No Result
View All Result
Sunday, October 18, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮੋਹਾਲੀ ਵਾਕ ‘ਚ ਦੋ ਰੋਜਾ ਮੁਫ਼ਤ “ਮੈਗਾ ਐਸਟਰੋ ਮੇਲੇ” ਦਾ ਆਯੋਜਨ, ਮੇਲੇ ‘ਚ ਪਟਿਆਲਾ ਦੇ ਮਸ਼ਹੂਰ ਐਸਟਰੋਲੋਜਰ ਸੁਨੀਲ ਗਰਗ ਸਨਮਾਨਿਤ

admin by admin
January 17, 2023
in BREAKING, CHANDIGARH, COVER STORY, National, PUNJAB
0
ਮੋਹਾਲੀ ਵਾਕ ‘ਚ ਦੋ ਰੋਜਾ ਮੁਫ਼ਤ “ਮੈਗਾ ਐਸਟਰੋ ਮੇਲੇ” ਦਾ ਆਯੋਜਨ,  ਮੇਲੇ ‘ਚ ਪਟਿਆਲਾ ਦੇ ਮਸ਼ਹੂਰ ਐਸਟਰੋਲੋਜਰ ਸੁਨੀਲ ਗਰਗ ਸਨਮਾਨਿਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਮੋਹਾਲੀ, 14 ਜਨਵਰੀ (ਪ੍ਰੈਸ ਕਿ ਤਾਕਤ ਬਿਊਰੋ) – ਮੁਹਾਲੀ ਵਾਕ ਸ਼ੌਪਿੰਗ ਕੰਪਲੈਕਸ ਵਿੱਚ ਬੀਤੇ ਦਿਨੀਂ ਮੁਫ਼ਤ ਮੈਗਾ ਐਸਟਰੋ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਮਹਾਨ ਵਿਦਵਾਨ ਜੋਤਿਸ਼ੀਆਂ ਵੱਲੋਂ ਲੋਕਾਂ ਦੀਆਂ ਮੁਫ਼ਤ ਕੁੰਡਲੀਆਂ ਦੇਖੀਆਂ ਗਈਆਂ। ਇਸ ਐਸਟਰੋ ਮੇਲੇ ਦੇ ਵਿਚ ਪਟਿਆਲਾ ਦੇ ਮਸ਼ਹੂਰ ਜੋਤਿਸ਼ ਸੁਨੀਲ ਗਰਗ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਮੁਹਾਲੀ, ਚੰਡੀਗੜ੍ਹ ਤੇ ਪੰਚਕੁਲਾ ਤੋਂ ਆਏ ਲੋਕਾਂ ਦੀਆਂ ਮੁਫ਼ਤ ਕੁੰਢਲੀਆਂ ਦੇਖੀਆਂ ਅਤੇ ਲੋਕਾਂ ਦੇ ਜੀਵਨ ਵਿੱਚ ਆ ਰਹੀਆਂ ਸਮੱਸਿਆਂਵਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ, ਦੇ ਉਪਾਏ ਵੀ ਦੱਸੇ। ਇਸ ਤੋਂ ਇਲਾਵਾ ਸੁਨੀਲ ਗਰਗ ਨੇ ਜਯੋਤਿਸ਼ ਦਾ ਮਨੁੱਖੀ ਜੀਵਨ ਉਪਰ ਕਿਸ ਤਰਾ ਪ੍ਰਭਾਵ ਪੈਂਦਾ ਹੈ, ਸੰਬੰਧੀ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗ੍ਰਹਾਂ ਅਤੇ ਨਕਸ਼ਤਰਾਂ ਦੇ ਪ੍ਰਭਾਵਾਂ ਤੋਂ ਮਨੁੱਖ ਕਿਸ ਤਰ੍ਹਾਂ ਗੋਚਰ ਮੁਤਾਬਿਕ ਫਾਇਦਾ ਲੈ ਸਕਦੇ ਹਨ, ਉਸ ਬਾਰੇ ਵੀ ਲੋਕਾਂ ਨੂੰ ਵਿਸਤਾਰਪੂਰਵਕ ਦੱਸਿਆ। ਇਸ ਮੇਲੇ ਦੌਰਾਨ ਆਪਣੀ ਵਿਸ਼ੇਸ਼ ਛਾਪ ਛੱਡਣ ਵਾਲੇ ਪਟਿਆਲਾ ਨਿਵਾਸੀ ਜੋਤਿਸ਼ੀ ਸੁਨੀਲ ਗਰਗ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
Views: 60
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Astro GurukulAstrologers Directory 2015 by Future SamacharHealthy Life Foundation in Model Town - Patiala - JustdialInstaAstro - LinkedInSanatan Dharma College (Lahore) Self-Study ReportSk Garg Famous Astrologer In PatialaWho is the most accurate astrologer in Jaipur
Previous Post

ਮਾਨ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਨਿਭਾਇਆ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ 10 ਮਹੀਨਿਆਂ ‘ਚ 25 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ • ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ‘ਚ 122 ਜੂਨੀਅਰ ਇੰਜੀਨੀਅਰਾਂ ਨੂੰ ਵੰਡੇ ਨਿਯੁਕਤੀ ਪੱਤਰ

Next Post

ਇਸ ਸਾਲ ਸੜਕਾਂ ਤੇ 10 ਲੱਖ  ਬੱਚਿਆਂ ਨੋਜਵਾਨਾਂ ਨੇ ਮਰਨਾ,   ਤੁਹਾਡੇ ਬੱਚਿਆਂ ਦੀ ਵਾਰੀ ਤਾਂ ਨਹੀਂ 

Next Post
ਇਸ ਸਾਲ ਸੜਕਾਂ ਤੇ 10 ਲੱਖ  ਬੱਚਿਆਂ ਨੋਜਵਾਨਾਂ ਨੇ ਮਰਨਾ,   ਤੁਹਾਡੇ ਬੱਚਿਆਂ ਦੀ ਵਾਰੀ ਤਾਂ ਨਹੀਂ 

ਇਸ ਸਾਲ ਸੜਕਾਂ ਤੇ 10 ਲੱਖ  ਬੱਚਿਆਂ ਨੋਜਵਾਨਾਂ ਨੇ ਮਰਨਾ,   ਤੁਹਾਡੇ ਬੱਚਿਆਂ ਦੀ ਵਾਰੀ ਤਾਂ ਨਹੀਂ 

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800