No Result
View All Result
Monday, April 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਦੁਬਈ ’ਚ ਗਲੋਬਲ ਪ੍ਰੈੱਸ ਈਵੈਂਟ ’ਚ ਫਿਲਮ ‘ਬਵਾਲ’ ਦਾ ਟਰੇਲਰ ਰਿਲੀਜ਼

admin by admin
July 12, 2023
in BREAKING, COVER STORY, ENTERTAINMENT
0
ਦੁਬਈ ’ਚ ਗਲੋਬਲ ਪ੍ਰੈੱਸ ਈਵੈਂਟ ’ਚ ਫਿਲਮ ‘ਬਵਾਲ’ ਦਾ ਟਰੇਲਰ ਰਿਲੀਜ਼
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੁਬਈ,12 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਭਾਰਤ ’ਚ ਦਰਸ਼ਕਾਂ ਲਈ ਮਨੋਰੰਜਨ ਲਈ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਪ੍ਰਾਈਮ ਵੀਡੀਓ ਨੇ ਦੁਬਈ ’ਚ ਸਥਿਤ ਆਲੀਸ਼ਾਨ ‘ਮਹਾਰਾਣੀ ਐਲਿਜ਼ਾਬੈਥ 2’ ’ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ’ਚ ਰੋਮਾਂਟਿਕ ਫ਼ਿਲਮ ‘ਬਵਾਲ’ ਦੇ ਗਲੋਬਲ ਪ੍ਰੀਮੀਅਰ ਵੱਲ ਪਹਿਲਾ ਕਦਮ ਵਧਾਉਂਦੇ ਹੋਏ ਇਸ ਫ਼ਿਲਮ ਦੇ ਟਰੇਲਰ ਨੂੰ ਲਾਂਚ ਕੀਤਾ। ਇਸ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਫ਼ਿਲਮ ਦੀ ਪੂਰੀ ਕਾਸਟ ਤੇ ਨਿਰਮਾਤਾ ਅਮੀਰਾਤ ਦੀ ਬੇਅੰਤ ਪ੍ਰਸਿੱਧ ਰਾਜਧਾਨੀ ਸ਼ਹਿਰ ’ਚ ਮੌਜੂਦ ਸਨ।

ਦੱਸ ਦਈਏ ਕਿ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀਆਂ ਮੁੱਖ ਭੂਮਿਕਾ ਵਾਲੀ ਇਸ ਸਦਾਬਹਾਰ ਪ੍ਰੇਮ ਕਹਾਣੀ ਦਾ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾਰੀ ਅਤੇ ਨਿਤੇਸ਼ ਤਿਵਾਰੀ ਦੇ ਸਹਿਯੋਗ ਨਾਲ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਬੈਨਰ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੁਆਰਾ ਨਿਰਮਿਤ ਤੇ ਦੂਰਦਰਸ਼ੀ ਨਿਰਦੇਸ਼ਕ ਨਿਤੇਸ਼ ਤਿਵਾਰੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ‘ਬਵਾਲ’ ਭਾਰਤ ਦੇ ਨਾਲ-ਨਾਲ 21 ਜੁਲਾਈ ਨੂੰ 200 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਪ੍ਰੀਮੀਅਰ ਕਰੇਗੀ।

Post Views: 69
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bawaal movie release datebawaal movie trailerbawaal movie trailer release datebawaal official trailerbawaal release datebawaal teaser trailerbawaal trailerbawaal trailer launchbawaal trailer reactionbawaal trailer release datebawaal trailer varun dhawanpathaan trailer reviewpathan trailer public reactionpathan trailer reviewtrailertrailer of zwigato
Previous Post

ਭਲਕੇ ਤਾਮਿਲਨਾਡੂ ”ਚ ਹੋਵੇਗੀ RSS ਦੀ ਅਖਿਲ ਭਾਰਤੀ ਪ੍ਰਾਂਤ ਪ੍ਰਚਾਰਕ ਬੈਠਕ

Next Post

ਭਗਵਾਨ ਸ਼ਿਵ ਦੀ ਲੁੱਕ ’ਚ ਨਜ਼ਰ ਆਏ ਅਕਸ਼ੇ ਕੁਮਾਰ ‘OMG 2’ ਦਾ ਟੀਜ਼ਰ

Next Post
ਭਗਵਾਨ ਸ਼ਿਵ ਦੀ ਲੁੱਕ ’ਚ ਨਜ਼ਰ ਆਏ ਅਕਸ਼ੇ ਕੁਮਾਰ ‘OMG 2’ ਦਾ ਟੀਜ਼ਰ

ਭਗਵਾਨ ਸ਼ਿਵ ਦੀ ਲੁੱਕ ’ਚ ਨਜ਼ਰ ਆਏ ਅਕਸ਼ੇ ਕੁਮਾਰ ‘OMG 2’ ਦਾ ਟੀਜ਼ਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800