No Result
View All Result
Monday, April 13, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਰਨਿੀਤੀ ਤੇ ਰਾਘਵ ਦੀ ‘ਹਲਦੀ’ ਰਸਮ ਦੀ ਤਸਵੀਰ ਸਾਹਮਣੇ ਆਈ

admin by admin
October 17, 2023
in BREAKING, COVER STORY, ENTERTAINMENT
0
ਪਰਨਿੀਤੀ ਤੇ ਰਾਘਵ ਦੀ ‘ਹਲਦੀ’ ਰਸਮ ਦੀ ਤਸਵੀਰ ਸਾਹਮਣੇ ਆਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬੌਲੀਵੁੱਡ ਅਦਾਕਾਰਾ ਪਰਨਿੀਤੀ ਚੋਪੜਾ ਅਤੇ ‘ਆਪ’ ਆਗੂ ਰਾਘਵ ਚੱਢਾ ਪਿਛਲੇ ਹਫ਼ਤੇ ਵਿਆਹ ਦੇ ਬੰਧਨ ਬੱਝੇ ਸਨ। ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੀ ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ। ਇਹ ਤਸਵੀਰ ‘ਹਲਦੀ’ ਰਸਮ ਦੀ ਹੈ। ਇਸ ਵਿੱਚ ਪਰਨਿੀਤੀ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਨਾਲ ਰਾਘਵ ਚੱਢਾ ਵੀ ਬੈਠੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਹਲਕੇ ਗੁਲਾਬੀ ਰੰਗ ਦੀ ਪੁਸ਼ਾਕ ਪਹਨਿੀ ਹੋਈ ਹੈ। ਉਸ ਨੇ ਵਾਲਾਂ ’ਤੇ ਚਿੱਟੇ ਰੰਗ ਦਾ ਹੇਅਰਬੈਂਡ ਲਾਇਆ ਹੋਇਆ ਹੈ ਅਤੇ ਕੰਨਾਂ ਵਿੱਚ ਸੁਨਹਿਰੀ ਰੰਗ ਦੇ ਝੁਮਕੇ ਪਾਏ ਹੋਏ ਹਨ। ਰਾਘਵ ਚੱਢਾ ਚਿੱਟੇ ਕੁੜਤੇ ਪਜਾਮੇ ਵਿੱਚ ਬੈਠਾ ਹੈ ਅਤੇ ਕਮੀਜ਼ ’ਤੇ ਹਲਦੀ ਲੱਗੀ ਹੋਈ ਹੈ। ਉਹ ਫੁੱਲਾਂ ਦੀ ਛੱਤ ਹੇਠ ਬੈਠੇ ਹਨ ਅਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਘਿਰੇ ਹੋਏ ਹਨ। ਤਸਵੀਰ ਪਰਨਿੀਤੀ ਦੇ ਫੈਨ ਪੇਜ ਤੋਂ ਸਾਂਝੀ ਕੀਤੀ ਗਈ ਹੈ। ਇਸ ਜੋੜੇ ਦੀ ਮਈ ਮਹੀਨੇ ਦਿੱਲੀ ਵਿੱਚ ਮੰਗਣੀ ਹੋਈ ਸੀ। ਫਿਰ ਉਹ ਵਿਆਹ ਕਰਵਾਉਣ ਲਈ ਉਦੈਪੁਰ ਚਲੇ ਗਏ ਸਨ। ਮਹਿੰਦੀ ਅਤੇ ਵਿਆਹ ਦੀਆਂ ਹੋਰ ਰਸਮਾਂ ਵੀ ਇੱਥੇ ਹੀ ਹੋਈਆਂ ਸਨ। ਉਹ ਐਤਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਵਿਆਹ ਸਮਾਰੋਹ ਵਿੱਚ ਬੌਲੀਵੁੱਡ ਅਤੇ ਸਿਆਸੀ ਹਸਤੀਆਂ ਮੌਜੂਦ ਸਨ।

Post Views: 55
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: parineeti chopra and raghav chadhaparineeti chopra and raghav chadha weddingparineeti chopra raghav chadhaparineeti chopra raghav chadha marriageparineeti chopra raghav chadha weddingparineeti chopra raghav chadha wedding dateparineeti chopra weddingparineeti raghav chadha weddingparineeti raghav weddingRaghav Chadharaghav chadha marriageraghav chadha parineeti chopraraghav chadha parineeti chopra weddingraghav chadha wedding
Previous Post

ਪੀ.ਪੀ.ਐਸ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Next Post

30 September 2023

Next Post

30 September 2023

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800