸੈਂਬਲੀ ਦੀਆਂ ਸਾਰੀਆਂ 40 ਸੀਟਾਂ ਲਈ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਦੋਵਾਂ ਰਾਜਾਂ ਵਿੱਚ ਵੋਟਿੰਗ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਛੱਤੀਸਗੜ੍ਹ ਵਿੱਚ ਦਸ ਸੀਟਾਂ- ਮੋਹਲਾ-ਮਾਨਪੁਰ, ਅੰਤਾਗੜ੍ਹ, ਭਾਨੂਪ੍ਰਤਾਪਪੁਰ, ਕਾਂਕੇਰ, ਕੇਸ਼ਕਾਲ, ਕੌਂਡਾਗਾਓਂ, ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ ਤੇ ਕੌਂਟਾ ਵਿੱਚ ਸਵੇਰੇ 7 ਤੋਂ ਸ਼ਾਮੀਂ 3 ਵਜੇ ਤੱਕ ਜਦੋਂਕਿ ਬਾਕੀ ਬਚਦੀਆਂ ਦਸ ਸੀਟਾਂ- ਖੈਰਾਗੜ੍ਹ, ਡੋਂਗਰਗੜ੍ਹ, ਰਾਜਨੰਦਗਾਓਂ, ਡੋਂਗਰਗਾਓਂ, ਖੁੱਜੀ, ਪੰਡਾਰੀਆ ਤੇ ਕਾਵਰਧਾ ਬਸਤਰ, ਜਗਦਲਪੁਰ ਤੇ ਚਤਿਰਕੋਟ ਵਿੱਚ ਸਵੇਰੇ 8 ਤੋਂ ਸ਼ਾਮ ਪੰਜ ਵਜੇ ਤੱਕ ਪੋਲਿੰਗ ਹੋਵੇਗੀ। ਪਹਿਲੇ ਗੇੜ ਵਿੱਚ 25 ਮਹਿਲਾਵਾਂ ਸਣੇ ਕੁੱਲ 223 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ 40,78,681 ਵੋਟਰਾਂ ਵੱਲੋਂ ਕੀਤਾ ਜਾਵੇਗਾ। ਕੁੱਲ 5304 ਪੋਲਿੰਗ ਬੂਥ ਸਥਾਪਤਿ ਕੀਤੇ ਗਏ ਹਨ ਤੇ ਚੋਣ ਡਿਊਟੀ ’ਤੇ 25,249 ਵਿਅਕਤੀ ਤਾਇਨਾਤ ਰਹਿਣਗੇ। ਪਹਿਲੇ ਗੇੜ ਦੀਆਂ 20 ਸੀਟਾਂ ਵਿਚੋਂ 12 ਅਨੁਸੂਚਤਿ ਜਾਤੀ ਤੇ ਅਨੁਸੂਚਤਿ ਕਬੀਲਿਆਂ ਲਈ ਰਾਖਵੀਆਂ ਹਨ। ਛੱਤੀਸਗੜ੍ਹ ਵਿੱਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਭਲਕੇ ਈਵੀਐੱਮਜ਼ ਵਿੱਚ ਬੰਦ ਹੋ ਜਾਵੇਗੀ, ਉਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਦੀਪਕ ਬੈਜ ਆਦਿ ਸ਼ਾਮਲ ਹਨ। ਉਧਰ ਮਜਿ਼ੋਰਮ ਵਿੱਚ 8.57 ਲੱਖ ਤੋਂ ਵਧ ਵੋਟਰ 174 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਮਜਿ਼ੋਰਮ ਵਿੱਚ ਸਵੇਰੇ 7 ਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ।

Post Views: 67
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

e-paper 7 November 2023

Next Post

ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਸਿਟੀ ਦੀ ਘੇਰਾਬੰਦੀ

Next Post
ਗਾਜ਼ਾ ਵਿੱਚ ਮਲਬੇ ਹੇਠ ਦਫ਼ਨ ਹਜ਼ਾਰ ਲਾਸ਼ਾਂ

ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਸਿਟੀ ਦੀ ਘੇਰਾਬੰਦੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800